Breaking News
Home / खबरे / ਬਾਰਡਰ ਤੇ ਹੋਏ ਜੁਆਕ ਦਾ ਨਾਮ ਰੱਖਿਆ ਪਰ ਫਿਰ ਦੇਖੋ ਕਿਵੇਂ ਘਿਰਿਆ ਮੁਸੀਬਤਾਂ ਚ

ਬਾਰਡਰ ਤੇ ਹੋਏ ਜੁਆਕ ਦਾ ਨਾਮ ਰੱਖਿਆ ਪਰ ਫਿਰ ਦੇਖੋ ਕਿਵੇਂ ਘਿਰਿਆ ਮੁਸੀਬਤਾਂ ਚ

ਪਾਕਿਸਤਾਨ ਤੋਂ ਭਾਰਤ ਇੱਕ ਪਰਿਵਾਰ ਆਉਂਦਾ ਹੈ ਅਕਸਰ ਹੀ ਭਾਰਤ ਤੋਂ ਪਾਕਿਸਤਾਨ ਵੀ ਕਈ ਲੋਕ ਜਾਂਦੇ ਹਨ ਜਿਨ੍ਹਾਂ ਦੇ ਵੱਲੋਂ ਉੱਥੇ ਜਾ ਕੇ ਵਪਾਰ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਬਾਰਡਰ ਦੇ ਪਰਿਵਾਰ ਵੱਲੋਂ ਹੀ ਇੱਥੇ ਆਇਆ ਗਿਆ ਤੇ ਇੱਥੇ ਆ ਕੇ ਆਪਣਾ ਘੁੰਮਣ ਦੇ ਲਈ ਆਇਆ ਗਿਆ ਜਾਂ ਫਿਰ ਹੋ ਸਕਦਾ ਹੈ ਕਿ ਵਪਾਰ ਦੇ ਲਈ ਆਇਆ ਗਿਆ ਹੋਵੇ ਪਰ

ਨਾਲ ਦੀ ਨਾਲ ਲਾਕਡਾਊਨ ਟੱਪ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਵਾਪਸ ਵੀ ਨਹੀਂ ਸੀ ਜਾ ਸਕਦਾ ਅਤੇ ਘਰਵਾਲੀ ਗਰਭਵਤੀ ਹੋਣ ਕਰਕੇ ਉਸ ਦੇ ਵੱਲੋਂ ਬਾਰਡਰ ਤੇ ਹੀ ਮੁੰਡੇ ਨੂੰ ਜਨਮ ਦਿੱਤਾ ਜਾਂਦਾ ਹੈ ਜਿਸ ਦਾ ਨਾਮ ਬਾਰਡਰ ਰੱਖਿਆ ਜਾਂਦਾ ਹੈ ਪਰ ਹੁਣ ਉਥੇ ਪਾਕਿਸਤਾਨ ਦੇ ਵੱਲੋਂ ਇਸ ਬੱਚੇ ਦੇ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਨਹੀਂ ਆਉਣ ਦਿੱਤਾ ਜਾਂਦਾ ਉਨ੍ਹਾਂ ਦਾ ਕਹਿਣਾ ਹੈ

ਕਿ ਇਹ ਭਾਰਤ ਦਾ ਬੱਚਾ ਜਲਦੀ ਭਾਰਤ ਦਾ ਕਹਿਣਾ ਹੈ ਕਿ ਇਹ ਪਾਕਿਸਤਾਨ ਦਾ ਵੀ ਪਰੂਫ਼ ਹੋ ਸਕਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਦੇ ਵਿੱਚ ਕੁੱਝ ਚੰਗੇ ਇਨਸਾਨ ਨਾ ਹੁੰਦੇ ਤਾਂ ਸ਼ਾਇਦ ਅੱਜ ਅਸੀਂ ਇੱਥੇ ਵੀ ਨਾ ਹੁੰਦੇ ਸਾਡੇ ਹੀ ਉਨ੍ਹਾਂ ਨੇ ਬਹੁਤ ਮਦਦ ਕੀਤੀ ਹੈ ਤੇ ਲੋਕਡਾਊਨ ਦੇ ਵਿੱਚ ਵੀ ਸਾਡੀ ਉਨ੍ਹਾਂ ਨੇ ਬਹੁਤ ਜ਼ਿਆਦਾ ਮਦਦ ਕਰਦੇ ਰਹੇ ਹਨ ਹੁਣ ਪਾਕਿਸਤਾਨ ਦੇ ਵੱਲੋਂ ਉਸਦਾ ਇੱਕ ਜਨਮ ਪਰੂਫ਼ ਮੰਗਿਆ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਭਾਰਤ ਦੇ ਵਿਚ ਵੀ ਕਾਫੀ ਖੁਸ਼ ਹਨ ਉਹ ਮੁੜ ਆਪਣੇ ਪਾਕਿਸਤਾਨ ਪਰਿਵਾਰ ਦੇ ਕੋਲ ਜਾਣਾ ਚਾਹੁੰਦੇ ਨੇ ਇਸ ਪਰਿਵਾਰ ਨੂੰ ਹੋਰ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *