Breaking News
Home / खबरे / ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਵੇਖ ਲਿਆ ਦੋਸਤ ਨੇ ਦੇਖੋ ਫਿਰ ਕਿਵੇਂ ਚੁੱਕਿਆ ਇਹ ਖੌਫਨਾਕ ਕਦਮ

ਪ੍ਰੇਮਿਕਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਵੇਖ ਲਿਆ ਦੋਸਤ ਨੇ ਦੇਖੋ ਫਿਰ ਕਿਵੇਂ ਚੁੱਕਿਆ ਇਹ ਖੌਫਨਾਕ ਕਦਮ

ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਪਟਿਆਲਾ ਦੇ ਵਿਚ ਜਿੱਥੇ ਦੋਸਤਾਂ ਦੀ ਵੱਲੋਂ ਇਕ ਦਫ਼ਤਰ ਦੇ ਵਿਚ ਰੁਕਿਆ ਜਾਂਦਾ ਹੈ ਕਿਉਂਕਿ ਉਹ ਇੱਕ ਰੈਲੀ ਦੇ ਸੰਬੋਧਨ ਦੇ ਵਿਚ ਆਏ ਹੋਏ ਸਨ ਜਿਨ੍ਹਾਂ ਦੇ ਵਿੱਚ ਜਿਸ ਨਾਮ ਦੇ ਨੌਜਵਾਨ ਵਲੋਂ ਆਪਣੀ ਗਰਲਫਰੈਂਡ ਦੇ ਨਾਲ ਨੀਚੇ ਵਾਲੇ ਫਲੋਰ ਤੇ ਕੁਝ ਅਜਿਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸੀ ਜੋ ਕਿ ਇਤਰਾਜ਼ਯੋਗ ਸੀ ਅਤੇ ਉਨ੍ਹਾਂ ਨੂੰ

ਅਤੇ ਅਤੇ ਗੌਰਵ ਨੀਚੋਂ ਪਾਣੀ ਪੀਣ ਦੇ ਲਈ ਜਦੋਂ ਆਏ ਤੇ ਉਨ੍ਹਾਂ ਨੇ ਕੁੰਡਾ ਖੋਲ੍ਹਿਆ ਤਾਂ ਜੋ ਉਨ੍ਹਾਂ ਨੂੰ ਵੇਖਿਆ ਉਹ ਵੇਖ ਕੇ ਉਹ ਹੈਰਾਨ ਰਹਿ ਗਏ ਜਿਸ ਤੋਂ ਬਾਅਦ ਉਹ ਵਾਪਸ ਅਤੁਲ ਅਤੇ ਗੌਰਵ ਰਾਣਾ ਆਪਣੇ ਉਪਰ ਵਾਲੇ ਕਮਰੇ ਚ ਜਾ ਕੇ ਪੈ ਗਏ ਚਾਚੇ ਵੱਲੋਂ ਆਪਣੀ ਗਰਲਫਰੈਂਡ ਨੂੰ ਆ ਕੇ ਛੱਡਿਆ ਗਿਆ ਅਤੇ ਘਰ ਛੱਡ ਕੇ ਆਉਣ ਤੋਂ ਬਾਅਦ ਉਸਦੇ ਵੱਲੋਂ ਬਹਿਸਬਾਜ਼ੀ ਕਰਨ ਤੋਂ

ਬਾਅਦ ਉਸ ਨੇ ਅਤੁਲ ਦੇ ਉੱਪਰ ਪੈਟਰੋਲ ਲਿਆ ਕੇ ਉਸ ਨੂੰ ਅੱਗ ਲਗਾ ਦਿੱਤੀ ਉਸ ਦੇ ਸਾਰੇ ਹੀ ਕੱਪੜੇ ਅੱਗ ਦੇ ਨਾਲ ਭਰੀ ਹੋਈ ਸੀ ਇੰਨਾ ਹੀ ਨਹੀਂ ਗੌਰਵ ਨੇ ਦੱਸਿਆ ਕਿ ਉਸ ਨੇ ਉਸ ਦੇ ਉੱਤੇ ਕੰਬਲ ਦਿੱਤਾ ਮਦਦ ਮੰਗੀ ਮਦਦ ਨਹੀਂ ਦਿੱਤੀ ਅਤੇ ਫਿਰ ਆਪਣੀ ਸ਼ਰਟ ਦੇ ਨਾਲ ਹੀ ਉਸ ਦੀ ਉਹ ਅੱਗ ਬੁਝਾਈ ਗਈ ਪੁਲੀਸ ਦਾ ਕਹਿਣਾ ਇਕ ਲਗਾਤਾਰ ਇਨਵੈਸਟੀਗੇਸ਼ਨ ਚੱਲ ਰਹੀ ਇਨਵੈਸਟੀਗੇਸ਼ਨ ਦੇ ਵਿਚ ਅੱਜ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਕਿ ਇਸ ਦੇ ਵਿੱਚ ਮੇਨ ਮੁੱਖ ਮਕਸਦ ਕੀ ਸੀ ਅਤੇ ਕਿਉਂ ਅਜਿਹਾ ਕੀਤਾ ਗਿਆ ਅਤੁਲ ਓਧਰ ਰਾਜਿੰਦਰਾ ਹਸਪਤਾਲ ਦੇ ਵਿੱਚ ਦਾਖ਼ਲ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *