Breaking News
Home / खबरे / ਹੋਲੀ ਦੇ ਤਿਉਹਾਰ ਲੋਕਾਂ ਨੇ ਦਿਖਾਇਆ ਉਤਸ਼ਾਹ ਅਤੇ ਕੋਰੋਨਾ ਦੌਰਾਨ ਰੱਬ ਦਾ ਨਾਂ ਲੈ ਕੇ ਚੁੱਕ ਦਿੱਤੇ ਫੱਟੇ

ਹੋਲੀ ਦੇ ਤਿਉਹਾਰ ਲੋਕਾਂ ਨੇ ਦਿਖਾਇਆ ਉਤਸ਼ਾਹ ਅਤੇ ਕੋਰੋਨਾ ਦੌਰਾਨ ਰੱਬ ਦਾ ਨਾਂ ਲੈ ਕੇ ਚੁੱਕ ਦਿੱਤੇ ਫੱਟੇ

ਕੋਰੋਨਾ ਮਾਹਾਵਾਰੀ ਦੇ ਦੌਰਾਨ ਚਲਦਿਆਂ ਪਿਛਲੇ ਸਾਲ ਵੀ ਲੋਕਾਂ ਦੇ ਸਾਰੇ ਤਿਉਹਾਰਾ ਵਿੱਚੋਂ ਬਹੁਤ ਰੁਕਾਵਟਾਂ ਆਈਆਂ ਸੀ ਅਤੇ ਇਸ ਵਾਰ ਵੀ ਕੋਰੋਨਾ ਕਰਕੇ ਹੀ ਸਾਰੇ ਤਿਉਹਾਰ ਪਿਛਲੇ ਸਾਲ ਦੀ ਤਰ੍ਹਾਂ ਨਾ ਚਲੇ ਜਾਣ ਪਰ ਇਸ ਵਾਰ ਲੋਕ ਫੀਡਰ ਹਨ ਅਤੇ ਇਸਦੇ ਨਾਲ ਹੀ ਨਾਲ ਹੀ ਆਪਣੀ ਸੇਫਟੀ ਦਾ ਵੀ ਪੂਰਾ ਧਿਆਨ ਰੱਖਦੇ ਹਨ ਅੰਮ੍ਰਿਤਸਰ ਵਿਚ ਬਹੁਤ ਲੋਕ ਅਜਿਹੇ ਹਨ ਜੋ ਆਪਣੇ ਪੂਰੇ ਪਰਿਵਾਰ ਦੇ ਨਾਲ ਹੋਲੀ ਖੇਡਣ ਲਈ ਆਏ ਹਨ ਅਤੇ ਦੁਰਗਿਆਣਾ ਮੰਦਿਰ ਵਿਚ ਬਹੁਤ ਭਗਤਾਂ ਨੇ ਖੇਡੀ ਹੈ ਹੋਲੀ ਇਸਦੇ ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਹੈ

ਕਿ ਅਸੀਂ ਇਸ ਤਿਉਹਾਰ ਨੂੰ ਬਹੁਤ ਉਤਸ਼ਾਹ ਨਾਲ ਮਨਾਉਣਾ ਚਾਹੁੰਦੇ ਹਾਂ ਤੇ ਬਹੁਤ ਸਾਰੇ ਲੋਕ ਇਸ ਤਿਉਹਾਰ ਨੂੰ ਬਹੁਤ ਖ਼ੁਸ਼ ਹੋ ਕੇ ਮਨਾ ਰਹੇ ਹਨ ਅਤੇ ਅਜਿਹਾ ਹੀ ਤਿਉਹਾਰ ਹੈ ਜਿਸ ਨੂੰ ਮਨਾਏ ਬਿਨਾਂ ਲੋਕ ਰਹਿ ਨਹੀਂ ਸਕਦੇ ਕਿਉਂਕਿ ਰੰਗਾਂ ਦਾ ਤਿਉਹਾਰ ਹੈ ਅਤੇ ਜਿਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਵਿੱਚ ਖਿਲਦੇ ਹਨ ਉਸੇ ਤਰ੍ਹਾਂ ਹੀ ਇਨ੍ਹਾਂ ਰੰਗਾਂ ਨਾਲ ਖੇਡਣਾ ਲੋਕਾਂ ਨੂੰ ਬਹੁਤ ਪਸੰਦ ਹੈ ਅਤੇ ਇਸੇ ਤਰ੍ਹਾਂ ਹੀ ਦੁਰਗਿਆਣਾ ਮੰਦਿਰ ਵਿੱਚ ਬਹੁਤ ਸਾਰੇ ਪਰਤਾਂ ਹਨ ਜੋ ਆਪਣੇ ਪਰਿਵਾਰ ਨੂੰ ਲੈ ਕੇ ਇਸ ਮੰਦਰ ਵਿੱਚ ਹੋਲੀ ਖੇਡ ਰਹੇ ਹਨ ਅਤੇ ਨਾਲ ਹੀ ਇਸ ਮਹਾਂਮਾਰੀ ਤੋਂ ਬਚਣ ਲਈ ਪ੍ਰਾਰਥਨਾ ਵੀ ਕਰਦੇ ਹਨ
ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *