Breaking News
Home / खबरे / ਰਾਤ ਜੋੜੇ ਵੱਲੋਂ ਕੀਤਾ ਜਾਂਦਾ ਸੀ ਇਹ ਪੁੱਠਾ ਕੰਮ ਸੀਸੀਟੀਵੀ ਕੈਮਰੇ ਵਿੱਚ ਹੋਈ ਵੀਡਿਓ ਰਿਕਾਰਡ

ਰਾਤ ਜੋੜੇ ਵੱਲੋਂ ਕੀਤਾ ਜਾਂਦਾ ਸੀ ਇਹ ਪੁੱਠਾ ਕੰਮ ਸੀਸੀਟੀਵੀ ਕੈਮਰੇ ਵਿੱਚ ਹੋਈ ਵੀਡਿਓ ਰਿਕਾਰਡ

ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰ ਅਸੀਂ ਅਜਿਹੀਆਂ ਵੀਡੀਓਜ਼ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਸਾਨੂੰ ਕਿਸੇ ਨਾਲ ਵੀ ਹੋਈ ਘਟਨਾ ਦੇ ਬਾਰੇ ਵਿਚ ਜਾਣਕਾਰੀ ਮਿਲ ਜਾਂਦੀ ਅਤੇ ਅਸੀਂ ਉਸ ਪ੍ਰਤੀ ਸੁਚੇਤ ਵੀ ਹੋ ਜਾਂਦੇ ਹਾਂ ਅਜਿਹਾ ਮਾਮਲਾ ਹੁਣ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਸੀਸੀਟੀਵੀ ਕੈਮਰਿਆਂ ਵਿੱਚ ਅਜਿਹੀ ਘਟਨਾ ਕੈਦ ਹੋ ਜਾਂਦੀ ਹੈ ਕਿ ਖੁਦ ਕੈਬਨਿਟ ਵੇਖਣ ਵਾਲੇ ਵੀ ਹੈਰਾਨ ਰਹਿ ਜਾਂਦੇ ਹਨ ਕਿ

ਇਹ ਸਭ ਕੁਝ ਕੀ ਹੋ ਗਿਆ ਅਸਲ ਦੇ ਵਿਚ ਜਲੰਧਰ ਦੀ ਮਾਰਕੀਟ ਦੇ ਵਿੱਚ ਸਾਹਮਣੇ ਮਾਲ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਇਸਮਾਨ ਨੂੰ ਸਵੇਰੇ ਜਲਦੀ ਹੀ ਰੱਖ ਦਿੱਤਾ ਜਾਂਦਾ ਹੈ ਕਿਉਂਕਿ ਦਿਨੀਂ ਕਾਫੀ ਜ਼ਿਆਦਾ ਟਰੈਫਿਕ ਹੋ ਜਾਂਦੀ ਹੈ ਜਿਸ ਕਰਕੇ ਇਹ ਮਾਲ ਪਹਿਲਾਂ ਹੀ ਦੁਕਾਨਾਂ ਵਿਚ ਪਹੁੰਚਾਇਆ ਜਾਂਦਾ ਏ ਪਰ ਉਦੋਂ ਉਹ ਤੁਹਾਡੇ ਤੇ ਕੀ ਬੀਤੇਗੀ ਜਦੋਂ

ਦੁਕਾਨਦਾਰ ਦੇ ਚੁੱਕਣ ਤੋਂ ਪਹਿਲਾਂ ਹੀ ਹਿਮਾਲ ਗਾਇਬ ਹੋ ਜਾਂਦਾ ਹੋਵੇ ਸੀਸੀਟੀਵੀ ਫੋਟੋਆਂ ਦੇਖੀਆਂ ਗਈਆਂ ਤਾਂ ਹੀ ਇਸਦਾ ਅਸਲ ਸਾਹਮਣੇ ਸੱਚ ਆਇਆ ਕਿਉਂਕਿ ਇਸ ਵਿੱਚ ਇੱਕ ਵਿਅਕਤੀ ਦੇ ਵੱਲੋਂ ਇਹ ਸਭ ਸਾਮਾਨ ਚੁੱਕ ਕੇ ਆਪਣੀ ਕਾਰਵਾਈ ਨੂੰ ਪਿੱਛੇ ਬਿਠਾ ਕੇ ਲਿਜਾਇਆ ਜਾਂਦਾ ਹੈ ਜਿਸ ਤੋਂ ਬਾਅਦ ਮਾਰਕੀਟ ਦੇ ਲੋਕ ਸੁਚੇਤ ਹੋ ਜਾਂਦੇ ਨੇ ਤੇ ਇੱਕ ਦਿਨ

ਇਨ੍ਹਾਂ ਦੀ ਵੱਲੋਂ ਇਸ ਜੋੜੇ ਨੂੰ ਫੜ ਲਿਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਇਸ ਵਿਅਕਤੀ ਫਿਲਹਾਲ ਅਜਿਹਾ ਕਰ ਦਿੱਤਾ ਜਾਂਦਾ ਹੈ ਤੇ ਜਿਸ ਨੂੰ ਅੱਧੇ ਕੱਪੜੇ ਲਹਾ ਸਾਰੀ ਮਾਰਕੀਟ ਵਿਚ ਗੇੜਾ ਕਢਵਾਇਆ ਜਾਂਦਾ ਹੈ ਅਸਲ ਵਿੱਚ ਇਸ ਸਬੰਧੀ ਕਹਿਣਾ ਹੈ ਕਿ ਉਸ ਵਲੋਂ ਬੂਟ ਲੈਣ ਆਇਆ ਗਿਆ ਸੀ ਤੇ ਉਸ ਨੂੰ ਗਲਤ ਫਸਾਇਆ ਜਾ ਰਿਹਾ ਹੈ ਪਰ ਅਜਿਹਾ ਕੁਝ ਵੀ ਨਹੀਂ ਕੀਤਾ ਤੇ ਉੱਡਦੇ ਬੱਚਿਆਂ ਕੋਲ ਬੂਟ ਨਹੀਂ ਹਨ ਜੇਕਰ ਉਨ੍ਹਾਂ ਦੇ ਬੱਚੇ ਦੇਖੇ ਤਾਂ ਉਨ੍ਹਾਂ ਦੇ ਬੱਚੇ ਪੈਰਾਂ ਤੋਂ ਨੰਗੇ ਹੀ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *