Breaking News
Home / खबरे / ਦੇਖੋ ਕਿਵੇਂ ਕਿਸਾਨਾਂ ਨੇ ਜਿੱਥੇ ਲੱਖਾਂ ਦਿਲ ਬੀਬੀਆਂ ਵੀ ਲੱਗੀਆਂ ਰੋਣ

ਦੇਖੋ ਕਿਵੇਂ ਕਿਸਾਨਾਂ ਨੇ ਜਿੱਥੇ ਲੱਖਾਂ ਦਿਲ ਬੀਬੀਆਂ ਵੀ ਲੱਗੀਆਂ ਰੋਣ

ਕਿਸਾਨਾਂ ਦੀ ਵਲੋਂ ਜਿਥੇ ਦਿੱਲੀ ਦੇ ਵਿਚ ਘਰ ਬਣਾਏ ਗਏ ਸੀ ਅੱਜ ਉਨ੍ਹਾਂ ਘਰਾਂ ਨੂੰ ਹੁਣ ਉੱਠੋ ਸਾਫ਼ ਸਫ਼ਾਈ ਕਰਦਿਆਂ ਹੋਇਆਂ ਹੁਣ ਉਨ੍ਹਾਂ ਨੂੰ ਢਾਹਿਆ ਜਾ ਰਿਹਾ ਹੈ ਜਿੱਥੇ ਦਿੱਲੀ ਦੇ ਵਿੱਚ ਪਹਿਲਾਂ ਪੱਕਾ ਮਕਾਨ ਬਣਿਆ ਸੀ ਜਿਸ ਦੇ ਕਰਕੇ ਦਿੱਲੀ ਪੁਲੀਸ ਦੇ ਵੱਲੋਂ ਕਬਜ਼ਾ ਕਰਨ ਨੂੰ ਲੈ ਕੇ ਇਸ ਮਕਾਨ ਦੇਣ ਲਈ ਪਰਚੇ ਵੀ ਦਰਜ ਕੀਤੀ ਗਈ ਜਿਸ ਤਰ੍ਹਾਂ ਕਿਸਾਨਾਂ ਦੇ ਵਫ਼ਦ ਨੂੰ ਕਿਹਾ ਗਿਆ ਸੀ

ਉਹ ਜਦੋਂ ਇਹ ਅੰਦੋਲਨ ਖਤਮ ਹੋ ਜਾਵੇਗਾ ਇੱਥੋਂ ਸਾਫ਼ ਸਫ਼ਾਈ ਕਰਕੇ ਉੱਠਣਗੇ ਉਸੇ ਹੀ ਤਰ੍ਹਾਂ ਹੋਰਨਾਂ ਵੱਲੋਂ ਕੀਤਾ ਜਾ ਰਿਹਾ ਹੈ ਕਿਸਾਨਾਂ ਦੇ ਵੱਲੋਂ ਇੱਥੇ ਸਫ਼ਾਈ ਕੀਤੀ ਜਾ ਰਹੀ ਹੈ ਹਰ ਇਕ ਇੱਟ ਜਿਸ ਤਰ੍ਹਾਂ ਲਿਆਂਦੀ ਗਈ ਸੀ ਉਸੇ ਤਰ੍ਹਾਂ ਹੀ ਹੁਣ ਇਸ ਹਾਈਵੇਅ ਨੂੰ ਸਾਫ਼ ਕੀਤਾ ਜਾ ਰਿਹਾ ਹੈ ਟਨ ਸਾਫ ਕਰਕੇ ਦੁਬਾਰੇ ਟਰੱਕ ਦੇ ਵਿੱਚ ਭਰਿਆ ਜਾ ਰਿਹਾ ਹੈ

ਕਿਸਾਨਾਂ ਦਾ ਆਪਸ ਦੇ ਵਿੱਚ ਹਰ ਇੱਕ ਦਿਨਾ ਕਾਫ਼ੀ ਜ਼ਿਆਦਾ ਪ੍ਰੇਮ ਦਾ ਪਿਆ ਸੀ ਅਤੇ ਇਸ ਦੇ ਚਲਦਿਆਂ ਜਦੋਂ ਹੁਣ ਉਨ੍ਹਾਂ ਨੂੰ ਇੱਕ ਦੂਜੇ ਤੋਂ ਵਿਛੜਨਾ ਪੈ ਰਿਹਾ ਹੈ ਤਾਂ ਉਹ ਕਾਫ਼ੀ ਜ਼ਿਆਦਾ ਨਿਰਾਸ਼ ਵੀ ਹਨ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀ ਇਸ ਇਸ ਜਿੱਤ ਦੀ ਖੁਸ਼ੀ ਦੇ ਨਾਲ ਨਾਲ ਉਨ੍ਹਾਂ ਦੇ ਅੱਖਾਂ ਵਿੱਚੋਂ ਹੰਝੂ ਵੀ ਆ ਜਾਂਦੇ ਹਨ ਕਿਉਂਕਿ ਉੱਥੇ

ਹੁਣ ਉਹ ਆਪਣੇ ਉਨ੍ਹਾਂ ਭਰਾਵਾਂ ਤੋਂ ਵਿੱਛੜ ਗਏ ਨੇ ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਪੂਰਾ ਸਾਲ ਲਾਇਆ ਹੈ ਜਿਨ੍ਹਾਂ ਦੇ ਨਾਲ ਮਿਲ ਬੈਠ ਕੇ ਗੱਲਾਂ ਕਰਦੇ ਰੋਟੀ ਖਾਂਦੇ ਅਤੇ ਸਾਰੇ ਦੇ ਨੂੰ ਇਕੱਠੇ ਰਹਿੰਦੇ ਅੱਜ ਉਹੋ ਭਰਾ ਹੁਣ ਵਿਛੜਣ ਲੱਗੇ ਨਹੀਂ ਕਿਉਂਕਿ ਵੱਖ ਵੱਖ ਰਾਜਾਂ ਤੋਂ ਆਏ ਹੋਏ ਲੋਕ ਦਿੱਲੀ ਇਕੱਠੇ ਹੋਏ ਸੀ ਤੇ ਅੱਜ ਸਾਰੇ ਲੋਕ ਹੁਣ ਘਰ ਵਾਪਸੀ ਕਰ ਰਹੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *