Breaking News
Home / खबरे / ਦੁਨੀਆਂ ਦਾ ਸਭ ਤੋਂ ਘਾਤਕ ਐ ਕਸੀ ਡੈਂਟ

ਦੁਨੀਆਂ ਦਾ ਸਭ ਤੋਂ ਘਾਤਕ ਐ ਕਸੀ ਡੈਂਟ

ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਪਰ ਅਸੀਂ ਹਰ ਵਾਰ ਇਨ੍ਹਾਂ ਗੱਲਾਂ ਨੂੰ ਭੁੱਲ ਜਾਨੇ ਆਂ ਸਾਨੂੰ ਸੜਕ ਤੇ ਵਾਹਨ ਚਲਾਉਂਦੇ ਸਮੇਂ ਆਸ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਅਤੇ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਨੂੰ ਕਿਸ ਪਾਸੇ ਵੱਲ ਗੱਡੀ ਚਲਾਉਣੀ ਚਾਹੀਦੀ ਹੈ ਕਿਉਂਕਿ

ਕਈ ਵਾਰ ਸਾਡੀ ਇਕ ਨਿੱਕੀ ਜਿਹੀ ਗਲਤੀ ਕਰਕੇ ਸੀ ਦੋਸ਼ਾਂ ਦੀ ਵੀ ਜਾਨ ਲੈ ਲੈਂਦੀ ਹੈ ਅਜਿਹਾ ਹੀ ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਤੇ ਵੇਖਣ ਨੂੰ ਮਿਲਿਆ ਜਿਸ ਦੇ ਵਿਚ ਇਕ ਕਾਰ ਸਵਾਰ ਦੇ ਵੱਲੋਂ ਗਲਤ ਪਾਸੇ ਵੱਲ ਗੱਡੀ ਨੂੰ ਸੜਕ ਤੇ ਚੜ੍ਹਾਇਆ ਜਾਂਦਾ ਏ ਤੇ ਜਦੋਂ ਉਸ ਦੇ ਕੋਲੋਂ ਐਕਟਿਵਾ ਨਿਕਲਣ ਲੱਗਦੀ ਹੈ ਅਤੇ ਪੂਜਾ ਅਤੇ ਉਸਦੀ ਘਰਵਾਲਾ ਇਸ ਦਾ ਸ਼ਿਕਾਰ ਹੋ ਜਾਂਦੇ ਹਨ

ਉਹ ਗੱਡੀ ਦੀ ਟੈਂਕੀ ਦੇ ਵਿਚ ਫਸ ਜਾਂਦੇ ਹਨ ਅਤੇ ਜਦੋਂ ਉਹ ਨੀਚੇ ਡਿੱਗ ਪੈਂਦੀਆਂ ਨੇ ਦੂਜੇ ਪਾਸਿਓਂ ਆਉਂਦੇ ਮੋਟਰਸਾਈਕਲ ਸਵਾਰ ਦੀ ਵੱਲੋਂ ਉਪ ਦੀ ਮੋਟਰਸਾਈਕਲ ਪੂਜਾ ਦੀ ਲੰਘ ਜਾਂਦਾ ਹੈ ਅਤੇ ਉਹ ਵੀ ਕੁਝ ਦੂਰ ਤੇ ਜਾ ਕੇ ਡਿੱਗ ਪੈਂਦਾ ਹੈ ਇਸ ਦੇ ਵਿੱਚ ਪੂਜਾ ਦੇ ਵੱਲੋਂ ਉੱਭਰਨਗੇ ਮੋਟਰਸਾਈਕਲ ਤੋਂ ਬਾਅਦ ਕੁਝ ਸਮਾਂ ਤੁਰਿਆ ਜਾਂਦੈ ਤੇ ਫਿਰ ਉਹ ਬੇਸੁੱਧ ਹੋ

ਕੇ ਡਿੱਗ ਪੈਂਦੀ ਹੈ ਹਸਪਤਾਲ ਦੇ ਵਿਚ ਪੂਜਾ ਨੂੰ ਲਿਜਾਇਆ ਜਾਂਦਾ ਹੈ ਦਾ ਰਸਤੇ ਵਿੱਚ ਹੀ ਉਹ ਆਪਣੇ ਪਤੀ ਦੇ ਹੱਥਾਂ ਵਿੱਚ ਆਪਣਾ ਦਮ ਤੋੜ ਦਿੰਦੀ ਹੈ ਇਸ ਨਵੇਂ ਬਣੇ ਜੋੜੇ ਦੀਆਂ ਖ਼ੁਸ਼ੀਆਂ ਤਬਾਹ ਹੋ ਜਾਂਦੀਆਂ ਨੇ ਪੁਲੀਸ ਦੇ ਵੱਲੋਂ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਤੇ ਪੂਜਾ ਦੀ ਪੋਸਟਮਾਰਟਮ ਦੇ ਲਈ ਲਾਸ਼ ਨੂੰ ਹਸਪਤਾਲ ਚ ਭੇਜ ਦਿੱਤਾ ਗਿਆ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *