Breaking News
Home / खबरे / ਖੇਡ ਖੇਡ ਚ ਮਾਸੂਮ ਬੱਚੀ ਨਾਲ ਇਸ ਬੰਦੇ ਨੇ ਕੀਤਾ ਕਾਂਡ

ਖੇਡ ਖੇਡ ਚ ਮਾਸੂਮ ਬੱਚੀ ਨਾਲ ਇਸ ਬੰਦੇ ਨੇ ਕੀਤਾ ਕਾਂਡ

ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਮੋਗਾ ਦੇ ਵਿੱਚ ਇੱਕ ਪਰਿਵਾਰ ਆਪਣੀ ਨੂੰਹ ਦੇ ਆਪਰੇਸ਼ਨ ਦੇ ਲਈ ਸਰਕਾਰੀ ਹਸਪਤਾਲ ਦੇ ਵਿੱਚ ਚਾਹੁੰਦਾ ਏ ਤੇ ਉਹ ਆਪਣੇ ਦੋ ਬੱਚਿਆਂ ਨੂੰ ਵੀ ਨਾਲ ਲੈ ਆਉਂਦੀ ਹੈ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਦੇ ਬੱਚੇ ਨਾਲ ਲਿਆਉਣੇ ਠੀਕ ਨਹੀਂ ਕਿਉਂਕਿ ਬੱਚਿਆਂ ਤੋਂ ਹਮੇਸ਼ਾਂ ਹੀ ਸਾਡੀ ਨਜ਼ਰੇ ਦਰੁਸਤ ਹੋ ਜਾਂਦੀ ਹੈ ਅਤੇ ਬੱਚਿਆਂ ਦੇ ਨਾਲ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ

ਇੱਥੇ ਵੀ ਅਜਿਹਾ ਹੀ ਕੁਝ ਝੂਠ ਹੁੰਦਾ ਨਜ਼ਰ ਆਇਆ ਮੋਗੇ ਦੇ ਵਿੱਚ ਇਕ ਔਰਤ ਜੋ ਅਪਰੇਸ਼ਨ ਕਰਵਾਉਣ ਆਈ ਸੀ ਉਸਦੇ ਦੋ ਬੱਚੇ ਨਾਲ ਸੀ ਜਿਨ੍ਹਾਂ ਦੇ ਵਿੱਚ ਦੱਸ ਮਹੀਨੇ ਦੇ ਬੱਚੇ ਨੂੰ ਖਿਡਾਉਣ ਦੇ ਲਈ ਇਕ ਅਣਜਾਣ ਵਿਅਕਤੀ ਉਨ੍ਹਾਂ ਦਾ ਬੱਚਾ ਫੜ ਲੈਂਦਾ ਹੈ ਤੇ ਕਹਿੰਦਾ ਹੈ ਕਿ ਉਹ ਚੜਿੱਕ ਕਿਰਾਏ ਤੇ ਇਥੇ ਉਸ ਦੀ ਭੈਣ ਦਾਖ਼ਲ ਹੈ ਉਹ ਕੁਝ ਸਮਾਂ ਉਨ੍ਹਾਂ ਦਿਨ ਬਤੀਤ ਕਰ ਜਾਏ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਆਪਣਾ ਵਿਸ਼ਵਾਸ ਬਣਾ ਲੈਂਦਾ ਹੈ

ਬੱਚੇ ਦੇ ਪਿਤਾ ਦੇ ਦੁਬਾਰਾ ਆਪਣੇ ਛੋਟੇ ਬੱਚੇ ਨੂੰ ਉਸ ਨੂੰ ਫੜਾ ਦਿੱਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਹ ਵੱਡੇ ਬੱਚੇ ਨੂੰ ਵਾਸ਼ਰੂਮ ਕਰਵਾ ਲੈ ਆਵੇ ਪਰ ਜਦੋਂ ਉਹ ਵਾਪਸ ਆਉਂਦਾ ਹੈ ਤੇ ਉਸ ਦਾ ਛੋਟਾ ਮੁੰਡਾ ਤੇ ਹੋ ਵਿਅਕਤੀ ਨਹੀਂ ਹੁੰਦੇ ਜਿਸ ਕਰਕੇ ਇਸ ਵਿਅਕਤੀ ਨੂੰ ਕਾਫ਼ੀ ਜ਼ਿਆਦਾ ਹੈਰਾਨੀ ਹੁੰਦੀ ਉਹ ਹਰ ਕਿਤੇ ਭਾਲਦੈਂ ਪਰਸ ਨੂੰ ਨਹੀਂ ਭਖਾਈ ਵਿੰਨ੍ਹ ਦਿੰਦੇ ਤਾਂ ਉਹ ਦੋ ਵਜੇ ਦੇ ਲਗਪਗ ਪੁਲੀਸ ਨੂੰ ਫੋਨ ਕਰ ਦਿੰਦਾ ਹੈ

ਤੋਂ ਬਾਅਦ ਪੁਲਸ ਆਪਣੀ ਇਨਕੁਆਰੀ ਕਰਨ ਦੇ ਵਿੱਚੋਂ ਲੱਗ ਜਾਂਦੀ ਹੈ ਅਤੇ ਉਨ੍ਹਾਂ ਵੱਲੋਂ ਸਾਰੇ ਸਰਜਰੀ ਵੀ ਖੰਗਾਲੇ ਜਾ ਰਹੇ ਨਿਨੋ ਦਾ ਕਹਿਣਾ ਹੈ ਕਿ ਗਲੀ ਕੌਮੀ ਤੇ ਲੱਗੇ ਸਾਰੇ ਸੀਸੀਟੀਵੀ ਦੇਖੇ ਜਾ ਰਹੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਕਰਮਜੀਤ ਸਿੰਘ ਜੋ ਕਿ ਬੱਚੇ ਦਾ ਪਿਆ ਹੋਵੇ ਉਸ ਦੇ ਮੁਤਾਬਿਕ ਉਸ ਨੇ ਆਪਣਾ ਬੱਚਾ ਇੱਕ ਅਜਨਬੀ ਨੂੰ ਫੜਾਇਆ ਸੀ ਜਿਸ ਤੋਂ ਬਾਅਦ ਲੈ ਕੇ ਉਸ ਨੂੰ ਫ਼ਰਾਰ ਹੋ ਗਿਆ ਪੁਲੀਸ ਨੂੰ ਇਸ ਸੰਬੰਧ ਵਿਚ ਜਾਣਕਾਰੀ ਦੇ ਦਿੱਤੀ ਗਈ ਅਤੇ ਹੋ ਸਕਦਾ ਹੈ ਕਿ ਜਲਦ ਹੀ ਉਸ ਨੂੰ ਫੜ ਲਿਆ ਜਾਵੇ ਅਤੇ ਉਹ ਬੰਦਾ ਸਲਾਖਾਂ ਦੇ ਪਿੱਛੇ ਹੋਵੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *