Breaking News
Home / खबरे / ਪਹਿਲੀ ਪਾਤਸ਼ਾਹੀ ਬਾਰੇ ਗਲਤ ਸ਼ਬਦ ਬੋਲਣ ਵਾਲੇ ਨੂੰ ਦੇਖੋ ਕਿਵੇਂ ਮਿਲੀ ਮੌਕੇ ਤੇ ਸਜ਼ਾ

ਪਹਿਲੀ ਪਾਤਸ਼ਾਹੀ ਬਾਰੇ ਗਲਤ ਸ਼ਬਦ ਬੋਲਣ ਵਾਲੇ ਨੂੰ ਦੇਖੋ ਕਿਵੇਂ ਮਿਲੀ ਮੌਕੇ ਤੇ ਸਜ਼ਾ

ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਮੁੱਖ ਮੁਲਜ਼ਮਾਂ ਵਿੱਚ ਸ਼ਾਮਲ ਅਨਿਲ ਨੂੰ ਵੀ ਹੁਣ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਸ ਨੂੰ ਪੁਲੀਸ ਦੇ ਅੜਿੱਕੇ ਆਉਣ ਤੋਂ ਪਹਿਲਾਂ ਹੀ ਰੱਬ ਨੇ ਇਸ ਨੂੰ ਇਸ ਦਾ ਸਬਕ ਸਿਖਾ ਦਿੱਤਾ ਕਿਉਂਕਿ ਇਹ ਪਹਿਲਾਂ ਹੀ ਚੋਂ ਇੱਕ ਲੱਤ ਤੇ ਵੀ ਮਸਾਂ ਤੁਰ ਰਿਆਇਤ ਲੰਗੜਾ ਕੇ ਤੁਰ ਰਹੇ ਇਸ ਦਾ ਜੋ ਹਾਲ ਹੋਇਆ ਹੈ ਤੁਸੀਂ ਵੀ ਵੇਖ ਸਕਦੇ ਹੋ

ਇਸਦੇ ਵੱਲੋਂ ਆਡੀਓ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਬਾਰੇ ਗਲਤ ਬੋਲਿਆ ਗਿਆ ਸੀ ਅਨਿਲ ਦੇ ਵੱਲੋਂ ਲਗਾਤਾਰ ਫ਼ਰਾਰ ਹੋ ਕੇ ਆਪਣੀ ਜਾਨ ਨੂੰ ਬਚਾਇਆ ਜਾ ਰਿਹਾ ਸੀ ਪਰ ਪੁਲੀਸ ਦੇ ਵੱਲੋਂ ਉਸ ਨੂੰ ਹੁਣ ਫੜ ਲਿਆ ਗਿਆ ਹੈ ਪੰਚਕੂਲਾ ਦੇ ਨੇੜਿਓਂ ਫੜਿਆ ਗਿਆ ਏ ਇਸ ਦੇ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਅਨਿਲ ਪੁਲਿਸ ਦੇ

ਹੱਥ ਲੱਗਿਆ ਹੈ ਪੁਲੀਸ ਦਾ ਕਹਿਣਾ ਹੈ ਕਿ ਹੁਣ ਇਸ ਦੀ ਕੋਰਟ ਦੇ ਵਿੱਚ ਪੇਸ਼ੀ ਪਾ ਕੇ ਉਥੋਂ ਰਿਮਾਂਡ ਲਿਆ ਜਾਵੇਗਾ ਤੇ ਇਸ ਨੂੰ ਇਸ ਦੀ ਬਣਦੀ ਸਖਤ ਸਜ਼ਾ ਵੀ ਦਿੱਤੀ ਜਾਵੇਗੀ ਇਹ ਮਾਮਲਾ ਆਡੀਓ ਦੇ ਜ਼ਰੀਏ ਸਾਹਮਣੇ ਆਇਆ ਸੀ ਜਿਸ ਦੇ ਵਿਚ ਕੁੱਲ ਅੱਠ ਜਣੇ ਸ਼ਾਮਲ ਸੀ ਅਤੇ ਇਨ੍ਹਾਂ ਅੱਠਾਂ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਹੁਣ ਇੱਕ ਸਾਥੀ ਆਨੰਦ ਇੰਗਲੈਂਡ ਦੱਸਿਆ ਜਾ ਰਿਹਾ ਹੈ ਜਿਸ ਦੀ ਕਿ ਵਾਪਸ ਮੰਗਵਾਉਣ ਦੀ ਕਾਰਵਾਈ ਲਗਾਤਾਰ ਚੱਲ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *