Breaking News
Home / खबरे / ਮਾਂ ਹੀ ਨਿਕਲੀ ਛੇ ਸਾਲਾ ਪਰਵੀਨ ਦੀ ਕਾ-ਤ-ਲ ਵਾਰਦਾਤ ਨੂੰ ਦਿੱਤਾ ਅੰਜਾਮ

ਮਾਂ ਹੀ ਨਿਕਲੀ ਛੇ ਸਾਲਾ ਪਰਵੀਨ ਦੀ ਕਾ-ਤ-ਲ ਵਾਰਦਾਤ ਨੂੰ ਦਿੱਤਾ ਅੰਜਾਮ

ਛੇ ਸਾਲਾਂ ਦੀ ਮਾਸੂਮ ਪ੍ਰਵੀਣ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਇਸ ਮਾਸੂਮ ਨੂੰ ਨਹੀਂ ਸੀ ਪਤਾ ਕਿ ਜੋ ਉਸਦੇ ਸਭ ਤੂੰ ਜ਼ਿਆਦਾ ਕਰੀਬ ਹੁੰਦੀ ਹੈ ਉਸੇ ਹੀ ਮਾਂ ਦੇ ਵੱਲੋਂ ਇਸ ਪਰਵੀਨ ਨੂੰ ਇਸ ਜਹਾਨ ਤੋਂ ਅਲਵਿਦਾ ਕਹਿਣ ਦੇ ਵਿਚ ਪੂਰਾ ਪੂਰਾ ਹੱਥ ਹੋਵੇਗਾ ਇਹ ਕਹਿੰਦਿਆਂ ਹੋਇਆਂ ਇੱਕ ਬਹੁਤ ਹੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਮਾਂ ਦੇ ਨਾਂ ਉੱਤੇ ਕਲੰਕ ਇਸ ਸੰਦੀਪ ਕੌਰ ਵਲੋਂ ਆਪਣੀ ਹੀ ਬੱਚੀ ਦਾ ਇਹ

ਹਾਲ ਕਰ ਦਿੱਤਾ ਗਿਆ ਅਸਲ ਵਿੱਚ ਪ੍ਰੇਮ ਜਾਲ ਵਿੱਚ ਫਸੀ ਮਾਂ ਦੇ ਦੁਆਰਾ ਪਿਆਰ ਚ ਅੰਨ੍ਹੇ ਹੋ ਆਪਣੀ ਧੀ ਦਾ ਪਿਆਰ ਵੀ ਨਾ ਵੇਖ ਸਕੀ ਪਿਆਰ ਸਿਰਫ਼ ਪ੍ਰੇਮੀ ਦਾ ਸਾਹਮਣੇ ਆਇਆ ਤੇ ਆਪਣੀ ਧੀ ਦੇ ਪਿਆਰ ਨੂੰ ਕੁਰਬਾਨੀ ਚੜ੍ਹਾ ਦਿੱਤਾ ਗਿਆ ਬਲੀ ਦਿੱਤੀ ਗਈ ਹੈ ਆਪਣੀ ਧੀ ਦੀ ਆਪਣੇ ਪਿਆਰ ਦੇ ਲਈ ਕਿਉਂਕਿ ਮਾਂ ਨੂੰ ਨਹੀਂ ਸੀ ਸਮਝਦਾ ਰਿਹਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ

ਇਸ ਦੇ ਲਈ ਮਾਂ ਦੇ ਵੱਲੋਂ ਆਪਣੀ ਧੀ ਨੂੰ ਹੀ ਬਖ਼ਸ਼ਿਆ ਨਹੀਂ ਗਿਆ ਅਤੇ ਆਪਣੇ ਪ੍ਰੇਮੀ ਦੀ ਚਾਹਤ ਪਾਉਣ ਦੇ ਲਈ ਉਸ ਨੇ ਇਹ ਸਭ ਕੁਝ ਕੀਤਾ ਉਸ ਦੇ ਵੱਲੋਂ ਪਰਵੀਨ ਦਾ ਗਲਾ ਘੁੱਟਿਆ ਗਿਆ ਅਤੇ ਫਿਰ ਉਸ ਨੂੰ ਗੁਰਦੁਆਰੇ ਦੀ ਮਿੱਟੀ ਦੇ ਵਿੱਚ ਦੱਬ ਕੇ ਆਉਣ ਦੇ ਬਾਰੇ ਵਿਚ ਪਲੈਨ ਵੀ ਬਣਾਇਆ ਗਿਆ ਉਸ ਨੂੰ ਅਜਿਹਾ ਲੱਗਦਾ ਸੀ ਕਿ ਗੁਰਦੁਆਰੇ ਦੀ ਹੀ ਕਿਸੇ ਪ੍ਰਬੰਧਕ ਉੱਤੇ ਹੀ ਕੇਸ ਪੈ ਬਣਦਾ ਪੈ ਜਾਵੇਗਾ ਉਹ ਬਿਲਕੁਲ ਇਸ ਚ ਸੁਰੱਖਿਅਤ ਰਹੇਗੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *