Breaking News
Home / खबरे / ਪਾਣੀ ਚ ਡੁੱਬੀ ਸਕੂਲ ਵਾਲੀ ਬੱਸ ਛੋਟੇ ਬੱਚਿਆਂ ਸਮੇਤ ਲੋਕਾਂ ਨੇ ਮਾਰੀਆਂ ਚੀਕਾਂ

ਪਾਣੀ ਚ ਡੁੱਬੀ ਸਕੂਲ ਵਾਲੀ ਬੱਸ ਛੋਟੇ ਬੱਚਿਆਂ ਸਮੇਤ ਲੋਕਾਂ ਨੇ ਮਾਰੀਆਂ ਚੀਕਾਂ

ਸੋਸ਼ਲ ਮੀਡੀਆ ਤੇ ਉੱਪਰ ਇੱਕ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਇਹ ਵੀਡਿਓ ਵਾਇਰਲ ਇਕ ਸਕੂਲੀ ਬੱਸ ਜੋ ਕਿ ਪਾਣੀ ਵਿੱਚ ਡੁਬਕੀ ਵੀ ਨਜ਼ਰ ਆ ਰਹੀ ਹੈ ਅਤੇ ਮੌਕੇ ਉੱਤੇ ਮੌਜੂਦ ਲੋਕਾਂ ਦੇ ਵਲੋਂ ਕਿਸ ਤਰ੍ਹਾਂ ਚੀਕਾਂ ਮਾਰ ਕੇ ਇਕ ਦੂਜੇ ਨੂੰ ਬਚਾਇਆ ਜਾ ਰਿਹਾ ਹੈ ਅਸਲ ਵਿੱਚ ਜਦੋਂ ਇਹ ਬੱਸ ਲੰਘ ਰਹੀ ਸੀ ਤਾਂ ਤੇਜ਼ ਵਹਾਅ ਦੇ ਕਰਕੇ ਇਹ ਬੱਸ ਰੁੜ੍ਹ ਜਾਂਦੀ ਹੈ ਅਤੇ

ਸਡ਼ਕ ਤੋਂ ਜੁੜੀ ਹੋਈ ਇਹ ਬੱਸ ਦਿ ਵਿੱਚ ਸਵਾਰੀਆਂ ਦੇ ਵੱਲੋਂ ਵੀ ਚੀਕਾਂ ਮਾਰੀਆਂ ਜਾਂਦੀਆਂ ਅਤੇ ਜੋ ਲੋਕ ਉੱਥੇ ਖੜ੍ਹੇ ਹੁੰਦੇ ਹਨ ਉਨ੍ਹਾਂ ਦਾ ਵੀ ਧਿਆਨ ਇਸ ਬੱਸ ਦੇ ਵਿੱਚ ਹੀ ਰਹਿੰਦਾ ਜਦੋਂ ਇਹ ਬੱਸ ਰੋੜਨ ਲੱਗਦੀ ਹੈ ਤਾਂ ਸਭ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਕਿ ਹੁਣ ਇਸ ਬੱਸ ਨੂੰ ਖ਼ਤਰੇ ਵਿੱਚੋਂ ਕੌਣ ਕੱਢੇਗਾ ਅਸਲ ਵਿੱਚ ਇਹ ਵੀਡੀਓ ਕੀਨੀਆਈ ਦੱਸੀ ਜਾ ਰਹੀ ਹੈ ਜਿਥੇ

ਕਿ ਕੀਨੀਆ ਦੇ ਵਿੱਚ ਹੜ੍ਹ ਪ੍ਰਭਾਵਿਤ ਹੋਣ ਦੇ ਕਰਕੇ ਸਕੂਲੀ ਬੱਸ ਨੂੰ ਕਿਰਾਏ ਉੱਤੇ ਲਈ ਗਈ ਇਸ ਬੱਸ ਵਿੱਚ ਲਗਪਗ ਤੀਹ ਤੋਂ ਪੈਂਤੀ ਸਵਾਰੀਆਂ ਦੱਸੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚੋਂ ਸਤਾਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਜੋ ਕਿ ਜੀਵਤ ਹਨ ਅਤੇ ਇੱਕੀ ਲੋਕ ਅਜਿਹੇ ਹਨ ਜੋ ਕਿ ਪਾਣੀ ਦੇ ਵਹਾਅ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਡਰਾੲੀਵਰ ਇਸ ਮਾਮਲੇ ਦੇ ਵਿੱਚ ਪੁਲ ਅਤੇ ਇਨ੍ਹਾਂ ਰਸਤਿਆਂ ਤੋਂ ਜਾਣੂ ਨਹੀਂ ਸੀ ਅਤੇ ਇਹ ਕਿਸੇ ਸਮਾਗਮ ਦੇ ਵਿਚ ਜਾਣ ਦੇ ਲਈ ਬੱਸ ਨੂੰ ਕਿਰਾਏ ਉੱਤੇ ਲਿਆ ਗਿਆ ਸੀ ਜਿਸ ਤੋਂ ਬਾਅਦ ਇਹ ਨਦੀ ਦੇ ਵਹਾਅ ਨਾਲ ਬੱਸ ਰੁੜ੍ਹ ਜਾਂਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *