Breaking News
Home / खबरे / ਭਾਬੀ ਦੇ ਦਿਉਰ ਨਾਲ ਨਾਜਾਇਜ਼ ਸਬੰਧ ਭਰਾ ਹੋਇਆ ਸਕੇ ਭਰਾ ਤੋਂ ਹੀ ਦੁਖੀ

ਭਾਬੀ ਦੇ ਦਿਉਰ ਨਾਲ ਨਾਜਾਇਜ਼ ਸਬੰਧ ਭਰਾ ਹੋਇਆ ਸਕੇ ਭਰਾ ਤੋਂ ਹੀ ਦੁਖੀ

ਭਾਬੀ ਦੇ ਆਪਣੇ ਹੀ ਦਿਉਰ ਦੇ ਨਾਲ ਨਾਜਾਇਜ਼ ਸੰਬੰਧ ਸੀ ਜਿਸ ਦੇ ਬਾਰੇ ਵਿਚ ਉਸਦੇ ਪਤੀ ਨੂੰ ਵੀ ਪਤਾ ਸੀ ਅਤੇ ਪਤੀ ਦੇ ਦੁਆਰਾ ਜੋ ਆਪਣੇ ਭਰਾ ਦੇ ਨਾਲ ਕੀਤਾ ਗਿਆ ਉਹ ਕਾਫ਼ੀ ਜ਼ਿਆਦਾ ਰੌਂਗਟੇ ਖੜ੍ਹੇ ਕਰਨ ਵਾਲਾ ਸੀ ਮਾਮਲਾ ਭਦੌੜ ਦੇ ਸਟੇਡੀਅਮ ਰੋਡ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਭਦੌੜ ਦੇ ਵਿਚ ਜੇਕਰ ਗੱਲ ਕਰ ਲਈ ਜਾਵੇ ਤਾਂ ਸੁਖਜਿੰਦਰ ਸਿੰਘ ਜਿਸ ਦੇ ਆਪਣੇ ਭਾਬੀ ਗੁਰਮੀਤ ਕੌਰ ਦੇ

ਨਾਲ ਸਬੰਧ ਸੀ ਅਤੇ ਉਸ ਦੇ ਘਰਵਾਲੇ ਹਰਪਾਲ ਸਿੰਘ ਨੂੰ ਇਹ ਗੱਲ ਦਾ ਉਦੋਂ ਪਤਾ ਲੱਗਿਆ ਤਾਂ ਉਨ੍ਹਾਂ ਦੇ ਵਿੱਚ ਆਪਸ ਵਿੱਚ ਬਹਿਸਬਾਜ਼ੀ ਹੁੰਦੀ ਰਹਿੰਦੀ ਸੀ ਹਰਪਾਲ ਸਿੰਘ ਦੇ ਪਿਤਾ ਨੇ ਆ ਕੇ ਇਹ ਸਭ ਕੁਝ ਮਾਮਲਾ ਪੁਲਸ ਵਿਚ ਦਰਜ ਕਰਵਾਇਆ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਛੋਟੇ ਮੁੰਡੇ ਦੀ ਸਿਰ ਦੇ ਵਿੱਚ ਟੈਂਟ ਲਗਾਉਣ ਵਾਲੇ ਪੇਚ ਨਾਲ ਹੱ-ਤਿ-ਆ

ਕਰ ਦਿੱਤੀ ਗਈ ਹੈ ਗੁਰਮੀਤ ਕੌਰ ਪਹਿਲਾਂ ਆਪਣੇ ਪੇਕੇ ਘਰ ਚਲੀ ਗਈ ਸੀ ਪਰ ਉਸ ਨੂੰ ਵਿਸਾਖੀ ਮੌਕੇ ਦੁਬਾਰਾ ਲਿਆਂਦਾ ਗਿਆ ਤੇ ਜਿਸ ਤੋਂ ਬਾਅਦ ਲਗਾਤਾਰ ਕਰਦੇ ਵਿੱਚ ਇਸੇ ਤਰ੍ਹਾਂ ਹੀ ਕਲੇਸ਼ ਚੱਲਦਾ ਰਹਿੰਦਾ ਹੁੰਦਾ ਸੀ ਕੱਲ੍ਹ ਉਨ੍ਹਾਂ ਦੇ ਵੱਲੋਂ ਮੇਰੇ ਛੋਟੇ ਬੇਟੇ ਸੁਰਿੰਦਰ ਨੂੰ ਆਪਣੇ ਕਮਰੇ ਕੋਲ ਬੁਲਾਇਆ ਗਿਆ ਅਤੇ ਆਪਸ ਦੇ ਵਿੱਚ ਉਨ੍ਹਾਂ ਦੀ ਕੋਈ ਕਿਹਾ ਸੁਣੀ ਹੋ ਗਈ ਜਿਸ ਤੋਂ ਬਾਅਦ ਇਹ ਸਭ ਕੁਝ ਹੋਇਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *