Breaking News
Home / खबरे / ਗੁੱਜਰਾਂ ਨੇ ਦੇਖੋ ਕਿਵੇਂ ਬੰਧਕ ਬਣਾਏ ਮੁੰਡੇ ਦੇ ਸਾਹਮਣੇ ਕੱਢੀਆਂ ਨੱਕ ਨਾਲ ਲਕੀਰਾਂ

ਗੁੱਜਰਾਂ ਨੇ ਦੇਖੋ ਕਿਵੇਂ ਬੰਧਕ ਬਣਾਏ ਮੁੰਡੇ ਦੇ ਸਾਹਮਣੇ ਕੱਢੀਆਂ ਨੱਕ ਨਾਲ ਲਕੀਰਾਂ

ਅਕਸਰ ਵੇਖਿਆ ਜਾਂਦਾ ਹੈ ਕਿ ਗੁੱਜਰ ਪਰਿਵਾਰ ਦੇ ਵੱਲੋਂ ਕਈ ਅਜਿਹੇ ਲੋਕਾਂ ਨੂੰ ਕੰਮ ਧੰਦੇ ਤੇ ਰੱਖਿਆ ਜਾਂਦਾ ਹੈ ਜਿਨ੍ਹਾਂ ਤੋਂ ਉਹ ਕੰਮ ਤਾਂ ਕਰਾਉਂਦੇ ਹਨ ਪਰ ਉਨ੍ਹਾਂ ਨੂੰ ਉਨ੍ਹਾਂ ਦੀ ਬਣਦੀ ਮਿਹਨਤ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਇਸੇ ਹੀ ਤਰ੍ਹਾਂ ਬੀਤੇ ਦਿਨੀਂ ਇਕ ਸ਼ੋਸਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਥੇ ਕਿ ਇੱਕ ਗੁੱਜਰਾਂ ਦੇ ਵੱਲੋਂ ਬੰਧਕ ਬਣਾਏ ਗਏ ਮੁੰਡੇ ਨੂੰ ਪਹਿਲਾਂ ਤਾਂ ਭਜਾ ਦਿੱਤਾ ਜਾਂਦਾ ਹੈ ਤੇ

ਜਦੋਂ ਮੁੰਡੇ ਨੂੰ ਫੜ ਲਿਆ ਜਾਂਦਾ ਏ ਤੇ ਫਿਰ ਉਸ ਬੰਦੇ ਵੱਲੋਂ ਖੁਦ ਭੱਜ ਜਾਇਆ ਜਾਂਦਾ ਹੈ ਪੁਲੀਸ ਦੇ ਵੱਲੋਂ ਇਸ ਮਾਮਲੇ ਵਿਚ ਆ ਕੇ ਇਹ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਫਿਰ ਇਹ ਗੁੱਜਰ ਦੇ ਵੱਲੋਂ ਮੰਨਿਆ ਗਿਆ ਕਿ ਉਨ੍ਹਾਂ ਨੇ ਇਹ ਬੰਦਾ ਬਿਨਾਂ ਤਨਖ਼ਾਹ ਤੋਂ ਰੱਖਿਆ ਹੋਇਆ ਉਸ ਤੋਂ ਕੰਮ ਕਰਵਾਉਂਦੇ ਹਨ ਤੇ ਇਹ ਉਨ੍ਹਾਂ ਨੂੰ ਪੈਸੇ ਨਹੀਂ ਦਿੰਦੇ ਇੰਨਾ ਹੀ ਨਹੀਂ ਜੇਕਰ ਇਨ੍ਹਾਂ ਪਰਿਵਾਰਾਂ ਦਾ ਦੇਖਿਆ ਜਾਵੇ

ਤਾਂ ਹੁਣ ਸਾਰਾ ਕੰਮ ਹੀ ਐਸੇ ਬੰਦੇ ਤੋਂ ਕਰਵਾਉਂਦੇ ਸਨ ਅਤੇ ਜਿਸ ਤੋਂ ਇਸ ਵਿਅਕਤੀ ਦੀ ਵੀਡੀਓ ਨੈੱਟ ਤੇ ਪਾਈ ਗੇਂਦ ਨੈੱਟ ਦੇ ਇਸ ਵਿਅਕਤੀ ਦਾ ਪਰਿਵਾਰ ਹਿਮਾਚਲ ਤੋਂ ਲਬਾਂ ਤੇ ਹਿਮਾਚਲ ਤੋਂ ਅੱਜ ਉਸਦਾ ਵੱਡਾ ਭਰਾ ਉਸ ਨੂੰ ਲੈਣ ਲਈ ਲਿਆਇਆ ਦੋਨਾਂ ਪਰਿਵਾਰਾਂ ਦੇ ਵਿਚ ਆਪਸ ਚ ਗੱਲਬਾਤ ਹੋਈ ਅਤੇ ਜਿਸ ਪਰਿਵਾਰ ਨੇ ਇਸ ਨੂੰ ਰੱਖਿਆ ਸੀ ਉਨ੍ਹਾਂ ਦੇ ਕੋਲੋਂ ਮੁਆਫੀ ਵੀ ਮੰਗੀ ਗਈ ਹਾਲਾਂਕਿ ਇਸ ਦੀ ਬਣਦਾ ਹੋਇਆ ਹੱਕ ਤਾਂ ਨਹੀਂ ਦਿੱਤਾ ਗਿਆ ਪਰ ਪਰਿਵਾਰ ਵੱਲੋਂ ਸੱਤਰ ਹਜ਼ਾਰ ਰੁਪਿਆ ਉਸ ਨੂੰ ਦਿੱਤਾ ਗਿਆ ਹੈ ਅਤੇ ਉਨ੍ਹਾਂ ਤੋਂ ਮੁਆਫ਼ੀ ਵੀ ਸਭ ਦੇ ਸਾਹਮਣੇ ਮੰਗਵਾਈ ਗਈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *