Breaking News
Home / खबरे / ਪ੍ਰਵੀਨ ਦੀ ਮਾਂ ਦੇ ਪ੍ਰੇਮੀ ਨੇ ਦੱਸੀ ਖ਼ੌਫ਼ਨਾਕ ਕਹਾਣੀ

ਪ੍ਰਵੀਨ ਦੀ ਮਾਂ ਦੇ ਪ੍ਰੇਮੀ ਨੇ ਦੱਸੀ ਖ਼ੌਫ਼ਨਾਕ ਕਹਾਣੀ

ਬੀਤੇ ਦਿਨੀਂ ਗੋਇੰਦਵਾਲ ਦੇ ਵਿਚ ਜੋ ਘਟਨਾ ਵਾਪਰੀ ਹੈ ਇਸ ਘਟਨਾ ਦੇ ਵਿੱਚ ਹੁਣ ਬੱਚੀ ਦੀ ਮਾਂ ਹੀ ਉਸ ਦੀ ਅਸਲ ਕਾਤਲ ਨਿਕਲੀ ਹੈ ਅਤੇ ਹੁਣ ਪ੍ਰੇਮੀ ਦੇ ਦੁਬਾਰਾ ਉਸਦੀ ਖ਼ੌਫ਼ਨਾਕ ਕਹਾਣੀ ਵੀ ਦੱਸੀ ਗਈ ਪ੍ਰੇਮੀ ਨੇ ਦੱਸਿਆ ਕਿ ਕਿਸ ਤਰ੍ਹਾਂ ਨੇ ਦੇ ਨਾਲ ਉਨ੍ਹਾਂ ਨੇ ਪ੍ਰਵੀਨ ਨੂੰ ਆਪਣਾ ਸ਼ਿਕਾਰ ਬਣਾਇਆ ਕਿਉਂਕਿ ਸੰਦੀਪ ਜੋ ਕਿ ਉਸ ਦੀ ਮਾਂ ਸੀ ਅਤੇ ਲਵਜੀਤ ਸਿੰਘ ਜਣੇਗੀ

ਉਸਦਾ ਪ੍ਰੇਮੀ ਆਪਸ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਪ੍ਰੇਮ ਸੰਬੰਧ ਵਿਚ ਸਨ ਤੇ ਉਨ੍ਹਾਂ ਦਾ ਮਾਮਲਾ ਇਹ ਵਿਆਹ ਤੱਕ ਪਹੁੰਚ ਗਿਆ ਪਰ ਲਵਜੀਤ ਸਿੰਘ ਨੂੰ ਉਸ ਦੀ ਬੱਚੀ ਨਹੀਂ ਸੀ ਚਾਹੀਦੀ ਉਹ ਚਾਹੁੰਦਾ ਸੀ ਕਿ ਉਹ ਉਸ ਦੀ ਇਕੱਲੀ ਮਾਨ ਹੋਈ ਅਪਣਾ ਸਕੀ ਪਰ ਉਸ ਦੀ ਧੀ ਨੂੰ ਨਹੀਂ ਅਪਣਾ ਸਕਦਾ ਜਿਸ ਤੋਂ ਬਾਅਦ ਮਾਂ ਦੇ ਵੱਲੋਂ ਆਪਣੀ ਧੀ ਨੂੰ ਖਤਮ ਕਰਨ ਦੇ ਬਾਰੇ ਚ ਸੋਚਿਆ ਜਾਂਦਾ ਹੈ

ਜਿਹੋ ਜਿਹੀ ਕਰਦੀ ਹੈ ਉਹ ਆਪਣੀ ਧੀ ਨੂੰ ਮਾਰਨ ਦੇ ਲਈ ਇਕ ਸਾਜ਼ਿਸ਼ ਕੱਢਦੀ ਹੈ ਤੇ ਉਹ ਆਪਣੀ ਧੀ ਦਾ ਗਲਾ ਘੁੱਟਦੀ ਹੈ ਤੇ ਲਵਜੀਤ ਸਿੰਘ ਨੂੰ ਉਸ ਦੀਆਂ ਲੱਤਾਂ ਫੜ ਲਈਆਂ ਜਾਂਦੀਆਂ ਨੇ ਜਦੋਂ ਧੀ ਬੇਸੁਧ ਹੋ ਜਾਂਦੀ ਹੈ ਤਾਂ ਉਸਦੀ ਭੈਣ ਸੁਮਨ ਨੂੰ ਬੁਲਾਇਆ ਜਾਂਦਾ ਉਸ ਨੂੰ ਦਵਾਈ ਦਿਵਾਉਣ ਦੇ ਬਹਾਨੇ ਉਹ ਆਪਣੇ ਗੁਆਂਢ ਵਿੱਚ ਰਹਿੰਦੇ ਰਿਕਸ਼ਾ ਚਾਲਕ ਨੂੰ ਵੀ ਨਾਲ ਲੈ ਜਾਂਦੇ ਹਨ

ਅਤੇ ਫੇਰ ਉਥੇ ਬੜੀਆਂ ਦੇ ਕੋਲ ਜਾ ਕੇ ਰਿਕਸ਼ਾ ਰੁਕਵਾਇਆ ਜਾਂਦਾ ਹੈ ਤੇ ਇਸ ਘਟਨਾ ਨੂੰ ਬੁਰਾ ਅੰਜਾਮ ਦਿੱਤਾ ਜਾਂਦਾ ਹੈ ਇਸ ਪੂਰੀ ਘਟਨਾ ਦੇ ਵਿੱਚ ਚਾਰ ਜਣਿਆਂ ਨੂੰ ਦੋਸ਼ੀ ਪਾਇਆ ਗਿਆ ਹੈ ਸੰਦੀਪ ਜੋਗੀ ਪ੍ਰਵੀਨ ਦੀ ਮਾਂ ਹੈ ਲਵਜੀਤ ਸਿੰਘ ਜੋ ਉਸ ਦਾ ਪ੍ਰੇਮੀ ਹੈ ਤੇ ਉਸਦੀ ਮਾਸੀ ਸੋਮਨ ਅਤੇ ਕਾਕਾ ਜਿਸਦੇ ਰਿਕਸ਼ੇ ਦੇ ਉੱਤੇ ਇਨ੍ਹਾਂ ਵੱਲੋਂ ਉੱਥੇ ਪਹੁੰਚਿਆ ਗਿਆ ਸੀ ਇਸ ਮਾਮਲੇ ਵਿੱਚ ਹੁਣ ਇਨ੍ਹਾਂ ਕਾਤਲਾਂ ਨੂੰ ਕੀ ਸਜ਼ਾ ਮਿਲਦੀ ਹੈ ਆਉਣ ਵਾਲੇ ਸਮੇਂ ਵਿੱਚ ਇਸ ਬਾਰੇ ਸਾਰੀ ਜਾਣਕਾਰੀ ਦਾ ਪਤਾ ਲੱਗ ਜਾਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *