Breaking News
Home / खबरे / ਪੰਜਾਬ ਦੇ ਵਿੱਚ ਅੱਧੀ ਰਾਤ ਨੂੰ ਹੀ ਅਜੀਬੋ ਗਰੀਬ ਚੀਜ਼ ਲੋਕਾਂ ਦੇ ਵਿਚ ਫੈਲੀ ਦਹਿਸ਼ਤ

ਪੰਜਾਬ ਦੇ ਵਿੱਚ ਅੱਧੀ ਰਾਤ ਨੂੰ ਹੀ ਅਜੀਬੋ ਗਰੀਬ ਚੀਜ਼ ਲੋਕਾਂ ਦੇ ਵਿਚ ਫੈਲੀ ਦਹਿਸ਼ਤ

ਪੰਜਾਬ ਦੇ ਵਿਚ ਜੇਕਰ ਗੱਲ ਕਰ ਲਈ ਜਾਵੇ ਤਾਂ ਪਠਾਨਕੋਟ ਦੇ ਵਿਚ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਪਠਾਨਕੋਟ ਤੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਸਮਾਨ ਦੇ ਵਿੱਚ ਇੱਕ ਅਜੀਬ ਅਜਿਹੀ ਸ਼ੈਅ ਵਿਖੇ ਹੈ ਜਿਸ ਨੂੰ ਵੇਖ ਕੇ ਉਹ ਕਾਫ਼ੀ ਜ਼ਿਆਦਾ ਹੈਰਾਨ ਵੀ ਹਨ ਤੇ ਖੁਸ਼ ਵੀ ਹਨ ਕਿਉਂਕਿ ਉਨ੍ਹਾਂ ਨੇ ਇਹ ਨਜ਼ਾਰਾ ਪਹਿਲੀ ਵਾਰ ਵੇਖਿਆ ਹੈ ਉਨ੍ਹਾਂ ਨੇ ਇਹ ਨਜ਼ਾਰਾ ਕਦੇ ਵੀ ਨਹੀਂ ਦੇਖਿਆ

ਉਨ੍ਹਾਂ ਦਾ ਕਹਿਣਾ ਸੀ ਕਿ ਕਾਲੇ ਅਸਮਾਨ ਦੇ ਵਿੱਚੋਂ ਚਿੱਟੀਆਂ ਲਾਈਟਾਂ ਇੰਜ ਜਾ ਰਹੀਆਂ ਸੀ ਇਹ ਲੱਗ ਰਿਹਾ ਸੀ ਜਿਵੇਂ ਕਿ ਰੇਲ ਗੱਡੀ ਆਪਣੇ ਡੱਬਿਆਂ ਦੇ ਨਾਲ ਜਾ ਰਹੀ ਹੋਵੇ ਉੱਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭੌਤਿਕ ਵਿਗਿਆਨ ਦੇ ਡਾ ਬੀਐਸ ਸੰਧੂ ਦਾ ਕਹਿਣਾ ਸੀ ਕਿ ਇਹ ਕੋਈ ਨੈਚੁਰਲ ਚੀਜ਼ ਨਹੀਂ ਸੀ ਇਹ ਹੋ ਸਕਦਾ ਹੈ ਕਿ ਅਸਮਾਨ ਦੇ

ਵਿੱਚ ਕੋਈ ਏਅਰਕਰਾਫਟ ਹੋਵੇ ਜਾਂ ਕੁਝ ਹੋਰ ਪਰ ਇਹ ਕੋਈ ਵੀ ਅਜਿਹਾ ਤਾਰਾ ਜਾਂ ਕੁਝ ਹੋਰ ਨਹੀਂ ਸੀ ਲੋਕਾਂ ਦੇ ਵੱਲੋਂ ਇਸ ਨੂੰ ਕਾਫ਼ੀ ਨਜ਼ਾਰਿਆਂ ਨਾਲ ਵੇਖਿਆ ਗਿਆ ਅਤੇ ਇਸ ਨੂੰ ਆਪਣੇ ਫੋਨਾਂ ਦੇ ਵਿਚ ਰਿਕਾਰਡ ਵੀ ਕਰ ਲਿਆ ਗਿਆ ਕਾਫੀ ਲੋਕਾਂ ਦੇ ਵੱਲੋਂ ਵੱਖ ਵੱਖ ਥਾਵਾਂ ਤੇ ਇਸ ਨੂੰ ਦੇਖਿਆ ਗਿਆ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕੋਈ ਏਅਰਕ੍ਰਾਫਟ

ਕਰਨ ਲਈ ਟਾਈਟਨ ਸਾਈਟ ਤੋਂ ਹੀ ਨਜ਼ਰ ਆ ਰਹੀਆਂ ਨੇ ਤੇ ਵੀਡੀਓ ਵੀ ਉੱਥੋਂ ਹੀ ਬਣਾਈ ਗਈ ਹੈ ਜਥਿਆਂ ਨੂੰ ਇੱਕਤਰ ਫਲਾਈਟਾਂ ਨਜ਼ਰ ਆ ਰਹੀਆਂ ਨੇ ਪਰ ਦੂਜੇ ਪਾਸੇ ਇਸ ਦੀਆਂ ਦੂਜੀਆਂ ਲਾਈਟਾਂ ਵੀ ਹੋਣਗੀਆਂ ਜੋ ਕਿ ਨਜ਼ਰ ਨਹੀਂ ਸੀ ਆਇਆ ਜਿਸ ਕਰਕੇ ਲੋਕਾਂ ਨੂੰ ਅਜਿਹਾ ਲੱਗਦਾ ਹੈ ਕੇਹੀ ਕਾਫੀ ਅਜੀਬ ਜਿਹੀ ਸ਼ੈਅ ੳੁਨ੍ਹਾਂ ਨੇ ਪਹਿਲੀ ਵਾਰ ਆਸਮਾਨ ਵਿੱਚ ਵੇਖੀਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *