Breaking News
Home / खबरे / ਸੋਹਣੀ ਜ਼ਨਾਨੀ ਨੂੰ ਵੇਖ ਟਰੱਕ ਡਰਾੲੀਵਰ ਮੁੰਡਾ ਦੇ ਬੈਠਿਆ ਦਿਲ

ਸੋਹਣੀ ਜ਼ਨਾਨੀ ਨੂੰ ਵੇਖ ਟਰੱਕ ਡਰਾੲੀਵਰ ਮੁੰਡਾ ਦੇ ਬੈਠਿਆ ਦਿਲ

ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਅੰਮ੍ਰਿਤਸਰ ਦੇ ਵਿੱਚ ਗੁਰਪ੍ਰੀਤ ਨਾਮ ਦੀ ਔਰਤ ਆਪਣੇ ਪਤੀ ਦੇ ਨਾਲ ਅਤੇ ਬੱਚਿਆਂ ਦੇ ਨਾਲ ਆਪਣਾ ਘਰ ਦਾ ਗੁਜ਼ਾਰਾ ਕਰਦੀ ਹੈ ਗੁਰਪ੍ਰੀਤ ਤੇ ਵੱਲੋਂ ਆਪਣੇ ਘਰ ਦੇ ਵਿੱਚ ਜ਼ਿਆਦਾ ਸੁੱਖ ਸਹੂਲਤਾਂ ਨਾ ਹੋਣ ਕਾਰਨ ਉਹ ਜਿੱਥੇ ਬਾਹਰ ਦੇ ਲੋਕਾਂ ਦੇ ਨਾਲ ਨਾਜਾਇਜ਼ ਸਬੰਧ ਵੀ ਬਣਾ ਕੇ ਰੱਖਦੀ ਸੀ ਅਤੇ ਉਹ ਨਸ਼ੇ ਦੀ ਆਦਤ ਵੀ ਸੀ

ਜਿਸ ਕਰਕੇ ਉਹ ਅਜਿਹੇ ਕੰਮ ਵੀ ਕਰਦੀ ਸੀ ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਗੁਰਪ੍ਰੀਤ ਦੇ ਸੰਬੰਧ ਸੁਖਚੈਨ ਦੇ ਨਾਲ ਬਣ ਜਾਂਦੇ ਨੇ ਜੋ ਕਿ ਟਰੱਕ ਡਰਾਈਵਰ ਹੈ ਤੇ ਕੁੰਵਾਰਾ ਹੈ ਗੁਰਪ੍ਰੀਤ ਅਤੇ ਸੁਖਚੈਨ ਆਪਸ ਦੇ ਵਿੱਚ ਕਾਫ਼ੀ ਸਮੇਂ ਤੋਂ ਯਾਦ ਦੇਵੀ ਸੀ ਪਰ ਗੁਰਪ੍ਰੀਤ ਦੇ ਨਸ਼ੇ ਕਰਨ ਦੀ ਆਦਤ ਅਤੇ ਹੋਰ ਲੋਕਾਂ ਦੇ ਨਾਲ ਬੰਨ੍ਹਣਾ ਵਰਤਣਾ ਸੁਖਚੈਨ ਨੂੰ ਵਧੀਆ ਨਹੀਂ ਸੀ ਲੱਗਦਾ ਉਹ ਹਮੇਸ਼ਾਂ

ਉਸ ਨੂੰ ਟੋਕਦਾ ਰਹਿੰਦਾ ਸੀ ਗੁਰਪ੍ਰੀਤ ਸਿਤਾਰਾ ਨਾਮ ਦੇ ਬੰਦੇ ਤੂੰ ਅਮਲ ਦੀ ਖ਼ਰੀਦਦਾਰੀ ਕਰਦੇ ਸੀ ਅਤੇ ਉਸ ਦਾ ਸੇਵਨ ਕਰਦੀ ਸੀ ਸਿਤਾਰਾ ਅਤੇ ਸੁਖਚੈਨ ਆਪਸ ਦੇ ਵਿੱਚ ਜਾਨਣ ਲੱਗ ਗਈ ਅਤੇ ਫਿਰ ਉਨ੍ਹਾਂ ਨੂੰ ਹੌਲੀ ਹੌਲੀ ਪਤਾ ਲੱਗਿਆ ਕਿ ਗੁਰਪ੍ਰੀਤ ਕਿਵੇਂ ਦੀ ਹੈ ਅਤੇ ਗੁਰਪ੍ਰੀਤ ਦਾ ਸੁਭਾਅ ਕਿਵੇਂ ਦਾ ਹੈ ਜਿਸ ਤੋਂ ਬਾਅਦ ਸੁਖਚੈਨ ਅਤੇ ਸਤਾਰਾ ਸਿੰਘ ਦੇ ਵੱਲੋਂ ਸਾਜਿਸ਼ ਪੜ੍ਹਾਈ ਜਾਂਦੀ ਹੈ

ਅਕਸਰ ਗੁਰਪ੍ਰੀਤ ਸੁਖਚੈਨ ਤੋਂ ਪੈਸੇ ਲੈ ਸਿਤਾਰਾ ਤੋਂ ਅਮਲ ਖ਼ਰੀਦ ਲਿਆਉਂਦੀ ਹੁੰਦੀ ਸੀ ਉਸ ਦਿਨ ਵੀ ਅਜਿਹਾ ਹੀ ਹੋਇਆ ਜਦੋਂ ਉਹ ਸ ਤਾਰਾ ਸਿੰਘ ਤੋਂ ਵਾਪਸ ਮੁੜਨ ਲੱਗੀ ਤਾਂ ਉਸ ਨੂੰ ਦੋਨਾਂ ਦੀ ਵੱਲੋਂ ਬਣਾਏਗੀ ਪਲੈਨ ਦਾ ਸ਼ਿਕਾਰ ਬਣਾਇਆ ਗਿਆ ਜਿੱਥੇ ਉਸ ਦੀ ਚਾਕੂਆਂ ਦੇ ਨਾਲ ਜਾਨ ਲੈ ਲਈ ਗਈ ਇੰਨਾ ਹੀ ਨਹੀਂ ਜੇਕਰ ਵੇਖਿਆ ਜਾਵੇ ਤਾਂ ਗੁਰਪ੍ਰੀਤ ਦੇ ਉੱਤੇ ਵੀ

ਕਾਫ਼ੀ ਮਾਮੇ ਦਰਸ਼ਨ ਤੇ ਸੁਖਚੈਨ ਦੇ ਉੱਪਰ ਵੀ ਪਹਿਲਾਂ ਹੈ ਇੱਕ ਕਤਲ ਦਾ ਮਾਮਲਾ ਦਾ ਸੀ ਜਿਸ ਵਿੱਚ ਉਹ ਬਰੀ ਹੋ ਗਿਆ ਸੀ ਅਤੇ ਸਿਤਾਰਾ ਸਿੰਘ ਦੀ ਗੱਲ ਕਰ ਲਈ ਜਾਵੇ ਤਾਂ ਉਹ ਪਹਿਲਾਂ ਵੀ ਕਾਫੀ ਲੋਕਾਂ ਨੂੰ ਅਮਲ ਵੇਚਣ ਦਾ ਕੰਮ ਕਰਦੇ ਅਤੇ ਦੂਜੇ ਪਾਸੇ ਸਿਤਾਰਾ ਸਿੰਘ ਵੀ ਪਤੀ ਦੇ ਨਾਲ ਨਾਲ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲੀਸ ਨੂੰ ਉਲਝਾਉਣ ਦੇ ਲਈ ਇਹ ਫਾਲਤੂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਆਪਣੇ ਘਰਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *