Breaking News
Home / खबरे / ਡਾ ਸਵੈਮਾਨ ਦੇ ਕੰਮ ਨੂੰ ਕਰੋਗੇ ਸਲਾਮ

ਡਾ ਸਵੈਮਾਨ ਦੇ ਕੰਮ ਨੂੰ ਕਰੋਗੇ ਸਲਾਮ

ਦਿੱਲੀ ਬਾਰਡਰ ਦੇ ੳੁੱਤੇ ਡਾ ਸਵੈਮਾਨ ਦੇ ਵੱਲੋਂ ਜਿਥੇ ਕੈਲੀਫੋਰਨੀਆ ਤੋਂ ਆ ਕੇ ਹਰ ਇੱਕ ਦਾ ਸਾਥ ਦਿੱਤਾ ਗਿਆ ਤੇ ਉਨ੍ਹਾਂ ਦੇ ਵੱਲੋਂ ਦਿੱਲੀ ਦੇ ਵਿਚ ਕੈਲੀਫੋਰਨੀਆ ਦੇ ਦਾਤੇ ਪਿੰਡ ਵੀ ਵਸਾਇਆ ਗਿਆ ਉਨ੍ਹਾਂ ਨੂੰ ਲੋਕਾਂ ਤੋਂ ਅਥਾਹ ਪਿਆਰ ਮਿਲਿਆ ਤੇ ਹੁਣ ਇਹ ਧਰਨਾ ਅੰਦੋਲਨ ਜਿਸ ਤਰ੍ਹਾਂ ਨਾਲ ਖ਼ਤਮ ਹੋਇਆ ਹੈ ਉਸ ਦੇ ਮੱਦੇਨਜ਼ਰ ਜੇਕਰ ਵੇਖਿਆ ਜਾਵੇ ਤਾਂ ਅਜੇ ਵੀ ਡਾ ਸਵੈਮਾਨ

ਦਿੱਲੀ ਬਾਰਡਰ ਤੇ ਹਨ ਸਾਰੇ ਨੌਜਵਾਨ ਉੱਥੋਂ ਆ ਗਏ ਨੇ ਪਰ ਡਾ ਸਵੈਮਾਨ ਉੱਥੇ ਹੀ ਨਹੀਂ ਕਿਉਂਕਿ ਉਨ੍ਹਾਂ ਦੇ ਵੱਲੋਂ ਉੱਥੇ ਸਾਰੀ ਸਾਫ ਸਫਾਈ ਕਰਵਾਈ ਜਾ ਰਹੀ ਹੈ ਡਾ ਸਵੈਮਾਨ ਦੇ ਵੱਲੋਂ ਨਵੇਂ ਯੂਥ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਦਿੱਲੀ ਬਾਰਡਰ ਪਹੁੰਚਣ ਅਤੇ ਇਥੇ ਸਾਫ ਸਫਾਈ ਕਰਵਾ ਕੇ ਹੀ ਇੱਥੋਂ ਜਾਣ ਕਿਉਂਕਿ ਜਿੱਥੇ ਘਰ ਦੀ ਸਫ਼ਾਈ ਕਰਨੀ ਔਖੀ ਹੋ ਜਾਂਦੀ ਹੈ ਇਹ ਪੂਰੇ ਰੋਡ

ਦੀ ਸਫ਼ਾਈ ਕਰਨੀ ਹੋਵੇਗੀ ਜਿਸ ਦੇ ਵਿਚ ਹੁਣ ਵੀ ਸਭ ਦਾ ਯੋਗਦਾਨ ਚਾਹੀਦਾ ਹੈ ਕਿਉਂਕਿ ਜੇਕਰ ਕਿਸੇ ਦਾ ਯੋਗਦਾਨ ਨਹੀਂ ਹੋਵੇਗਾ ਤੇ ਇਹ ਖਲਾਰਾ ਏਸੇ ਤਰ੍ਹਾਂ ਹੀ ਰਹਿ ਜਾਵੇਗਾ ਤੇ ਫਿਰ ਤੋਂ ਪੰਜਾਬੀਆਂ ਦਾ ਨਾਂ ਬਦਨਾਮ ਹੋ ਜਾਵੇਗਾ ਚਾਹੇ ਥੋੜ੍ਹਾ ਬਹੁਤਾ ਹੀ ਖਿਲਾਰਾ ਰਹਿ ਜਾਵੇ ਜ਼ਿਆਦਾ ਸਮੇਟਿਆ ਜਾਵੇ ਪਰ ਫਿਰ ਵੀ ਉਨ੍ਹਾਂ ਦਾ ਕਹਿਣਾ ਏ ਕਿਸੀ ਨਾ ਬਦਨਾਮ ਨਹੀਂ ਕਰਨਾ ਡਾਕਟਰ

ਸਾਹਿਬਾਨ ਦਾ ਇਹ ਵੀ ਕਹਿਣਾ ਸੀ ਕਿ ਜੋ ਅੱਜ ਕਿਸਾਨ ਹਿਸਾਰ ਨੂੰ ਜਾ ਰਹੇ ਸੀ ਉਨ੍ਹਾਂ ਦੇ ਨਾਲ ਕਾਫੀ ਮੰਦਭਾਗਾ ਹਾਦਸਾ ਵਾਪਰਿਆ ਤੇ ਜਿਥੇ ਕਿਸਾਨਾਂ ਦੀਆਂ ਜਾਨ ਵੀ ਚਲੀ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਵਾਹਨ ਖੇਤਰਾਂ ਦੇ ਨੂੰ ਛੂਹਣੇ ਚਾਹੀਦੇ ਹਨ ਸਾਨੂੰ ਤੇਜ਼ੀ ਨਹੀਂ ਕਰਨੀ ਚਾਹੀਦੀ ਕਿਉਂਕਿ ਜੋ ਸਾਡੀ ਜ਼ਿੰਦਗੀ ਇਹ ਸਾਨੂੰ ਪਹਿਲੀ ਵਾਰ ਮਸਾਂ ਮਿਲਦੀ ਹੈ ਇਸ ਤੋਂ ਮਗਰੋਂ ਇਹ ਸਾਨੂੰ ਜ਼ਿੰਦਗੀ ਨਹੀਂ ਮਿਲਣੀ ਸੋ ਇਸ ਨੂੰ ਅਸੀਂ ਹੁਣ ਆਪਣੇ ਸੰਜਮ ਅਤੇ ਸਹਿਮ ਨਾਲ ਚਲਾਉਂਦੇ ਰੱਖਣਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *