Breaking News
Home / खबरे / ਸ਼ਕਲ ਨਹੀਂ ਆਵਾਜ਼ ਸੁਣੋ ਇਸ ਮੁੰਡੇ ਦੀ ਵੀਡੀਓ ਹੋਈ ਖੂਬ ਵਾਈਰਲ

ਸ਼ਕਲ ਨਹੀਂ ਆਵਾਜ਼ ਸੁਣੋ ਇਸ ਮੁੰਡੇ ਦੀ ਵੀਡੀਓ ਹੋਈ ਖੂਬ ਵਾਈਰਲ

ਡਾਕਟਰ ਤੇ ਦਵਾਈ ਲੈਣ ਆਏ ਇਸ ਮੁੰਡੇ ਦੇ ਵੱਲੋਂ ਜਦੋਂ ਆਪਣਾ ਗਾਣਾ ਗਾ ਕੇ ਸੁਣਾਇਆ ਜਾਂਦਾ ਏ ਤਾਂ ਡਾਕਟਰ ਹੀ ਇਸ ਦੀ ਆਵਾਜ਼ ਸੁਣ ਕੇ ਹੈਰਾਨ ਰਹਿ ਜਾਂਦਾ ਹੈ ਕਿ ਡਾਕਟਰ ਵੱਲੋਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਜਾਂਦੀ ਹੈ ਇਸ ਮੁੰਡੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਇੰਨੀ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਅਤੇ ਸਭ ਨੂੰ ਬਹੁਤ ਹੀ ਜ਼ਿਆਦਾ ਵਧੀਆ ਵੀ ਲੱਗਦੀ ਹੈ

ਇਸ ਮੁੰਡੇ ਨੇ ਦੁਬਾਰਾ ਮੇਰੇ ਕਾਲੇ ਰੰਗ ਦਾ ਯਾਰ ਮੈਨੂੰ ਕੁੜੀਆਂ ਕਹਿੰਦੀਆਂ ਗਾਣਾ ਕਾਫੀ ਵਧੀਆ ਗਾਇਆ ਅਤੇ ਇਸੇ ਵੱਲੋਂ ਆਪਣੀ ਆਵਾਜ਼ ਦੇ ਦਮ ਦੇ ਕਰਕੇ ਅੱਗੇ ਵੀ ਵਧਿਆ ਜਾ ਸਕਦਾ ਹੈ ਜੇਕਰ ਇਸ ਮੁੰਡੇ ਦੀ ਕੋਈ ਸਪਸ਼ਟ ਕਰੇ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿਚ ਕਾਫੀ ਅੱਗੇ ਵਧ ਸਕਦਾ ਹੈ ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਏ ਜਿੱਥੇ ਅਸੀਂ ਵੱਖ ਵੱਖ ਵੀਡੀਓਜ਼ ਦੇਖਦੀਆਂ ਤੇ

ਕਈ ਵੀਡੀਓ ਸਾਡੇ ਦਿਲ ਨੂੰ ਲੱਗ ਜਾਂਦੀਆਂ ਹਨ ਅਤੇ ਇਹ ਵੀਡੀਓ ਇੰਨੀਆਂ ਜ਼ਿਆਦਾ ਵਾਇਰਲ ਹੋ ਜਾਂਦੀਆਂ ਨੇ ਕਿ ਇਸ ਵੀਡੀਓ ਨੂੰ ਬਣਾਉਣ ਵਾਲਾ ਵੀ ਸਭ ਦੀਆਂ ਨਜ਼ਰਾਂ ਦੇ ਵਿਚ ਆ ਜਾਂਦਾ ਏ ਤੇ ਉਸ ਦਾ ਜਲਦ ਹੀ ਕੋਈ ਨਾ ਕੋਈ ਮੁਕਾਮ ਹਾਸਲ ਕਰਨਲ ਪੱਕਾ ਕਰਦਾ ਹੈ ਜੇਕਰ ਇਸ ਬੱਚੇ ਦੀ ਆਵਾਜ਼ ਕਿਸੇ ਸਿੰਗਰ ਤਕ ਪਹੁੰਚ ਜਾਂਦੀ ਹੈ ਤਾਂ ਸਿੰਗਰ ਜਲਦ ਹੀ ਇਸ ਬੱਚੇ ਦੇ ਸੰਬੰਧ ਵਿਚ ਕੋਈ ਵੀ ਐਲਾਨ ਕਰ ਸਕਦਾ ਹੈ ਜਾਂ ਇਸ ਬੱਚੇ ਨੂੰ ਸਿੱਖਿਆ ਹਾਸਲ ਕਰਨ ਦੇ ਲਈ ਵੀ ਕਹਿ ਸਕਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *