Breaking News
Home / खबरे / ਲੱਖਾ ਸਧਾਣਾ ਤੇ ਉਸ ਦੀ ਟੀਮ ਨੇ ਲਾਈਵ ਹੋ ਦੱਸਿਆ ਕੌਣ ਝੂਠਾ ਤੇ ਕੌਣ ਸੱਚਾ ਆਡੀਓ ਹੋਈ ਲੀਕ

ਲੱਖਾ ਸਧਾਣਾ ਤੇ ਉਸ ਦੀ ਟੀਮ ਨੇ ਲਾਈਵ ਹੋ ਦੱਸਿਆ ਕੌਣ ਝੂਠਾ ਤੇ ਕੌਣ ਸੱਚਾ ਆਡੀਓ ਹੋਈ ਲੀਕ

ਪੰਜਾਬ ਦੀ ਇੰਡਸਟਰੀ ਦੇ ਵਿਚ ਸੋਨੂੰ ਮਾਨ ਦੇ ਵਿਧਾਇਕ ਜਿਹਾ ਗਾਣਾ ਗਾਇਆ ਜਾਂਦਾ ਹੈ ਜਿਸ ਦੇ ਵਿੱਚ ਲੱਖਾ ਸਿਧਾਣਾ ਦੀ ਬਲਰ ਫੋਟੋ ਨੂੰ ਹੀ ਚਾਹੇ ਵਰਤਿਆ ਗਿਆ ਪਰ ਉਸ ਦਾ ਪਤਾ ਲੱਗ ਰਿਹਾ ਹੈ ਕਿ ਉਸ ਨੇ ਲੱਖਾ ਸਧਾਣਾ ਨੂੰ ਇਸਦੇ ਵਿਚ ਟਾਰਗੇਟ ਕੀਤਾ ਗਿਆ ਹੈ ਲੱਖਾ ਸਧਾਣਾ ਨੂੰ ਇਹ ਕਿਹਾ ਗਿਆ ਹੈ ਕਿ ਉਸ ਨੇ ਨਵੀਨ ਸਿੰਘ ਨਿਹੰਗ ਦਾ ਬਾਣਾ ਲਾਇਆ ਏ ਤੇ

ਜੋ ਖੁਦ ਗੁਰਸਿੱਖੀ ਨਾਲ ਜੋੜਨ ਦੀਆਂ ਗੱਲਾਂ ਕਰ ਰਿਹਾ ਹੈ ਜਦੋਂ ਇਸ ਦੇ ਬਾਰੇ ਵਿਚ ਸੋਨੀ ਮਾਨ ਅਤੇ ਉਨ੍ਹਾਂ ਦੇ ਪ੍ਰੋਡਿਊਸਰ ਨਾਲ ਗੱਲ ਕੀਤੀ ਗਈ ਤਾਂ ਪ੍ਰੋਡਿਊਸਰ ਦਾ ਕਹਿਣਾ ਸੀ ਕਿ ਪਹਿਲਾਂ ਤੋਂ ਉਸ ਨੂੰ ਇਸ ਬਾਰੇ ਕੁਝ ਪਤਾ ਹੀ ਸੀ ਜਦੋਂ ਲੱਖਾ ਸਧਾਣਾ ਦਾ ਕਹਿਣਾ ਸੀ ਕਿ ਜੇਕਰ ਇਸ ਮਾਮਲੇ ਵਿਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਜਦੋਂ ਉਨ੍ਹਾਂ ਨੇ ਇਹ ਵੀਡੀਓ ਬਣਾਈ ਤਾਂ

ਉਹ ਨਹੀਂ ਵੀ ਬਣਾ ਸਕਦੇ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਇਹ ਵੀਡੀਓ ਡਿਲੀਟ ਨਹੀਂ ਹੋਵੇਗੀ ਪਰ ਲੱਖਾ ਸਧਾਣਾ ਦੂਜੇ ਪਾਸੇ ਕਹਿਣਾ ਏ ਕਿ ਉਨ੍ਹਾਂ ਦੇ ਖ਼ਿਲਾਫ਼ ਇਹ ਪ੍ਰਾਪੇਗੰਡਾ ਹਰ ਵੱਲੋਂ ਅਪਣਾਇਆ ਗਿਆ ਹੈ ਕਿਉਂਕਿ ਮੇਰਾ ਬੈਕਗਰਾਊਂਡ ਕੁੱਝ ਅਜਿਹਾ ਏ ਪਰ ਮੈਂ ਕਿਸੇ ਤੇ ਵੀ ਅਜੇ ਤੱਕ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਜੋ ਸੋਨੀ ਮਾਨ ਦਾ

ਕਹਿਣਾ ਹੈ ਸੋਨੀਆ ਮਾਨ ਦਾ ਕਹਿਣਾ ਹੈ ਕਿ ਲੱਖੇ ਦੇ ਵੱਲੋਂ ਉਨ੍ਹਾਂ ਦੇ ਘਰ ਦੇ ਵਿੱਚ ਆਪਣੇ ਕਿਸੇ ਮੁੰਡਿਆਂ ਨੂੰ ਕਹਿ ਕੇ ਧਮਕੀ ਦੇਣ ਦੇ ਨਾਲ ਨਾਲ ਗੋਲੀਅਾਂ ਚਲਾੲੀਅਾਂ ਗੲੀਅਾਂ ਨੇ ਤੇ ਫਾਇਰਿੰਗ ਹੋਈ ਇਸ ਮਾਮਲੇ ਵਿੱਚ ਲੱਖਾ ਸਧਾਣਾ ਦਾ ਕਹਿਣਾ ਹੈ ਕਿ ਉਸ ਦਾ ਸਿਰਫ਼ ਨਾਂ ਬਦਨਾਮ ਕੀਤਾ ਜਾ ਰਿਹਾ ਹੈ ਅਜਿਹੀ ਕੋਈ ਗੱਲ ਵੀ ਨਹੀਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *