Breaking News
Home / खबरे / ਇੱਥੇ ਨਾਗ ਦੇਵਤਾ ਕਰਦਾ ਹੈ ਹਰ ਰੋਗ ਦਾ ਇਲਾਜ

ਇੱਥੇ ਨਾਗ ਦੇਵਤਾ ਕਰਦਾ ਹੈ ਹਰ ਰੋਗ ਦਾ ਇਲਾਜ

ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਨਾਗ ਦੇਵਤਾ ਦੇ ਵੱਲੋਂ ਹਰ ਰੋਗ ਦਾ ਇਲਾਜ ਕੀਤਾ ਜਾਂਦਾ ਹੈ ਅੰਮ੍ਰਿਤਸਰ ਤੋਂ ਪੈਂਤੀ ਕਿਲੋਮੀਟਰ ਦੂਰ ਬਟਾਲਾ ਦੇ ਵਿੱਚ ਪੈਂਦੇ ਪਿੰਡ ਉਦੋਕੇ ਦੇ ਵਿੱਚ ਬਣਾਇਆ ਗਿਆ ਇਹ ਸੰਤ ਬਾਬਾ ਚੁਗਤ ਸਿੰਘ ਦੇ ਵੱਲੋਂ ਗੁਰਦੁਆਰਾ ਜਿਥੇ ਕਿ ਨਾਗ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਇਸ ਗੁਰਦੁਆਰੇ ਨੂੰ ਗੁਰਦੁਆਰਾ

ਨਾਗੀਆਣਾ ਸਾਹਿਬ ਕਿਹਾ ਜਾਂਦਾ ਹੈ ਜਿੱਥੇ ਨਾਗ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਮੱਝਾਂ ਚਰਾਉਣ ਦੇ ਲਈ ਸਖ਼ਤ ਧੁੱਪ ਅਤੇ ਪਿੰਡੇ ਤੇ ਗਰਮੀ ਹੰਢਾ ਰਹੇ ਸੀ ਤਾਂ ਨਾਗ ਦੇਵਤਾ ਦੇ ਵੱਲੋਂ ਉਨ੍ਹਾਂ ਨੂੰ ਛਾਂ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਇਸ ਸ਼ਰਧਾ ਭਾਵਨਾ ਦੇ ਸਦਕਾ ਹੁਣ ਹਰ ਇੱਕ ਦਾ ਦੁਖ ਇਸ ਨਾਗ ਦੇਵਤਾ ਦੇ ਵੱਲੋਂ ਦੂਰ ਕੀਤਾ ਜਾਂਦਾ ਹੈ

ਇੱਥੇ ਕੁੱਲ ਛੱਤੀ ਰੋਗਾਂ ਦੇ ਦੁੱਖ ਦੂਰ ਕੀਤੇ ਜਾਂਦੇ ਹਨ ਇਸ ਜਗ੍ਹਾ ਤੇ ਉੱਤੇ ਜੇਕਰ ਸਾਨੂੰ ਕਿਸੇ ਵੀ ਤਰ੍ਹਾਂ ਦੇ ਚਮੜੀ ਦਾ ਕੋਈ ਰੋਗ ਜਾਂ ਫਿਰ ਸਾਨੂੰ ਕੱਖ ਲੱਗ ਜਾਂਦਾ ਹੈ ਤਾਂ ਅਸੀਂ ਇਸ ਜਗ੍ਹਾ ਤੇ ਜਾ ਕੇ ਰਾਖ ਲੈ ਕੇ ਆ ਸਕਦੀਆਂ ਹਨ ਤੇ ਉਸ ਰਾਖ ਦੇ ਨਾਲ ਸਾਨੂੰ ਕੁਝ ਹੀ ਸਮੇਂ ਵਿੱਚ ਫ਼ਰਕ ਪੈ ਜਾਵੇਗਾ ਅਤੇ ਜਦੋਂ ਅਸੀਂ ਬਿਲਕੁਲ ਠੀਕ ਹੋ ਜਾਵਾਂਗੀ ਤਾਂ ਸਾਨੂੰ ਆਪਣੀ ਸ਼ਰਧਾ ਦੇ

ਅਨੁਸਾਰ ਇੱਥੇ ਪੰਜ ਵਾਰ ਹੋਣਾ ਪੈਂਦਾ ਹੈ ਕਈਆਂ ਦੇ ਵੱਲੋਂ ਇੱਥੇ ਸੋਨੇ ਚਾਂਦੀ ਅਤੇ ਪਿੱਤਲ ਦੇ ਸੱਪ ਵੀ ਚੜ੍ਹਾਈ ਜਾਂਦੀ ਹਨ ਯੂਕੀ ਸ਼ਰਧਾ ਦੇ ਅਨੁਸਾਰ ਚੜ੍ਹਾਈ ਜਾਂਦੇ ਨੇ ਇਸ ਗੁਰਦੁਆਰੇ ਦੀ ਰੁਚੀ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਪਰ ਜਿਨ੍ਹਾਂ ਨੂੰ ਪਤਾ ਹੈ ਉਹ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਵੀ ਇਸ ਗੁਰਦੁਆਰੇ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਹਨ ਅਤੇ ਇੱਥੇ ਆਪਣੇ ਆਪ ਨੂੰ ਆ ਕੇ ਦਰਿਆ ਮਹਿਸੂਸ ਵੀ ਕਰਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *