Breaking News
Home / खबरे / ਦਿਲਰੋਜ ਦੇ ਵਾਂਗ ਕਿਵੇਂ ਮਾਰ ਕੇ ਦੇਖੋ ਕਿਵੇ ਮਿੱਟੀ ਚ ਦੱਬੀ ਮਾਸੂਮ

ਦਿਲਰੋਜ ਦੇ ਵਾਂਗ ਕਿਵੇਂ ਮਾਰ ਕੇ ਦੇਖੋ ਕਿਵੇ ਮਿੱਟੀ ਚ ਦੱਬੀ ਮਾਸੂਮ

ਮੰਗਲਵਾਰ ਦੇ ਦਿਨ ਤੀਹ ਨਵੰਬਰ ਨੂੰ ਜਦੋਂ ਘਰ ਦੇ ਵਿੱਚ ਮਾਸੂਮ ਛੇ ਸਾਲਾਂ ਦੀ ਪ੍ਰਵੀਨ ਘਰ ਨਹੀਂ ਆਉਂਦੀ ਤਾਂ ਘਰ ਦੇ ਮੈਂਬਰਾਂ ਨੂੰ ਕਾਫ਼ੀ ਜ਼ਿਆਦਾ ਟੈਨਸ਼ਨ ਹੋ ਜਾਂਦੀ ਹੈ ਇੰਨਾ ਹੀ ਨਹੀਂ ਮਾਂ ਦਾ ਕਹਿਣਾ ਹੈ ਕਿ ਅਕਸਰ ਹੀ ਉਹ ਕੁੜੀਆਂ ਦੇ ਨਾਲ ਗੁਰਦੁਆਰੇ ਦੇ ਪਾਰਕ ਵਿਚ ਖੇਡਣ ਚਲੀ ਜਾਂਦੀ ਸੀ ਅਤੇ ਕਾਫੀ ਕਾਫ਼ੀ ਸਮਾਂ ਉਹ ਨਹੀਂ ਸੀ ਆਉਂਦੀ ਤੇ ਪਰਿਵਾਰਕ ਮੈਂਬਰਾਂ ਦੇ ਵਲੋਂ ਵੀ ਗੁਰੂ ਘਰ ਜਾਂਦੀ ਨੂੰ ਨਹੀਂ

ਸੀ ਰੋਕਿਆ ਜਾਂਦਾ ਅਤੇ ਉਨ੍ਹਾਂ ਦਾ ਕਹਿਣਾ ਹੁੰਦਾ ਸੀ ਕਿ ਗੁਰੂ ਘਰ ਦੇ ਵਿਚ ਠੀਕ ਮਾਹੌਲ ਹੈ ਤੇ ਉਸ ਨੂੰ ਕੁਝ ਵੀ ਨਹੀਂ ਹੋਵੇਗਾ ਪਰ ਉਹ ਬਿਲਕੁਲ ਗਲਤ ਸੀ ਕਿਉਂਕਿ ਉਨ੍ਹਾਂ ਦੀ ਧੀ ਉਸੇ ਗੁਰੂ ਘਰ ਦੇ ਵਿਚ ਮਿਲੀ ਹੈ ਜਿਥੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਸੀ ਪ੍ਰਵੀਨ ਦੀ ਮਾਂ ਦਾ ਕਹਿਣਾ ਹੈ ਕਿ ਜਦੋਂ ਹੋਰਨਾਂ ਕੁੜੀਆਂ ਨਾਲ ਖੇਡਣ ਜਾਂਦੀ ਅਤੇ ਜਦੋਂ ਦੇਖਦੇ ਹਨ ਉਨ੍ਹਾਂ ਦੀ

ਇਕੱਲੀ ਹੀ ਕੁੜੀ ਉੱਥੇ ਨਹੀਂ ਹੁੰਦੀ ਤਾਂ ਉਸ ਨੂੰ ਲੱਭਣਾ ਸ਼ੁਰੂ ਕਰਦੇ ਨੇ ਜਦੋਂ ਉਸ ਨੂੰ ਲੱਭਣਾ ਸ਼ੁਰੂ ਕਰਦਿਆਂ ਤੇ ਪਰ ਉਨ੍ਹਾਂ ਨੂੰ ਉਹ ਵਿਖਾਈ ਨਹੀਂ ਦਿੰਦੀ ਤਾਂ ਉਹ ਸਾਰੇ ਘਰਾਂ ਦੇ ਵਿੱਚ ਪੁੱਜਦੇ ਨੇ ਇਕੱਤੀ ਨਵੰਬਰ ਤੱਕ ਜਦੋਂ ਉਹ ਘਰ ਵਾਪਸ ਨਹੀਂ ਆਉਂਦੀ ਤਾਂ ਪੁਲੀਸ ਨੂੰ ਰਿਪੋਰਟ ਲਿਖਾਈ ਜਾਂਦੀ ਐ ਤੇ ਉਸ ਦੀ ਲਗਾਤਾਰ ਭਾਲ ਕੀਤੀ ਜਾਂਦੀ ਹੈ ਤੇ ਪ੍ਰਵੀਨ ਹੁਣ ਕਿੰਨੇ ਹੀ ਦਿਨਾਂ

ਬਾਅਦ ਉਸੇ ਗੁਰਦੁਆਰੇ ਦੇ ਰੇਤ ਦੇ ਢੇਰ ਜੋ ਮਿਲਦੀ ਹੈ ਜਿਥੇ ਕਿ ਉਸ ਨੂੰ ਇੱਕ ਪੱਥਰ ਦੇ ਨਾਲ ਉਥੋਂ ਦੱਬ ਦਿੱਤਾ ਜਾਂਦਾ ਹੈ ਤਾਂ ਜੋ ਕਿਸੇ ਨੂੰ ਉਸ ਤੇ ਸ਼ੱਕ ਵੀ ਨਾ ਹੋਵੇ ਹੁਣ ਇਸ ਮਾਮਲੇ ਵਿੱਚ ਪੁਲੀਸ ਦੀ ਕਾਰਵਾਈ ਅਤੇ ਪੁਲੀਸ ਦਾ ਕੀ ਕਹਿਣਾ ਇਹ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਬੱਚਿਆਂ ਨੂੰ ਲੈ ਕੇ ਲਗਾਤਾਰ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਣੀਆਂ ਇੱਕ ਕਾਫ਼ੀ ਖਤਰਨਾਕ ਸੰਕੇਤ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *