Breaking News
Home / खबरे / ਦੇਖੋ ਕਿੰਨੀ ਗੁਆਢਣ ਨੇ ਧਾਰਿਆ ਡੈਨ ਦਾ ਰੂਪ ਲੈ ਗਈ ਮੱਝਾਂ ਨੀ

ਦੇਖੋ ਕਿੰਨੀ ਗੁਆਢਣ ਨੇ ਧਾਰਿਆ ਡੈਨ ਦਾ ਰੂਪ ਲੈ ਗਈ ਮੱਝਾਂ ਨੀ

ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਗਵਾਂਢਣ ਤੋਂ ਹੈਰਾਨ ਅਤੇ ਦੁਖੀ ਹੋ ਕੇ ਇਕ ਨੌਜਵਾਨ ਵਲੋਂ ਆਪਣੀ ਇਜਾਜ਼ਤ ਦੇ ਦਿੱਤੀ ਗਈ ਜਿੱਥੇ ਕਿ ਜਸਵਿੰਦਰ ਨਾਮ ਦੀ ਔਰਤ ਦੇ ਦੁਬਾਰਾ ਆਪਣੇ ਨਾਲ ਵਾਲੇ ਘਰ ਵਿੱਚ ਰਹਿੰਦੇ ਬਲਵਿੰਦਰ ਸਿੰਘ ਤੋਂ ਲਗਾਤਾਰ ਉਧਾਰ ਲੈ ਰਹੀ ਸੀ ਅਤੇ ਪਲਵਿੰਦਰ ਸਿੰਘ ਦੇ ਵੱਲੋਂ ਆਪਣੀ ਗੁਆਂਗਜ਼ੂ ਆਪਣੇ ਰਿਸ਼ਤੇਦਾਰਾਂ ਤੋਂ ਮੱਝਾਂ ਵੀ

ਉਧਾਰ ਲੈ ਕੇ ਦਿੱਤੀਆਂ ਸੀ ਤੇ ਭਾਈਚਾਰਕ ਸਾਂਝ ਹੋਣ ਕਰਕੇ ਉਸ ਨੇ ਪੈਸੇ ਵੀ ਮੁੱਲ ਲਏ ਹੋਏ ਸਨ ਯਾਨੀ ਕਿ ਪੈਸੇ ਉਧਾਰ ਲੈ ਕੇ ਉਸ ਦਾ ਵਿਆਜ ਵੀ ਨਹੀਂ ਸੀ ਦਿੰਦੀ ਜਦੋਂ ਪੀਡ਼ਤ ਪਰਿਵਾਰ ਦੇ ਕੋਲੋ ਗੁਆਂਢ ਤੋਂ ਪੈਸੇ ਮੰਗੇ ਜਾਂਦੇ ਨੇ ਦਾ ਗੂੰਜਵਾਂ ਬਿਲਕੁਲ ਸਾਫ਼ ਜਵਾਬ ਦੇ ਦਿੰਦੀ ਹੈ ਜਿਹੜੀ ਕਿ ਪੈਸੇ ਮੁੱਕਰਨ ਦੇ ਲਾਰੇ ਲਾਉਣ ਲੱਗਦੀ ਹੈ ਤੇ ਨਾ ਦੇਣ

ਦਾ ਬਹਾਨਾ ਵੀ ਕਰਦੀ ਹੈ ਜਿਸ ਨੂੰ ਲੈ ਕੇ ਨੌਜਵਾਨ ਦੇ ਵਲੋਂ ਸਲਫਾਸ ਦੀਆਂ ਗੋਲੀਆਂ ਖਾ ਲਈਆਂ ਗਈਆਂ ਤੇ ਜਿਸ ਦੀ ਕੁਝ ਸਮਾਂ ਬਾਅਦ ਹੀ ਜਾਨ ਚਲੀ ਗਈ ਪੁਲੀਸ ਦੇ ਵੱਲੋਂ ਇਸ ਮੁਕਾਬਲੇ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦ ਹੀ ਇਸ ਔਰਤ ਨੂੰ ਰਿਮਾਂਡ ਤੇ ਭੇਜ ਦਿੱਤਾ ਜਾਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *