Breaking News
Home / खबरे / ਸੋਨੀਆ ਮਾਨ ਨੇ ਲੱਖਾ ਸਧਾਣਾ ਤੇ ਲਾਏ ਗੰਭੀਰ ਇਲਜ਼ਾਮ

ਸੋਨੀਆ ਮਾਨ ਨੇ ਲੱਖਾ ਸਧਾਣਾ ਤੇ ਲਾਏ ਗੰਭੀਰ ਇਲਜ਼ਾਮ

ਸੋਨੀਆ ਮਾਨ ਜੋ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਗਾਇਕਾ ਵਜੋਂ ਨੇ ਉਨ੍ਹਾਂ ਦੇ ਵਲੋਂ ਬੀਤੇ ਦਿਨੀਂ ਗਾਣਾ ਗਾਇਆ ਗਿਆ ਅਤੇ ਆਪਣੇ ਦਰਸ਼ਕਾਂ ਦੇ ਸਾਹਮਣੇ ਗਾਣੇ ਨੂੰ ਪੇਸ਼ ਕੀਤਾ ਦਾ ਗਾਣਾ ਕਾਫੀ ਵਾਈਰਲ ਹੋਇਆ ਅਤੇ ਇਸ ਗਾਣੇ ਦੀ ਵਿੱਚ ਸਿੱਧੇ ਅਸਿੱਧੇ ਤੌਰ ਤੇ ਲੱਖੇ ਸਿਧਾਣੇ ਨੂੰ ਟਾਰਗੇਟ ਕੀਤਾ ਗਿਆ ਸਮਝਿਆ ਜਾ ਰਿਹਾ ਹੈ ਤੇ ਲੋਕਾਂ ਦਾ ਵੀ ਇਹੀ ਕਹਿਣਾ ਏ ਕਿ ਲੱਖੇ ਦੀ ਜਾਣ ਬੁੱਝ ਕੇ

ਬਦਨਾਮੀ ਕੀਤੀ ਜਾ ਰਹੀ ਹੈ ਅਤੇ ਉਸ ਦੀ ਪਬਲੀਸਿਟੀ ਲੈਣ ਦੇ ਲਈਏ ਇਹ ਗਾਣਾ ਬਣਾਇਆ ਗਿਆ ਹੈ ਦੂਜੇ ਪਾਸੇ ਹੁਣ ਸੋਨੀਆ ਮਾਨ ਦਾ ਕਹਿਣਾ ਹੈ ਕਿ ਉਸ ਨੂੰ ਲਗਾਤਾਰ ਇਸ ਗਾਣੇ ਨੂੰ ਡਿਲੀਟ ਕਰਨ ਦੇ ਸੰਬੰਧ ਵਿਚ ਕਿਹਾ ਜਾ ਰਿਹਾ ਹੈ ਤੇ ਉਸ ਨੂੰ ਇਸ ਦੇ ਵਿੱਚ ਧ ਮ ਕੀਆਂ ਵੀ ਮਿਲ ਰਹੀਆਂ ਨੇ ਇੰਨਾ ਹੀ ਨਹੀਂ ਬੀਤੇ ਦਿਨੀਂ ਉਸ ਦੇ ਘਰ ਦੇ ਸਾਹਮਣੇ ਫਾ ਇਰਿੰ ਗ ਵੀ ਹੋਈ ਹੈ ਉਸ ਦਾ ਕਹਿਣਾ ਹੈ

ਕਿ ਲੱਖੇ ਦੇ ਖੁਦ ਬੰਦਿਆਂ ਦੇ ਕੋਲੋਂ ਹੀ ਫਾ ਇ ਰਿੰ ਗ ਕੀਤੀ ਗਈ ਅਤੇ ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਕਿ ਇਹ ਫਾਇਰਿੰਗ ਹੋਈ ਹੈ ਤੇ ਉਹ ਮਾਫੀ ਨਹੀਂ ਮੰਗਣਾ ਚਾਹੁੰਦੇ ਤੇ ਜੇਕਰ ਇਸ ਵਿੱਚ ਲੱਖਾ ਸਧਾਣਾ ਸਹੀ ਹੈ ਤਾਂ ਉਸ ਨੂੰ ਮੁਆਫੀ ਮੰਗਵਾਉਣ ਦੇ ਨਾਲੋਂ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਆਪਣਾ ਪੱਖ ਪੇਸ਼ ਕਰੇਗਾ ਤਾਂ ਉਹ

ਸਹੀ ਸਾਬਤ ਹੋ ਸਕੇਗਾ ਇਸ ਮਾਮਲੇ ਵਿਚ ਤੁਹਾਡੀ ਕਿਰਾਇਆ ਆਪਣੀ ਰਾਏ ਨੂੰ ਕੁਮੈਂਟਾਂ ਵਿੱਚ ਲਿਖ ਕੇ ਜ਼ਰੂਰ ਦੱਸੋ ਕਿ ਸੱਚਮੁਚ ਲੱਖਾ ਸਧਾਣਾ ਦੇ ਵੱਲੋਂ ਉਸ ਦਿਨ ਪ੍ਰਵੀਨ ਹਿੰਗ ਦੀ ਪੱਗ ਨੂੰ ਲਾਹਿਆ ਗਿਆ ਸੀ ਜਾਂ ਫਿਰ ਇਹ ਜਾਣ ਬੁੱਝ ਕੇ ਉਸ ਦਾ ਨਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *