Breaking News
Home / खबरे / ਹਿੰਦੂ ਵੀਰ ਭੁੱਬਾਂ ਮਾਰ ਮਾਰ ਰਵਾਤੇ ਸਾਰੇ ਸਿੱਖ ਦੱਸਿਆ ਵਿਛੜਨ ਦਾ ਦਰਦ

ਹਿੰਦੂ ਵੀਰ ਭੁੱਬਾਂ ਮਾਰ ਮਾਰ ਰਵਾਤੇ ਸਾਰੇ ਸਿੱਖ ਦੱਸਿਆ ਵਿਛੜਨ ਦਾ ਦਰਦ

ਦਿੱਲੀ ਮੋਰਚੇ ਉੱਤੇ ਬੈਠੇ ਹੋਏ ਕਿਸਾਨਾਂ ਨੂੰ ਜਿੱਥੇ ਪੂਰਾ ਇਕ ਸਾਲ ਹੋ ਗਿਆ ਯਤਨਾਂ ਸਾਲ ਬੈਠੇ ਹੋਏ ਕਿਸਾਨਾਂ ਵਲੋਂ ਜਿਥੇ ਲਗਾਤਾਰ ਮੋਦੀ ਸਰਕਾਰ ਨੂੰ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਲਗਾ ਤਾਰ ਕਿਹਾ ਜਾ ਰਿਹਾ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਉਦੋਂ ਤਕ ਧਰਨਾ ਨਹੀਂ ਚੁੱਕਣਗੇ ਜਦੋਂ ਤਕ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਉਨ੍ਹਾਂ ਦੀਆਂ ਬਾਕੀ

ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ ਤਾਂ ਹੁਣ ਫਿਰ ਤੋਂ ਮੋਦੀ ਸਰਕਾਰ ਦੇ ਵੱਲੋਂ ਇਹ ਮੰਗਾਂ ਮੰਨ ਲਈਆਂ ਗਈਆਂ ਨੇ ਕਿਸਾਨਾਂ ਦੇ ਵੱਲੋਂ ਸਰਕਾਰ ਨੂੰ ਇਸ ਤਰੀਕੇ ਨਾਲ ਮਜਬੂਰ ਕੀਤਾ ਗਿਆ ਕਿ ਸਰਕਾਰ ਦੇ ਵੱਲੋਂ ਹੁਣ ਆ ਰਹੀਆਂ ਚੋਣਾਂ ਦੇ ਕਰਕੇ ਹੀ ਤਿੰਨ ਕਾਲੇ ਕਾਨੂੰਨ ਰੱਦ ਕਰੇ ਹੀ ਗਏ ਬਾਕੀ ਵੀ ਮੰਗਾਂ ਮੰਨ ਲਈਆਂ ਗਈਆਂ ਉੱਥੇ ਹੀ ਦਿੱਲੀ ਦੇ ਇਸ ਹਿੰਦੂ ਵੀਰ ਦੇ ਵੱਲੋਂ ਆਪਣੇ

ਸਿੱਖਾਂ ਦੇ ਨਾਲ ਵਿਛੜਨ ਦਾ ਦਰਦ ਦੱਸਿਆ ਗਿਆ ਉਸ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਨਾ ਸਿੱਖਾਂ ਦਾ ਮਹੱਤਵ ਉਸ ਨੇ ਹੁਣ ਸਿੱਖਿਆ ਹੈ ਉਸ ਨੇ ਉਹ ਹੌਸਲਾ ਇਨ੍ਹਾਂ ਸਿੱਖਾਂ ਤੋਂ ਸਿੱਖਿਆ ਹੈ ਜੋ ਉਸ ਨੂੰ ਕਦੇ ਵੀ ਨਹੀਂ ਸੀ ਪਤਾ ਉਸਦੇ ਵਲੋਂ ਧਰਤੀ ਦੇ ਉੱਪਰ ਪੈ ਕੇ ਵੀ ਨਤਮਸਤਕ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਸਿੱਖਾਂ ਦੇ ਨਾਲ ਇੰਨਾ ਜ਼ਿਆਦਾ ਘੁਲ ਮਿਲ ਗਿਆ ਸੀ ਕਿ

ਉਸ ਨੂੰ ਨਹੀਂ ਸੀ ਲੱਗਦਾ ਕਿ ਉਹ ਕੋਈ ਹੋਰ ਜਾਤ ਬਰਾਦਰੀ ਦੇ ਹਨ ਉਸ ਨੇ ਦੱਸਿਆ ਕਿ ਉਸ ਨੇ ਖੁਸ਼ੀ ਦੇ ਵਿੱਚ ਪੰਜਾਹ ਹਜ਼ਾਰ ਦੇ ਫੁੱਲ ਵੀ ਬੁੱਕ ਕਰਾ ਦਿੱਤੇ ਹਨ ਇੰਨਾ ਹੀ ਨਹੀਂ ਕਈਆਂ ਦੇ ਵੱਲੋਂ ਭਾਨ ਵੀ ਇਕੱਠੀ ਕਰਕੇ ਲਿਆਂਦੀ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵਾਪਸੀ ਕਰਾਂਗੇ ਤਾਂ ਇਸ ਭਾਨ ਦੇ ਨਾਲ ਹੀ ਅਸੀਂ ਵਾਪਸੀ ਕਰਾਂਗੇ ਤੇ ਹੀ ਭਾਨ ਸਾਡੇ ਕਿਸਾਨਾਂ ਦੇ

ਉੱਪਰ ਸੁੱਟੀ ਜਾਵੇਗੀ ਜਿਸ ਤਰ੍ਹਾਂ ਦੇ ਨਾਲ ਵਿਆਹ ਦੇ ਬਾਅਦ ਖੁਸ਼ੀ ਦੇ ਮਾਰੇ ਇਹ ਭਾਨ ਸੁੱਟੀ ਜਾਂਦੀ ਹੈ ਉਸੇ ਹੀ ਤਰ੍ਹਾਂ ਹੁਣ ਕਿਸਾਨਾਂ ਦੇ ਉੱਪਰ ਵੀ ਇਹ ਭਾਨ ਸਿਟੀ ਜਾਵੇਗੀ ਡਾ ਸੁਹਿੰਦਰਬੀਰ ਦਾ ਕਹਿਣਾ ਹੈ ਕਿ ਪਿਆਰ ਦਾ ਅਸਲ ਮਤਲਬ ਉਸ ਨੂੰ ਇਸ ਦਿੱਲੀ ਮੋਰਚੇ ਤੋਂ ਸਮਝ ਆਇਆ ਹੈ ਜਦੋਂ ਵੀ ਹੋਏ ਮੋਰਚੇ ਤੋਂ ਲੰਘਣਗੇ ਉਨ੍ਹਾਂ ਨੂੰ ਹੀ ਯਾਦਾਂ ਬਾਰ ਬਾਰ ਸਤਾਉਣਗੀਆਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *