Breaking News
Home / खबरे / ਡਾ ਰੰਗਰੇਟਾ ਦੇ ਰਿਹਾ ਹੈ ਇਨ੍ਹਾਂ ਨੌਜਵਾਨਾਂ ਨੂੰ ਸ਼ਰ੍ਹੇਆਮ ਧਮਕੀਆਂ ਕਾਲ ਰਿਕਾਰਡਿੰਗ ਹੋਈ ਵਾਇਰਲ

ਡਾ ਰੰਗਰੇਟਾ ਦੇ ਰਿਹਾ ਹੈ ਇਨ੍ਹਾਂ ਨੌਜਵਾਨਾਂ ਨੂੰ ਸ਼ਰ੍ਹੇਆਮ ਧਮਕੀਆਂ ਕਾਲ ਰਿਕਾਰਡਿੰਗ ਹੋਈ ਵਾਇਰਲ

ਸੋਸ਼ਲ ਮੀਡੀਆ ਤੇ ਇਕ ਕਾਲ ਰਿਕਾਡਿੰਗ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਇਸ ਕਾਲ ਰਿਕਾਰਡਿੰਗ ਦੇ ਵਿੱਚ ਕਾਫੀ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਇੱਕ ਡਾਕਟਰ ਗੁਰਿੰਦਰ ਸਿੰਘ ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਨੇ ਉਨ੍ਹਾਂ ਦਾ ਵਿਵਾਦ ਇਕ ਨੌਜਵਾਨ ਦੇ ਨਾਲ ਹੋ ਰਿਹਾ ਹੈ ਨੌਜਵਾਨ ਦੇ ਵੱਲੋਂ ਹੀ ਵੀਡੀਓ ਅਪਲੋਡ ਕੀਤੀ ਗਈ ਹੈ ਨੌਜਵਾਨ ਨੇ ਇਹ ਵੀਡੀਓ ਅਪਲੋਡ ਕਰਕੇ ਕਿਹਾ ਹੈ ਕਿ

ਉਸ ਨੂੰ ਸ਼ਰ੍ਹੇਆਮ ਅਜਿਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪਰ ਉਹ ਅਜਿਹੀਆਂ ਧਮਕੀਆਂ ਤੋਂ ਵੀ ਨਹੀਂ ਡਰਦਾ ਉਸ ਦੇ ਵੱਲੋਂ ਜੇਕਰ ਉਹ ਕੇਸ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ ਕਿਉਂਕਿ ਉਸ ਦੇ ਉੱਪਰ ਕੋਈ ਇਹ ਪਹਿਲਾ ਕੇਸ ਦਰਜ ਨਹੀਂ ਹੋਏਗਾ ਅਤੇ ਜੇਕਰ ਉਹ ਸਾਨੂੰ ਇਸ ਤਰ੍ਹਾਂ ਬੋਲੀ ਕਾਫ਼ੀ ਤੁਹਾਡੀਆਂ ਭੂਆ ਕਰਕੇ ਤੁਹਾਡੇ ਕੋਲ ਜ਼ਮੀਨਾਂ ਆਈਆਂ ਨੇ ਤਾਂ ਇਹ ਕਾਫੀ ਜ਼ਿਆਦਾ ਗਲਤ ਹੈ ਕਿਉਂਕਿ ਸਾਨੂੰ ਪਤਾ ਹੈ

ਕਿ ਸਾਡੀਆਂ ਜ਼ਮੀਨਾਂ ਸਾਡੇ ਕੋਲ ਕਿਵੇਂ ਆਈਆਂ ਨੇ ਤੇ ਇਸ ਬੰਦੇ ਵੱਲੋਂ ਸ਼ਰ੍ਹੇਆਮ ਗਲਤ ਬੋਲਿਆ ਗਿਆ ਅਤੇ ਜਿਸ ਦਾ ਜਵਾਬ ਇਸ ਨੌਜਵਾਨ ਦੇ ਵੱਲੋਂ ਦਿੱਤਾ ਗਿਆ ਉਸ ਨੇ ਕਿਹਾ ਕਿ ਮੈਂ ਸਭ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਇਸ ਉਮਰ ਦੇ ਵਿਚ ਆ ਕੇ ਵੀ ਜੇ ਇਨ੍ਹਾਂ ਵੱਲੋਂ ਅਜਿਹੀ ਸ਼ਬਦਾਵਲੀ ਬੋਲੀ ਜਾਵੇਗੀ ਤਾਂ ਕਿਸੇ ਵੱਲੋਂ ਵੀ ਚੁੱਪ ਨਹੀਂ ਰਿਹਾ ਜਾਵੇਗਾ ਤੇ ਸੋਸ਼ਲ ਮੀਡੀਆ ਤੇ

ਪਈਆਂ ਵੀਡੀਓਜ਼ ਲਗਾਤਾਰ ਸਬੂਤ ਨੇ ਜਿਨ੍ਹਾਂ ਸਬੂਤਾਂ ਦੇ ਤਹਿਤ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵਿਚ ਆਪਸ ਚ ਨਿੱਕੀ ਨਿੱਕੀ ਗੱਲ ਤੋਂ ਵਿਵਾਦ ਹੋ ਰਹੇ ਨੇ ਲੋਕਾਂ ਦੇ ਵਿੱਚ ਅੱਜਕੱਲ੍ਹ ਸਹਿਣਸ਼ੀਲਤਾ ਜਾਂ ਸਹਿਣ ਸ਼ਕਤੀ ਨਾਮ ਦੀ ਕੋਈ ਚੀਜ਼ ਵੀ ਨਹੀਂ ਹੈ ਜੇਕਰ ਇੱਕ ਦੇ ਵੱਲੋਂ ਸਹਿਣ ਕਰ ਲਿਆ ਜਾਂਦਾ ਹੈ ਤਾਂ ਦੂਸਰੇ ਦੇ ਵੱਲੋਂ ਚੁੱਕ ਕੇ ਗਲ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਇਹ ਮੁੱਦਾ ਕਾਫ਼ੀ ਭਖ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *