Breaking News
Home / खबरे / ਕੀ ਰਾਤੋ ਰਾਤ ਕਾਲ਼ੇ ਰੰਗ ਬਣ ਸਕਦੇ ਨੇ ਗੋਰੇ ਸੁਣੋ ਵੈਦ ਦੀਆਂ ਗੱਲਾਂ

ਕੀ ਰਾਤੋ ਰਾਤ ਕਾਲ਼ੇ ਰੰਗ ਬਣ ਸਕਦੇ ਨੇ ਗੋਰੇ ਸੁਣੋ ਵੈਦ ਦੀਆਂ ਗੱਲਾਂ

ਅੱਜ ਅਸੀਂ ਤੁਹਾਨੂੰ ਜਗਦੀਪ ਬੈਂਸ ਦੇ ਦੁਆਰਾ ਕਹੀਆਂ ਗਈਆਂ ਗੱਲਾਂ ਵਿਖਾਉਣ ਜਾ ਰਿਹਾ ਜਿਸ ਦੇ ਦੁਆਰਾ ਕਿਹਾ ਜਾਂਦਾ ਹੈ ਕਿ ਰਾਤੋ ਰਾਤ ਕਾਲ਼ੇ ਰੰਗ ਬਣ ਸਕਦੇ ਨੇ ਗੋਰੀ ਉਹਨਾਂ ਕਰੀਮਾਂ ਦੇ ਨਾਲ ਸਾਨੂੰ ਕੀ ਕੀ ਅਸਰ ਪੈ ਸਕਦਾ ਹੈ ਉਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੇਕਰ ਅਸੀਂ ਅਜਿਹੀਆਂ ਕਰੀਮਾਂ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਕਈ ਅਜਿਹੀਆਂ ਬੀਮਾਰੀਆਂ ਲੱਗ ਜਾਂਦੀਆਂ

ਹਨ ਕੀ ਅਸੀਂ ਇਨ੍ਹਾਂ ਬੀਮਾਰੀਆਂ ਤੋਂ ਛੁਟਕਾਰਾ ਨਹੀਂ ਪਾ ਸਕਦੀ ਅਤੇ ਇਨ੍ਹਾਂ ਕਰੀਮਾਂ ਦੇ ਕਰ ਕੇ ਸਾਡੇ ਵਿੱਚ ਇਹ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਉਨ੍ਹਾਂ ਨੇ ਦੱਸਿਆ ਕਿ ਸ਼ੀਆ ਬਟਰ ਲਗਾਉਣ ਦੇ ਨਾਲ ਜੇਕਰ ਅਸੀਂ ਵੇਖੀਏ ਤਾਂ ਕਈ ਅਜਿਹੀਆਂ ਬੀਮਾਰੀਆਂ ਦੂਰ ਹੁੰਦੀਆਂ ਨੇ ਜਿਨ੍ਹਾਂ ਦੇ ਬਾਰੇ ਵਿਚ ਤੁਸੀਂ ਸੋਚ ਵੀ ਨਹੀਂ ਸਕਦੀ ਸ਼ੀਆ ਬਟਰ ਲਗਾਉਣ ਦੇ ਨਾਲ ਤੁਹਾਡੀ

ਚਿਹਰੇ ਦੇ ਵਿੱਤੀ ਸੁੰਦਰਤਾ ਹੀ ਨਹੀਂ ਰਹਿੰਦੀ ਸਗੋਂ ਤੁਹਾਡੀ ਜਿਹੇ ਦੀ ਵਿਚ ਨਿਖਾਰ ਵੀ ਆਉਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਤੁਹਾਨੂੰ ਇੱਕ ਡਾਈਟ ਚਾਰਟ ਦੇਵਾਂਗੇ ਅਤੇ ਤੁਸੀਂ ਸਾਲ ਦੇ ਵਿੱਚ ਉਸ ਦਾ ਫਰਕ ਜ਼ਰੂਰ ਵੇਖੋਗੇ ਅਤੇ ਸਾਨੂੰ ਜ਼ਰੂਰ ਆਖੋਗੇ ਕਿ ੳੁਨ੍ਹਾਂ ਦੇ ਵਿਚ ਇਹ ਫਰਕ ਜ਼ਰੂਰ ਵੇਖਣ ਨੂੰ ਮਿਲਿਆ ਇਸ ਵੈਨ ਦੇ ਦੁਆਰਾ ਕਈ ਅਜਿਹੀਆਂ ਗੱਲਾਂ ਆਖੀਆਂ ਗਈਆਂ ਨੇ ਜੋ ਕਿ ਸਾਡੀ ਚਿਹਰੇ ਦੀ ਰੰਗਤ ਦੇ ਬਾਰੇ ਵੀ ਹਨ ਹਰ ਕਿਸੇ ਦਿਲ ਵੱਲੋਂ ਲੈ ਕੇ ਸਾਡੇ ਚਿਹਰੇ ਦੀ ਰੰਗਤ ਨੂੰ ਕਈ ਸਵਾਲ ਵੀ ਕੀਤੇ ਜਾਂਦੇ ਹਨ ਅਤੇ ਕਈ ਵਾਰ ਸਾਨੂੰ ਇਸ ਨੂੰ ਲੈ ਕੇ ਚੁੱਪ ਵੀ ਕਰਨਾ ਪੈ ਜਾਂਦਾ ਹੈ ਕਿਉਂਕਿ ਕੋਈ ਅਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਅਸੀਂ ਕੁਝ ਵੀ ਨਹੀਂ ਬੋਲ ਸਕਦੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *