Breaking News
Home / खबरे / ਪੱਚੀ ਸਾਲਾਂ ਦੀ ਵਿਆਹੁਤਾ ਨੇ ਆਪਣੀ ਜ਼ਿੰਦਗੀ ਲਾਈ ਲੇਖੇ ਤੰਗ ਹੋ ਕੇ ਕੀਤੀ ਖੁ ਦਕੁ ਸ਼ੀ

ਪੱਚੀ ਸਾਲਾਂ ਦੀ ਵਿਆਹੁਤਾ ਨੇ ਆਪਣੀ ਜ਼ਿੰਦਗੀ ਲਾਈ ਲੇਖੇ ਤੰਗ ਹੋ ਕੇ ਕੀਤੀ ਖੁ ਦਕੁ ਸ਼ੀ

ਇਮਤਿਹਾਨਾਂ ਚੋਂ ਹਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਵਿਆਹੁਤਾ ਵੱਲੋਂ ਆਪਣੇ ਪੱਖੀ ਨਾ ਲੜ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਇਸ ਪੱਚੀ ਸਾਲਾ ਵਿਆਹੁਤਾ ਦਾ ਹਾਲੇ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦੀ ਡੇਢ ਸਾਲਾਂ ਦੀ ਬੱਚੀ ਵੀ ਹੈ ਪਰ ਸਹੁਰਾ ਪਰਿਵਾਰ ਵਲੋਂ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਅਤੇ ਪਹਿਲਾਂ ਵੀ ਉਹ ਆਪਣੇ

ਪੇਕਾ ਘਰ ਵਿਚ ਛੇ ਮਹੀਨੇ ਲਗਾ ਕੇ ਆਈ ਅਤੇ ਪੇਕੇ ਘਰ ਦੇ ਵੱਲੋਂ ਉਸ ਨੂੰ ਸਮਝਾ ਬੁਝਾ ਕੇ ਦੁਬਾਰਾ ਤੋਲ ਦਿੱਤਾ ਪਰ ਸਹੁਰਾ ਪਰਿਵਾਰ ਕਿੱਥੇ ਹਟ ਰਿਹਾ ਸੀ ਉਨ੍ਹਾਂ ਦੇ ਵਲੋਂ ਫਿਰ ਤੋਂ ਦਾਜ ਦਹੇਜ ਦੀ ਮੰਗ ਕੀਤੀ ਜਾਂਦੀ ਅਤੇ ਉਸ ਨੂੰ ਵਾਰ ਵਾਰ ਪੇਕੇ ਜਾਣ ਦੇ ਲਈ ਕਿਹਾ ਚਾਹੁੰਦਾ ਕਿ ਉਹ ਜੇਕਰ ਇਹ ਸਾਮਾਨ ਨਾਲ ਲੈ ਕੇ ਆਵੇ ਤਾਂ ਆਪਣੇ ਪੇਕੇ ਹੀ ਰਹਿ ਲਵੇ ਤਾਂ ਵਿਆਹੁਤਾ ਦੇ ਵੱਲੋਂ ਹੁਣ

ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੜੀ ਨੂੰ ਦਾਜ ਦਹੇਜ ਦੇ ਕਰਕੇ ਵੀ ਤੰਗ ਕੀਤਾ ਜਾ ਰਿਹਾ ਸੀ ਉਨ੍ਹਾਂ ਵੱਲੋਂ ਲਗਾਤਾਰ ਪੈਸਾ ਇਕੱਠਾ ਕਰਕੇ ਹੁਣ ਦੱਸ ਦਿਨ ਦੀ ਗੱਲ ਵੀ ਆਖੀ ਗਈ ਪਰ ਹੁਣ ਉਨ੍ਹਾਂ ਨੇ ਦਾਜ ਕਿਸ ਨੂੰ ਦੇਣਾ ਜਦੋਂ ਉਨ੍ਹਾਂ ਦੀ ਧੀ ਦੇ ਨਾਲ ਹੀ ਇਹ ਕੁਝ ਕਰ ਦਿੱਤਾ ਗਿਆ

ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਡਣ ਕਿਸੇ ਦਾ ਫੋਨ ਆਇਆ ਅਤੇ ਦੱਸਿਆ ਗਿਆ ਕਿ ਉਨ੍ਹਾਂ ਦੀ ਲੜਕੀ ਦੇ ਨਾਲ ਇਹ ਭਾਣਾ ਵਾਪਰ ਗਿਆ ਪਰਿਵਾਰਕ ਮੈਂਬਰਾਂ ਨੇ ਵੱਲੋਂ ਉਨ੍ਹਾਂ ਨੂੰ ਕੋਈ ਵੀ ਫੋਨ ਨਹੀਂ ਕੀਤਾ ਗਿਆ ਕਿਉਂਕਿ ਸਹੁਰਾ ਪਰਿਵਾਰ ਦਾ ਖ਼ੁਦ ਜ਼ਿੰਮੇਵਾਰੀ ਬਣਦੀ ਸੀ ਕਿ ਜੇਕਰ ਉਨ੍ਹਾਂ ਦੀ ਕੁੜੀ ਵੱਲੋਂ ਕੋਈ ਅਜਿਹਾ ਕਦਮ ਚੁੱਕਿਆ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *