Breaking News
Home / खबरे / ਪ੍ਰੇਮੀ ਜੋੜਾ ਵੇਖੋ ਕਿਵੇਂ ਚਲਾਉਂਦਾ ਹੈ ਰੇਹੜੀ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਚੱਕਿਆਂ ਦੋਵਾਂ ਨੇ ਸੀ ਕਦਮ

ਪ੍ਰੇਮੀ ਜੋੜਾ ਵੇਖੋ ਕਿਵੇਂ ਚਲਾਉਂਦਾ ਹੈ ਰੇਹੜੀ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਚੱਕਿਆਂ ਦੋਵਾਂ ਨੇ ਸੀ ਕਦਮ

ਗੁਰਦਾਸਪੁਰ ਦੇ ਵਿੱਚ ਤੁਹਾਨੂੰ ਅਜਿਹਾ ਜੋੜਾ ਵਿਖਾਈ ਦੇਵੇਗਾ ਜੋ ਕਿ ਨਾ ਕਦੀ ਥੀਏਟਰਾਂ ਵਿੱਚ ਨਾ ਕਦੇ ਪਾਰਕਾਂ ਵਿੱਚ ਨਾ ਕਦੇ ਰੈਸਟੋਰੈਂਟ ਵਿਚ ਬਲਕਿ ਰੇਹੜੀ ਤੇ ਇਕੱਠੇ ਹੋ ਕੇ ਮਿਲ ਕੇ ਕੰਮ ਕਰਦੇ ਨੇ ਅਕਸਰ ਹੀ ਅਸੀਂ ਵੇਖਿਆ ਜਾਂਦਾ ਹੈ ਕਿ ਬਾਜ਼ਾਰਾਂ ਰੈਸਟੋਰੈਂਟਾਂ ਦੇ ਵਿਚ ਪ੍ਰੇਮੀ ਜੋੜੇ ਨਜ਼ਰ ਆਉਂਦੇ ਹਨ ਪਰ ਇਸ ਪ੍ਰੇਮੀ ਜੋੜੇ ਦੀ ਕਹਾਣੀ ਬਹੁਤ ਹੀ ਵੱਖਰੀ ਹੈ ਜਿਨ੍ਹਾਂ ਦੇ ਵੱਲੋਂ ਦੋ ਸਾਲ ਪਹਿਲਾਂ ਯਾਨੀ ਕਿ

ਲਾਕਡਾਊਨ ਦੇ ਦੌਰਾਨ ਵਿਆਹ ਕਰ ਲਿਆ ਜਾਂਦਾ ਏ ਦੋ ਮਹੀਨਿਆਂ ਦੇ ਬਾਅਦ ਹੀ ਲਾਕਡਾਊਨ ਲੱਗ ਜਾਂਦਾ ਹੈ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਏ ਹੋਣ ਕਰਕੇ ਆਪਣੇ ਪੈਰਾਂ ਤੇ ਆਪ ਖੜ੍ਹੇ ਹੋਣ ਦੀ ਵੀ ਕਾਫ਼ੀ ਜ਼ਿਆਦਾ ਮੁਸ਼ੱਕਤ ਕਰਨੀ ਪੈ ਰਹੀ ਸੀ ਕਿਉਂਕਿ ਕੋਈ ਵੀ ਅਜਿਹਾ ਕੰਮ ਨਹੀਂ ਸੀ ਸੁੱਝ ਰਿਹਾ ਕਿ ਜਿੱਥੇ ਉਹ ਆਪਣਾ ਕੰਮ ਚਲਾ ਸਕਣ ਤਾਂ ਅਚਾਨਕ ਫਿਰ ਮੀਨੂ ਦੇ ਵੱਲੋਂ ਆਪਣੇ

ਘਰਵਾਲੇ ਸੰਨੀ ਨੂੰ ਕਿਹਾ ਜਾਂਦਾ ਹੈ ਕਿ ਕਿਉਂ ਨਾ ਉਹ ਬਰਗਰ ਬਣਾਉਣ ਦੇ ਲਈ ਲੱਗ ਜਾਂਦਾ ਅੱਜ ਗੁਰਦਾਸਪੁਰ ਦੇ ਵਿੱਚ ਉਨ੍ਹਾਂ ਨੂੰ ਇਸ ਬਰਗਰ ਦੀ ਰੇਹੜੀ ਤੇ ਕਰਕੇ ਕਾਫ਼ੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਤੇ ਉਨ੍ਹਾਂ ਨੇ ਕਦੇ ਜ਼ਿੰਦਗੀ ਵਿੱਚ ਨਹੀਂ ਸੀ ਸੋਚਿਆ ਕਿ ਉਨ੍ਹਾਂ ਨੂੰ ਕਦੇ ਇੰਨਾ ਜ਼ਿਆਦਾ ਪਿਆਰ ਵੀ ਮਿਲੇਗਾ ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਮੈਂਬਰਾਂ ਦੇ ਵੱਲੋਂ ਵੀ ਉਨ੍ਹਾਂ ਬਾਰੇ ਕਾਫ਼ੀ ਕੁਝ ਕਿਹਾ ਗਿਆ ਅਤੇ

ਲਗਾਤਾਰ ਕਿਹਾ ਜਾਂਦਾ ਸੀ ਕਿ ਪਰਿਵਾਰ ਦੀ ਨੂੰਹ ਨੂੰ ਇਸ ਤਰ੍ਹਾਂ ਕੰਮ ਨਹੀਂ ਕਰਨਾ ਚਾਹੀਦਾ ਪਰ ਹੁਣ ਉਹ ਇੱਕ ਦੂਜੇ ਦੇ ਨਾਲ ਕਾਫੀ ਜ਼ਿਆਦਾ ਖੁਸ਼ ਨੇ ਇੱਕ ਦੂਜੇ ਨਾਲ ਵਧੀਆ ਜ਼ਿੰਦਗੀ ਜ਼ਿੰਦਗੀ ਬਸਰ ਕਰ ਰਹੇ ਨੇ ਉੱਥੇ ਹੀ ਸੰਨੀ ਦਾ ਕਹਿਣਾ ਹੈ ਕਿ ਜਦੋਂ ਉਹ ਨੈੱਟਵਰਕਿੰਗ ਦਾ ਕੰਮ ਕਰਦਾ ਸੀ ਤੇ ਉਸਦੀ ਘਰਵਾਲੀ ਵੀ ਕੰਮ ਕਰਦੀ ਸੀ ਪਰ ਨੌਕਰੀ ਚਲੇ ਜਾਣ ਦੇ

ਬਾਅਦ ਉਨ੍ਹਾਂ ਦਾ ਗੁਜ਼ਾਰਾ ਵੀ ਕਾਫੀ ਮੁਸ਼ਕਲ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਓਝੜ ਏ ਇਹ ਕੰਮ ਸ਼ੁਰੂ ਕੀਤਾ ਦਲਿਤ ਲੋਕਾਂ ਤੋਂ ਵੀ ਕਾਫੀ ਪਿਆਰ ਮਿਲ ਰਿਹਾ ਇਸ ਕੰਮ ਛੋਟਾ ਵੱਡਾ ਨਹੀਂ ਹੁੰਦਾ ਸਾਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਤੇ ਜਿਸ ਕਮਰੇ ਵਿੱਚ ਅਸੀਂ ਆਪਣਾ ਜ਼ਿਆਦਾ ਧਿਆਨ ਲਗਾਉਂਦੇ ਹਾਂ ਉਸ ਕੰਮ ਦੇ ਨਾਲ ਤੁਹਾਨੂੰ ਜ਼ਰੂਰ ਤਰੱਕੀ ਮਿਲਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *