Breaking News
Home / खबरे / ਸੋਨੀ ਮਾਨ ਦਾ ਪ੍ਰੋਡਿਊਸਰ ਬਾਠ ਸੁਣ ਕਿਵੇਂ ਲਿਖਵਾਉਦਾ ਐ ਗੀਤ

ਸੋਨੀ ਮਾਨ ਦਾ ਪ੍ਰੋਡਿਊਸਰ ਬਾਠ ਸੁਣ ਕਿਵੇਂ ਲਿਖਵਾਉਦਾ ਐ ਗੀਤ

ਸੋਨੀ ਮਾਣ ਤੇ ਵੱਲੋਂ ਜੋ ਗਾਣਾ ਗਾਇਆ ਗਿਆ ਹੈ ਉਸ ਦੀ ਮੁੱਖ ਲੱਖੇ ਸਧਾਣੀ ਦਾ ਨਾਮ ਲਿਆ ਗਿਆ ਅਤੇ ਲੱਖਾ ਸਿਧਾਣਾ ਦੇ ਨਾਰਥ ਈਸਟ ਵਿੱਚ ਕੌਨਟਰੋਵਰਸੀ ਕੀਤੀ ਗਈ ਹੈ ਤਾਂ ਜੋ ਸੋਨੀ ਮਾਨ ਦੇ ਪ੍ਰੋਡਿਊਸਰ ਬਾਠ ਦੇ ਵੱਲੋਂ ਇਹ ਗਾਣਾ ਚਰਚਾ ਦੇ ਵਿਛਾਇਆ ਜਾਵੇ ਤੇ ਉਨ੍ਹਾਂ ਦੀ ਚੜ੍ਹਾਈ ਹੋਵੇ ਤੇ ਸਬਸਕ੍ਰਾਈਬਰ ਹੋਰ ਵੀ ਜੂਨੋ ਜੁੜਨ ਸੋਨੀ ਮਾਨ ਦੇ ਵੱਲੋਂ ਲਗਾਤਾਰ ਲੋਕਾਂ ਤੋਂ ਸਿਰਫ਼ ਦੀ ਲਈ ਜਾ ਰਹੀ ਹੈ

ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਲਾਹਾ ਤਾਰ ਖੇਡਿਆ ਜਾ ਰਿਹਾ ਏ ਪ੍ਰੀਤ ਸਿੰਹਾਂ ਦੇ ਵੱਲੋਂ ਰਾਵਣ ਗੀਤਕਾਰ ਦੇ ਨਾਲ ਗੱਲ ਕੀਤੀ ਗਈ ਜੋ ਕਿ ਗੀਤ ਲਿਖਦੇ ਹਨ ਇਨ੍ਹਾਂ ਦੇ ਵੱਲੋਂ ਵੀ ਕਈ ਅਜਿਹੇ ਗੀਤ ਲਿਖੇ ਗਏ ਜੋ ਕਿ ਪ੍ਰੋਡਿਊਸਰ ਬਾਠ ਦੇ ਵੱਲੋਂ ਲਿਖਵਾਏ ਗਏ ਰਣਬੀਰ ਬਾਠ ਤੇ ਵੱਲੋਂ ਵਿਖਾਈ ਗਈ ਇਹ ਗੀਤ ਕੌਨਟਰੋਵਰਸੀ ਵਾਲੇ ਵੀ ਲਿਖਾਏ ਗਏ ਸੀ ਉਨ੍ਹਾਂ ਨੇ ਦੱਸਿਆ ਕਿ ਰਾਵਣ ਦੇ ਵਲੋਂ ਪਹਿਲਾਂ ਉਹਨਾਂ ਨੇ

ਸੁਲਤਾਨ ਦੇ ਨਾਂ ਕੰਟਰੋਵਰਸੀ ਕਰਨੀ ਚਾਹੀ ਅਤੇ ਫਿਰ ਰਾਵਣ ਨੂੰ ਕਿਹਾ ਕਿ ਸੁਲਤਾਨ ਤੇ ਨਹੀਂ ਸਬਸਿਡੀ ਮੂਸੇਵਾਲੇ ਤੇ ਗਾਣਾ ਬਣਾਵੇ ਜਿਸ ਤੋਂ ਬਾਅਦ ਇਹ ਕੌਨਟਰੋਵਰਸੀ ਹੋਈ ਅਤੇ ਹੁਣ ਇਸ ਖਾਣੇ ਦੀ ਕੌਨਟਰੋਵਰਸੀ ਨੂੰ ਲੈ ਕੇ ਜਦੋਂ ਉਸ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਇਹ ਗਾਣਾ ਉਸ ਨੇ ਨਹੀਂ ਲਿਖਿਆ ਇਸ ਗਾਣੇ ਵਿੱਚ ਉਸ ਦਾ ਕੋਈ ਵੀ ਹੱਥ ਨਹੀਂ ਹੈ

ਇੰਨਾ ਹੀ ਨਹੀਂ ਸੋਨੀ ਮਾਨ ਦੇ ਵੱਲੋਂ ਹਰ ਗਾਣੇ ਦੇ ਵਿੱਚ ਅਜਿਹੀ ਕੌਨਟਰੋਵਰਸੀ ਲਿਆਂਦੀ ਜਾਂਦੀ ਹੈ ਜਿਸਦੇ ਨਾਲ ਉਹ ਆਪਣੇ ਆਪ ਨੂੰ ਮਸ਼ਹੂਰ ਕਰਨਾ ਚਾਹੁੰਦੀ ਹੈ ਜੋ ਕਿ ਵਧੀਆ ਗੱਲ ਨਹੀਂ ਕਿਉਂਕਿ ਕਿਸੇ ਦੇ ਬਾਰੇ ਵਿਚ ਗਲਤ ਬੋਲਣਾ ਕੋਈ ਚੰਗੀ ਗੱਲ ਨਹੀਂ ਹੈ ਜੇਕਰ ਕੋਈ ਗਲਤ ਹੈ ਤਾਂ ਉਸ ਨੂੰ ਗ਼ਲਤ ਕਹਿਣ ਦਾ ਸਾਨੂੰ ਹੱਕ ਹੈ ਪਰ ਸਾਨੂੰ ਇਹ ਹੱਕ ਨਹੀਂ ਕਿ ਜੇਕਰ ਕੋਈ ਗਲਤ ਨਹੀਂ ਹੈ ਤਾਂ ਅਸੀਂ ਫਿਰ ਵੀ ਉਸਦੇ ਵੱਲ ਉਂਗਲ ਕਰੀਏ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *