Breaking News
Home / खबरे / ਲਾੜੇ ਨੇ ਵਿਆਹ ਚ ਮੰਗਿਆ ਮੋਟਰਸਾਈਕਲ ਦੇਖੋ ਫਿਰ ਲਾੜੀ ਨੇ ਜੋ ਕੀਤਾ

ਲਾੜੇ ਨੇ ਵਿਆਹ ਚ ਮੰਗਿਆ ਮੋਟਰਸਾਈਕਲ ਦੇਖੋ ਫਿਰ ਲਾੜੀ ਨੇ ਜੋ ਕੀਤਾ

ਕੁੜੀਆਂ ਦੇ ਵਿਆਹਾਂ ਵਿੱਚ ਅਕਸਰ ਹੀ ਮਾਪਿਆਂ ਵੱਲੋਂ ਦਾਜ ਦਹੇਜ ਦਿੱਤਾ ਜਾਂਦਾ ਹੈ ਤੇ ਇਕ ਲੜਕੇ ਦੀ ਵਿਆਹ ਤੋਂ ਪਹਿਲਾਂ ਨਿਯੁਕਤ ਵਿਗੜ ਜਾਂਦੀ ਹੈ ਅਤੇ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਕਹਿੰਦਾ ਹੈ ਕਿ ਉਸ ਨੂੰ ਬੁਲਟ ਚਾਹੀਦੇ ਪਰਿਵਾਰਕ ਮੈਂਬਰ ਉਸ ਦੇ ਸਹੁਰੇ ਪਰਿਵਾਰ ਨੂੰ ਇਹ ਸੰਦੇਸ਼ ਲਾ ਦਿੰਦੇ ਨੇ ਤਾਂ ਸਹੁਰਾ ਪਰਿਵਾਰ ਦੀ ਵੱਲੋਂ ਬੁਲਟ ਖਰੀਦਣ ਦੇ ਲਈ ਜਾਣਿਆ ਜਾਂਦਾ ਹੈ ਪਰ ਬੁਲ੍ਹ ਟੂ ਨਹੀਂ ਹੋਣ ਕਰਕੇ

ਉਹ ਪਲਸਰ ਖਰੀਦ ਲੈ ਕੇ ਆਉਂਦੇ ਨੇ ਪਲਸਰ ਖਰੀਦਣ ਤੋਂ ਬਾਅਦ ਜਦੋਂ ਦੁੱਲੇ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਨੂੰ ਪਲਸਰ ਮੋਟਰਸਾਈਕਲ ਦਿੱਤਾ ਜਾਵੇਗਾ ਤਾਂ ਦੁੱਲੇ ਦੀ ਨੀਅਤ ਵਿਗੜ ਜਾਂਦੀ ਹੈ ਅਤੇ ਉਹ ਵਿਆਹ ਤੋਂ ਜਵਾਬ ਦੇ ਦਿੰਦਾ ਹੈ ਦਾ ਪਰਿਵਾਰਕ ਮੈਬਰਾਂ ਵਲੋਂ ਬੁਲੇਟ ਆਰਡਰ ਕਰ ਦਿੱਤਾ ਜਾਂਦਾ ਹੈ ਜਦੋਂ ਇਸ ਦੀ ਜਾਣਕਾਰੀ ਉਨ੍ਹਾਂ ਦੀ ਧੀ ਨੂੰ ਹੁੰਦੀ ਹੈ ਤਾਂ ਧੀ ਦੇ ਵੱਲੋਂ ਕਾਫ਼ੀ ਜ਼ਿਆਦਾ ਗੁੱਸੇ ਹੋ ਜਾਂਦਾ ਹੈ

ਉਸ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਉਸ ਨੇ ਮੇਰੇ ਨਾਲ ਵਿਆਹ ਕਰਨਾ ਸੀ ਤਾਂ ਉਸ ਨੂੰ ਦਾਜ ਦਹੇਜ ਦੀ ਕੀ ਲੋੜ ਹੈ ਅਜਿਹੀ ਪਦਾਰਥਵਾਦੀ ਅਤੇ ਲੋਕਾਂ ਨੂੰ ਤੰਗ ਕਰਨ ਵਾਲੇ ਲਾੜਾ ਮੈਨੂੰ ਨਹੀਂ ਚਾਹੀਦਾ ਉਹਦੇ ਵੱਲੋਂ ਲਾੜੇ ਨੂੰ ਵਿਆਹ ਵਾਲੇ ਦਿਨ ਹੀ ਜਵਾਬ ਦੇ ਦਿੱਤਾ ਜਾਂਦਾ ਹੈ ਪਰਿਵਾਰ ਦੇ ਵੱਲੋਂ ਉੱਧਰ ਬੁਲੇਟ ਨੂੰ ਵੀ ਆਰਡਰ ਕਰ ਦਿੱਤਾ ਜਾਂਦਾ ਇਹਦੀ ਇਧਰ ਲੜਕੇ ਅਤੇ ਲੜਕੀ ਦੇ ਪਰਿਵਾਰ ਦੇ ਵਿਚ ਕਾਫੀ ਬਵਾਲ ਖੜ੍ਹਾ ਹੋ ਜਾਂਦਾ ਹੈ

ਪਹਿਲਾਂ ਲੜਕੀ ਦਾ ਪਰਿਵਾਰ ਚੁੱਪ ਰਹਿੰਦਾ ਹੈ ਪਰ ਜੋ ਲੜਕੀ ਦੇ ਪਰਿਵਾਰ ਵੱਲੋਂ ਜ਼ਿਆਦਾ ਊਚ ਨੀਚ ਬੋਲੀ ਜਾਂਦੀ ਅਤੇ ਉਨ੍ਹਾਂ ਨੂੰ ਬੰਧਕ ਬਣਾਇਆ ਜਾਂਦਾ ਹੈ ਤੇ ਫਿਰ ਕਿਸੇ ਦੇ ਮਨ ਨੂੰ ਇਸ ਮਾਮਲੇ ਨੂੰ ਵਧਦਾ ਹੋਇਆ ਦੇਖ ਕੇ ਪੁਲੀਸ ਨੂੰ ਫੋਨ ਕੀਤਾ ਜਾਂਦਾ ਹੈ ਪੁਲਿਸ ਲੜਕੀ ਦੇ ਪਰਿਵਾਰ ਨੂੰ ਲੈ ਜਾਂਦੀ ਹੈ ਅਤੇ ਸਾਰਾ ਮਾਮਲਾ ਜਦੋਂ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਮੁੰਡੇ ਦੇ ਪਰਿਵਾਰ ਵੱਲੋਂ ਦਾਜ ਦਾ ਲਾਲਚ ਦਿੱਤਾ ਜਾ ਰਿਹਾ ਹੈ ਜਿਸ ਕਰਕੇ ਲੜਕੀ ਵੱਲੋਂ ਜਵਾਬ ਦਿੱਤਾ ਗਿਆ ਅਤੇ ਫਿਰ ਲੜਕੀ ਦਾ ਵਿਆਹ ਪਿਓ ਦੇ ਵੱਲੋਂ ਅਜਿਹੀ ਜਗ੍ਹਾ ਕਰ ਦਿੱਤਾ ਗਿਆ ਜਿਥੇ ਕਿ ਮੁੰਡੇ ਦੇ ਖਿਆਲਾਤ ਕਾਫ਼ੀ ਵਧੀਆ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *