Breaking News
Home / खबरे / ਕੜਾਹ ਪ੍ਰਸ਼ਾਦ ਬਣਾਉਂਦੀ ਦੀ ਵੀਡੀਓ ਹੋਈ ਵਾਇਰਲ

ਕੜਾਹ ਪ੍ਰਸ਼ਾਦ ਬਣਾਉਂਦੀ ਦੀ ਵੀਡੀਓ ਹੋਈ ਵਾਇਰਲ

ਅਕਸਰ ਹੀ ਅਸੀਂ ਦੇਖਦੇ ਹਾਂ ਕਿ ਇੰਸਟਾਗ੍ਰਾਮ ਜਾਂ ਫਿਰ ਯੂ ਟਿਊਬ ਦੇ ਨਾਲ ਨਾਲ ਹੁਣ ਟਿਕ ਟੌਕ ਦੇ ਜ਼ਰੀਏ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰਚੱਲਤਾ ਮਿਲ ਜਾਂਦੀ ਅਤੇ ਲੋਕਾਂ ਦੇ ਵਿੱਚ ਉਨ੍ਹਾਂ ਦਾ ਚਿਹਰਾ ਨਾਮੀ ਬਣ ਜਾਂਦਾ ਹੈ ਇਸੇ ਹੀ ਤਰ੍ਹਾਂ ਪੋਰਟਲੈਂਡ ਦੇ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੀ ਇਸ ਬੇਬੇ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਇਸ ਬੇਬੇ ਦੇ ਵੱਲੋਂ ਹਰ ਇੱਕ ਰੈਸਪੀ ਬਣਾ ਕੇ ਆਪਣੇ

ਚੈਨਲ ਤੇ ਪਾਈ ਜਾਂਦੀ ਅਤੇ ਗੁਰਪੁਰਬ ਦੇ ਮੌਕੇ ਉਨ੍ਹਾਂ ਦੇ ਵੱਲੋਂ ਕੜਾਹ ਪ੍ਰਸ਼ਾਦ ਦਾ ਸਾਰਾ ਪ੍ਰੋਸੀਜ਼ਰ ਦੱਸਿਆ ਜਾਂਦਾ ਹੈ ਅਤੇ ਕਿੱਕ ਸਟੈੱਪ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਹੀ ਵੀਡੀਓ ਇੰਸਟਾਗ੍ਰਾਮ ਤੇ ਪਾਈ ਜਾਂਦੀ ਹੈ ਜਿਸ ਵੀਡੀਓ ਨੂੰ ਦਿਲਜੀਤ ਦੁਸਾਂਝ ਆਪਣੇ ਪੇਜ਼ ਤੇ ਵੀ ਸਾਂਝਾ ਕਰਦਾ ਹੈ ਦਿਲਜੀਤ ਦੁਸਾਂਝ ਤੇ ਵੱਲੋਂ ਕਿਹਾ ਗਿਆ ਕਿ ਬੇਬੇ ਦਾ ਨਹੀਂ ਪਤਾ ਕਿ ਉਹ ਕਿੱਥੇ ਦੇ ਨਹੀਂ ਅਤੇ ਕਿਵੇਂ ਨੇ

ਪਰ ਮੈਨੂੰ ਇਨ੍ਹਾਂ ਦੀ ਇਹ ਵੀਡੀਓ ਕਾਫੀ ਵਧੀਆ ਲੱਗੀ ਕਿ ਇਹ ਇੰਨੀ ਉਮਰ ਦੇ ਵਿਚ ਵੀ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਨੇ ਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਸਿੱਖੀ ਨਾਲ ਜੁੜਿਆ ਹੋਇਆ ਹੈ ਬੇਬੇ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਉਹ ਵੱਡੀ ਹੁੰਦੀ ਗਈ ਸਿੱਖੀ ਦੇ ਤਿੰਨ ਥੰਮ੍ਹ ਨਾਮ ਜਪੋ ਵੰਡ ਕੇ ਛਕੋ ਕਿਰਤ ਕਰੋ ਜਿਹੇ ਸ਼ਬਦ ਉਨ੍ਹਾਂ ਦੇ ਦਿਲ ਵਿੱਚ

ਰਚਦੇ ਗਏ ਅਤੇ ਉਹ ਪੂਰੀ ਤਰ੍ਹਾਂ ਰੱਬ ਦੀ ਮਿਹਰ ਦੇ ਸਦਕਾ ਹੀ ਇਸ ਤੱਕ ਹਨ ਅਤੇ ਇਸ ਰੱਬ ਨੂੰ ਹਮੇਸ਼ਾ ਜ਼ਿੰਦਗੀ ਵਿੱਚ ਯਾਦ ਕਰਦੇ ਰਹਿਣਗੇ ਇਸ ਬੀਬੀ ਦੀ ਵੀਡੀਓ ਨੂੰ ਇੱਕੀ ਲੱਖ ਤੇ ਲੋਕਾਂ ਤੋਂ ਵੱਧ ਵੇਖਿਆ ਜਾ ਚੁੱਕਿਆ ਹੈ ਖਾਣਾ ਬਣਾਉਣ ਦੀ ਇਹ ਵੀਡੀਓ ਦੇ ਵਿਚ ਬੇਬੇ ਖਾਣੇ ਦੇ ਵੱਖ ਵੱਖ ਪਕਵਾਨ ਵੀ ਸਾਨੂੰ ਸਿਖਾਉਂਦੀ ਹੋਈ ਤੁਹਾਨੂੰ ਨਜ਼ਰ ਆਵੇਗੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *