Breaking News
Home / खबरे / ਫੈਕਟਰੀ ਮਾਲਕ ਦੇ ਨਾਲ ਹੋਇਆ ਫਿਲਮੀ ਸੀਨ ਵੇਖੋ ਸੀਸੀਟੀਵੀ ਵੀਡੀਓ

ਫੈਕਟਰੀ ਮਾਲਕ ਦੇ ਨਾਲ ਹੋਇਆ ਫਿਲਮੀ ਸੀਨ ਵੇਖੋ ਸੀਸੀਟੀਵੀ ਵੀਡੀਓ

ਲੁਧਿਆਣਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਫੈਕਟਰੀ ਦੇ ਮਾਲਕ ਦੇ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਾਢੇ ਅੱਠ ਵਜੇ ਫੈਕਟਰੀ ਦੇ ਲਈ ਜਾਣਿਆ ਜਾਂਦਾ ਹੈ ਪਰ ਉਸ ਨੂੰ ਨਹੀਂ ਸੀ ਪਤਾ ਕਿ ੳੁਸਦੇ ਨਾਲ ਕੀ ਹੋਣ ਵਾਲਾ ਹੈ ਕਿਉਂਕਿ ਉਹ ਲਗਾਤਾਰ ਇਸੀ ਪੈਮੇਂਟ ਸਮੇਂ ਦੇ ਉੱਤੇ ਉਹ ਆਪਣੀ ਫੈਕਟਰੀ ਵਿੱਚ ਜਾਂਦਾ ਸੀ

ਪਰ ਉਸ ਨੂੰ ਨਹੀਂ ਸੀ ਪਤਾ ਕਿ ਅੱਜ ਉਸਦੇ ਨਾਲ ਕੀ ਹੋਣ ਵਾਲਾ ਹੈ ਫੈਕਟਰੀ ਦੇ ਮਾਲਕ ਦੇ ਵੱਲੋਂ ਫੈਕਟਰੀ ਚੋਂ ਨਿਕਲਿਆ ਜਾਂਦਾ ਹੈ ਤਾਂ ਉਸ ਦਾ ਡਰਾਈਵਰ ਵੀ ਉਸਦੇ ਨਾਲ ਹੁੰਦਾ ਹੈ ਡਰਾਈਵਰਾਂ ਵਲੋਂ ਗੱਡੀ ਵਿਚ ਰੁਕਿਆ ਜਾਂਦਾ ਹੈ ਤੇ ਫੈਕਟਰੀ ਦਾ ਮਾਲਕ ਆਪਣਾ ਸੂਟਕੇਸ ਲੈ ਕੇ ਜਦੋਂ ਬਾਹਰ ਨਿਕਲਦਾ ਹੈ ਤਾਂ ਫੈਕਟਰੀ ਦੇ ਅੰਦਰ ਪੰਜ ਦਸ ਕਦਮ ਰੱਖਣ ਦੇ ਨਾਲ ਹੀ ਉਹ ਬੇਹੋਸ਼ ਹੋ ਕੇ

ਡਿੱਗ ਜਾਂਦਾ ਇਹ ਦਿਵਸ ਅਟੈਚੀ ਲੈ ਕੇ ਭੱਜਿਆ ਜਾਂਦਾ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਸ ਦੇ ਨਾਲ ਕੀ ਹੋਇਆ ਉਸ ਦੀ ਨੌੰ ਤੋਂ ਸਵਾ ਨੌਂ ਲੱਖ ਤਕ ਇਸ ਬੈਗ ਵਿੱਚ ਰਕਮ ਸੀ ਅਤੇ ਉਸ ਦੇ ਦੋ ਲੱਖ ਦੇ ਦੋ ਫੋਨ ਸੀ ਉਹ ਵੀ ਉਸ ਤੋਂ ਖੋਹ ਲਏ ਗਏ ਲਗਾਤਾਰ

ਪੁਲਸ ਇਨਵੈਸਟੀਗੇਸ਼ਨ ਦੇ ਵਿੱਚ ਲੱਗੀ ਹੋਈ ਹੈ ਪੁਲੀਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਜਲਦ ਹੀ ਇਸ ਮਾਮਲੇ ਦੇ ਉੱਪਰ ਕਾਰਵਾਈ ਕਰਕੇ ਸਭ ਦੇ ਸਾਹਮਣੇ ਜਾਣਕਾਰੀ ਦਿੱਤੀ ਜਾਵੇਗੀ ਲਗਾਤਾਰ ਪੰਜਾਬੀ ਵਿਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਵਧ ਰਹੀਆਂ ਨੇ ਇਸ ਨੂੰ ਲੈ ਕੇ ਹੁਣ ਪੁਲਸ ਦੇ ਨਾਂ ਨਾਲ ਲੋਕਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਨਾਲ ਕਦੀ ਵੀ ਖ਼ੁਸ਼ ਵੀ ਹੋ ਸਕਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *