Breaking News
Home / खबरे / ਮਨੀਸ਼ਾ ਗੁਲਾਟੀ ਨੇ ਦੱਸੀ ਅੰਦਰਲੀ ਗੱਲ

ਮਨੀਸ਼ਾ ਗੁਲਾਟੀ ਨੇ ਦੱਸੀ ਅੰਦਰਲੀ ਗੱਲ

ਲੁਧਿਆਣਾ ਦੇ ਵਿਚ ਜਿੱਥੇ ਦਿਲ ਰੋਜ਼ ਤੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਮਨੀਸ਼ਾ ਗੁਲਾਟੀ ਦੇ ਵੱਲੋਂ ਦੱਸਿਆ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਮਨੀਸ਼ਾ ਗੁਲ੍ਹਾਟੀ ਉਸੇ ਦਿਨ ਹੀ ਆਉਣਾ ਚਾਹੁੰਦੀ ਸੀ ਜਿਸ ਦਿਨ ਇਹ ਸਭ ਕੁਝ ਹੋਇਆ ਪਰ ਸਮਾਂ ਅਤੇ ਹਾਲਾਤ ਕੁਝ ਅਜਿਹਾ ਹੀ ਸੀ ਕਿ ਉਹ ਨਹੀਂ ਸੀ ਆ ਸਕਦੀ ਤੇ ਅੱਜ ਉਹ ਅਦਾਲਤ ਤੋਂ ਸਿੱਧਾ ਹੀ ਦਿਲ ਰੋਡ ਦੇ ਘਰੇ

ਪਹੁੰਚੇ ਜਿੱਥੇ ਉਨ੍ਹਾਂ ਦੀ ਮਾਤਾ ਨੂੰ ਸਹਾਰਾ ਦਿੱਤਾ ਅਤੇ ਦਿਲ ਰੋਜ਼ ਦੀ ਮਾਂ ਵੀ ਪਹਿਲਾਂ ਨਾਲੋਂ ਹੁਣ ਠੀਕ ਨਜ਼ਰ ਆਏ ਕਿਉਂਕਿ ਮਨੀਸ਼ਾ ਗੁਲਾਟੀ ਵੱਲੋਂ ਉਨ੍ਹਾਂ ਨੂੰ ਵਾਅਦਾ ਕੀਤਾ ਗਿਆ ਹੈ ਕਿ ਜੇਕਰ ਉਨ੍ਹਾਂ ਦੇ ਹੱਥ ਚ ਹੁੰਦਾ ਤਵਾਜ਼ਨ ਕੇਸ ਖਤਮ ਕਰ ਦਿੰਦੇ ਪਰ ਉਹ ਇਸ ਕੇਸ ਦੇ ਵਿੱਚ ਲਗਾਤਾਰ ਉਸ ਜ਼ਾਲਮ ਔਰਤ ਨੂੰ ਉਸ ਦੀ ਸਜ਼ਾ ਦਿਵਾ ਕੇ ਰਹਿਣਗੇ ਇੰਨਾ ਹੀ ਨਹੀਂ

ਦਿਲ ਰੋਜ਼ ਦੀ ਮਾਂ ਪੜ੍ਹੀ ਲਿਖੀ ਹੋਈ ਹੈ ਉਹ ਕਦੇ ਉਸ ਔਰਤ ਦੀ ਮਨਸ਼ਾ ਸਮਝ ਹੀ ਨਹੀਂ ਸਕੀ ਕਿਉਂਕਿ ਉਹ ਹਮੇਸ਼ਾ ਇਸ ਅੌਰਤ ਨੂੰ ਪੋਜ਼ੀਟਿਵ ਢੰਗ ਨਾਲ ਸੋਚ ਜਿਸ ਤੇ ਸਹੀ ਢੰਗ ਤਰੀਕੇ ਨਾਲ ਸੋਚਦੇ ਸੀ ਉਸ ਨੂੰ ਕਦੇ ਉਸ ਤੇ ਸ਼ੱਕ ਵੀ ਨਹੀਂ ਹੋਇਆ ਮਨੀਸ਼ਾ ਗੁਲਾਟੀ ਦਾ ਕਹਿਣਾ ਸੀ ਕਿ ਇਸ ਔਰਤ ਦੀ ਜਲਦ ਹੀ ਕੁੱਲ ਕੋਡਿੰਗ ਵੀ ਕਢਵਾਈ

ਜਾਵੇਗੀ ਅਤੇ ਇਸ ਦੀ ਕਾਲ ਰਿਕਾਰਡਿੰਗ ਤੋਂ ਉਹ ਸਭ ਕੁਝ ਸਾਹਮਣੇ ਆ ਜਾਵੇਗਾ ਜੋ ਉਹ ਕਾਫੀ ਸਮੇਂ ਤੋਂ ਪਹਿਲਾਂ ਸੋਚ ਰਹੀ ਸੀ ਫਿਰ ਹੀ ਜੇਕਰ ਦੇਖਿਆ ਜਾਵੇ ਤਾਂ ਲਗਾਤਾਰ ਪੰਜਾਬ ਦੇ ਵਿਚ ਅਜਿਹਾ ਕੁਝ ਵਧ ਰਿਹਾ ਹੈ ਇਸ ਨੂੰ ਰੋਕਣ ਦੇ ਲਈ ਲਗਾਤਾਰ ਮਨੀਸ਼ਾ ਗੁਲਾਟੀ ਵਲੋਂ ਵੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *