Breaking News
Home / खबरे / ਨੈਸ਼ਨਲ ਸ਼ੂਟਿੰਗ ਮੁਕਾਬਲੇ ਦੇ ਖ਼ਤਮ ਹੋਣ ਮਗਰੋ ਹੀ ਮੱਚ ਗਿਆ ਚੀਕ ਚਿਹਾੜਾ

ਨੈਸ਼ਨਲ ਸ਼ੂਟਿੰਗ ਮੁਕਾਬਲੇ ਦੇ ਖ਼ਤਮ ਹੋਣ ਮਗਰੋ ਹੀ ਮੱਚ ਗਿਆ ਚੀਕ ਚਿਹਾੜਾ

ਫ਼ਰੀਦਕੋਟ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਉਨੀ ਸਾਲਾ ਦੇ ਨੈਸ਼ਨਲ ਸ਼ੂਟਰ ਖੁਸ਼ਪ੍ਰੀਤ ਕੌਰ ਲਗਾਤਾਰ ਆਪਣੇ ਮੁਕਾਬਲੇ ਕਰਨ ਦੇ ਲਈ ਜਾਂਦੀ ਸੀ ਉਸਦੇ ਵਲੋਂ ਵਰਲਡ ਕੱਪ ਇਜਿਪਟ ਵਿੱਚ ਵੀ ਖੇਡਣ ਜਾਇਆ ਗਿਆ ਸੀ ਅਤੇ ਉਥੋਂ ਕੋਈ ਹੱਸਦਾ ਮੈਡਲ ਨਹੀਂ ਆਇਆ ਤੇ ਫਿਰ ਬਾਅਦ ਵਿੱਚ ਜਦੋਂ ਉਸ ਨੇ ਪਟਿਆਲਾ ਦੇ ਵਿਚ ਜਾ ਕੇ ਖੇਡਿਆ ਤਾਂ ਉਸ ਤੇ ਉਸ ਦਾ

ਕੋਈ ਮੈਡਲ ਨਹੀਂ ਆਇਆ ਜਿਸ ਕਰਕੇ ਉਹ ਮਾਨਸਿਕ ਤੌਰ ਤੇ ਕਾਫੀ ਜ਼ਿਆਦਾ ਪ੍ਰੇਸ਼ਾਨ ਸੀ ਜੇਕਰ ਵਿਅਕਤੀ ਕੋਈ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਵੇ ਤਾਂ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦੇ ਵਲੋਂ ਆਪਣੇ ਆਪ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਟੈਂਸ਼ਨ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਕਿਸੇ ਨੂੰ ਵੀ ਕੱਖ ਦਾ ਨਹੀਂ ਛੱਡਦੀ ਅਸਲ ਦੇ ਵਿਚ ਜੇਕਰ ਗੱਲ ਕਰ

ਲਈ ਜਾਵੇ ਤਾਂ ਇਸ ਨੈਸ਼ਨਲ ਖਿਡਾਰਨ ਦੇ ਵੱਲੋਂ ਆਪਣੇ ਹੀ ਸ਼ੂਟਿੰਗ ਗਰਦ ਦੇਰ ਨਾਲ ਆਪਣੀ ਕਨਪਟੀ ਉੱਤੇ ਰੱਖ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਿਛਲੀ ਵਾਰ ਜਦੋਂ ਉਸਦੇ ਵੱਲੋਂ ਵਰਲਡ ਕੱਪ ਚ ਲਿਜਾਇਆ ਗਿਆ ਸੀ ਤਾਂ ਉਸਦੇ ਵੱਲੋਂ ਕੁੱਲ ਗਿਆਰਾਂ ਮੈਡਲ ਜਿੱਤੇ ਗਏ ਸੀ ਪਰ ਇਸ ਵਾਰ ਕੋਈ ਵੀ ਮੈਡਲ ਨਾ ਹੋਣ ਕਰਕੇ ਉਸ ਦੇ ਉੱਤੇ ਦਿਮਾਗ਼ ਦੇ ਉੱਤੇ ਕਾਫ਼ੀ ਜ਼ਿਆਦਾ

ਜਿਹਾ ਪ੍ਰੈਸ਼ਰ ਪੈਂਦਾ ਏ ਜਿਸ ਦੇ ਕਰਕੇ ਉਹ ਆਪਣੇ ਆਪ ਨੂੰ ਇਕ ਨਿਮਾਣੀ ਜਿਹੀ ਮਹਿਸੂਸ ਕਰਦੀ ਹੈ ਤੇ ਲਗਾਤਾਰ ਡਿਪਰੈਸ਼ਨ ਵਿੱਚ ਰਹਿੰਦੀ ਹੈ ਇਹ ਸਾਰੀ ਜਾਣਕਾਰੀ ਉੱਥੇ ਹਾਕੀ ਦੇ ਕੋਚ ਦੇ ਵੱਲੋਂ ਦਿੱਤੀ ਗਈ ਉਨ੍ਹਾਂ ਦਾ ਕਹਿਣਾ ਸੀ ਕਿ ਕੁੜੀ ਕਾਫ਼ੀ ਜ਼ਿਆਦਾ ਆਪਣੇ ਆਪ ਵਿੱਚ ਸੋਚਦੀ ਰਹਿੰਦੀ ਸੀ ਸਹਿਮੀ ਰਹਿੰਦੀ ਸੀ ਜਿਸ ਕਰਕੇ ਇਹ ਕਦਮ ਚੁੱਕਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਪੁਲੀਸ ਦੇ ਵੱਲੋਂ ਪੋਸਟਮਾਰਟਮ ਦੇ ਲਈ ਲਾਸ਼ ਨੂੰ ਲੈ ਕੇ ਜਾਇਆ ਗਿਆ ਹੈ ਅਤੇ ਪੁਲਸ ਨੇ ਕਬਜ਼ੇ ਵਿਚ ਲੈ ਕੇ ਹੁਣ ਸਾਰੀ ਚੀਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *