Breaking News
Home / खबरे / ਕਾਰ ਚਲਾ ਕੇ ਵਿਆਹ ਵਾਲੀ ਜਗ੍ਹਾ ਤੇ ਪਹੁੰਚੀ ਦੁਲਹਨ ਦੇਖੋ ਕਿਵੇਂ ਪਿਆ ਚ ਕੀਤੀ ਐਂਟਰੀ ਵੀਡੀਓ ਹੋਈ ਵਾਇਰਲ

ਕਾਰ ਚਲਾ ਕੇ ਵਿਆਹ ਵਾਲੀ ਜਗ੍ਹਾ ਤੇ ਪਹੁੰਚੀ ਦੁਲਹਨ ਦੇਖੋ ਕਿਵੇਂ ਪਿਆ ਚ ਕੀਤੀ ਐਂਟਰੀ ਵੀਡੀਓ ਹੋਈ ਵਾਇਰਲ

ਸੋਸ਼ਲ ਮੀਡੀਆ ਤੇ ਵਿਆਹ ਦੀਆਂ ਕਈ ਅਜਿਹੀਆਂ ਤਸਵੀਰਾਂ ਸਾਂਝੀਆਂ ਹੁੰਦੀਆਂ ਨੇ ਜਿਸਦੇ ਵਿਚ ਪਤੀ ਪਤਨੀ ਦੇ ਵੱਲੋਂ ਆਪਣਾ ਵੱਖਰਾ ਹੀ ਅੰਦਾਜ਼ ਵਿਖਾਇਆ ਜਾਂਦਾ ਹੈ ਪਤੀ ਪਤਨੀ ਦੇ ਵੱਲੋਂ ਆਪਣੀਆਂ ਵੱਖੋ ਵੱਖਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਈਆਂ ਦੀ ਵੱਲੋਂ ਆਪਣੇ ਸ਼ੌਂਕ ਵੀ ਪੂਰੇ ਕੀਤੇ ਜਾਂਦੇ ਨੇ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ

ਅਤੇ ਇਸ ਵੀਡੀਓ ਦੇ ਵਿਚ ਇਸ ਵਿਆਹ ਵਾਲੀ ਕੁੜੀ ਦੇ ਦੁਬਾਰਾ ਪਾਰਲਰ ਤੋਂ ਤਿਆਰ ਹੋ ਕੇ ਜਿਉਂ ਹੀ ਗੱਡੀ ਵਿੱਚ ਬੈਠਿਆ ਜਾਂਦਾ ਹੈ ਉਸ ਤੋਂ ਲੈ ਕੇ ਜੋ ਵੀਡਿਓ ਬਣਾਈ ਗਈ ਹੈ ਇਹ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਕਿਉਂਕਿ ਕੁੜੀ ਦੇ ਵੱਲੋਂ ਆਪਣੀ ਗੱਡੀ ਦੇ ਵਿਚ ਡ੍ਰਾਈਵਰ ਸੀਟ ਤੇ ਬੈਠ ਪੰਜ ਕਿਲੋਮੀਟਰ ਦਾ ਸਫਰ ਤੈਅ ਕੀਤਾ ਗਿਆ ਅਤੇ ਬਰਾਤੀਆਂ ਦੇ ਵਾਂਗੂੰ ਦੁਲਹਨ ਖੁਦ ਪੈਲੇਸ ਦੇ ਵਿਚ ਪਹੁੰਚੀ

ਜੇਕਰ ਦੇਖਿਆ ਜਾਵੇ ਤਾਂ ਰੁੜਕੀ ਦੀ ਰਹਿਣ ਵਾਲੀ ਇਸ ਧੀ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਅਤੇ ਪਿਛਲੇ ਸਾਲ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਸਿਰ ਤੇ ਇਹ ਸਾਰੀ ਜ਼ਿੰਮੇਵਾਰੀ ਆਈ ਅਤੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਖੁਦ ਆਪਣੇ ਆਪ ਕੰਮ ਕਰਨੇ ਪਏ ਤੇ ਉਨ੍ਹਾਂ ਦੇ ਵੱਲੋਂ ਕਦੀ ਵੀ ਉਨ੍ਹਾਂ ਨੂੰ ਕੁੜੀ ਨਹੀਂ ਸਗੋਂ ਮੁੰਡਾ ਸਮਝਿਆ ਜਾਂਦਾ ਸੀ ਅਤੇ

ਇਸ ਲਈ ਜੇਕਰ ਕੁੜੀਆਂ ਜਹਾਜ਼ ਤੱਕ ਚਲਾ ਸਕਦੀਆਂ ਤੇ ਗੱਡੀ ਚਲਾ ਕੇ ਆਪਣੇ ਵਿਆਹ ਤੇ ਪਹੁੰਚਣਾ ਕਿੱਡੀ ਕੁ ਵੱਡੀ ਗੱਲ ਹੈ ਦਿੱਲੀ ਤੋਂ ਆਈ ਬਰਾਤੀ ਵੀ ਇਸ ਕੁੜੀ ਦੇ ਹੌਂਸਲੇ ਵੇਖ ਕੇ ਕਾਫ਼ੀ ਜ਼ਿਆਦਾ ਚੰਬੇ ਵਿੱਚ ਰਹੇ ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹਾ ਪਹਿਲੀ ਵਾਰ ਦੇਖਿਆ ਏ ਕਿ ਦੁਲਹਨ ਕੋਈ ਗੱਡੀ ਖ਼ੁਦ ਚਲਾ ਕੇ ਲਿਆ ਰਹੀ ਹੋਵੇ ਅਤੇ ਉਸ ਨੇ ਦੱਸਿਆ ਕਿ ਉਸਦੀ ਮਾਤਾ ਕੰਮਾਂ ਵਿੱਚ ਵਿਅਸਤ ਸੀ ਜਿਸ ਕਰਕੇ ਉਸ ਨੂੰ ਕੀ ਇਹ ਕਰਨਾ ਪਿਆ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *