Breaking News
Home / खबरे / ਦੇਖੋ ਕਿਵੇ ਦੂਰੀ ਉੱਡੇ ਪਰਖੱਚੇ ਵੀਡੀਓ ਵਾਇਰਲ

ਦੇਖੋ ਕਿਵੇ ਦੂਰੀ ਉੱਡੇ ਪਰਖੱਚੇ ਵੀਡੀਓ ਵਾਇਰਲ

ਜਿਵੇਂ ਜਿਵੇਂ ਹੁਣ ਸਰਦੀ ਗ੍ਰਿਫਤਾਰੀ ਸਰਦੀ ਰੁੱਤੇ ਨਾਲ ਧੁੰਦਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਅਤੇ ਸਾਨੂੰ ਸਾਹਮਣੇ ਕੁਝ ਵਹਾਈ ਵੀ ਨਹੀਂ ਦਿੰਦਾ ਪਰ ਅਸੀਂ ਆਪਣੀ ਆਦਤ ਤੋਂ ਮਜਬੂਰ ਹੁੰਦਿਆਂ ਅਸੀਂ ਆਪਣੇ ਘਰੋਂ ਸਮੇਂ ਸਿਰ ਨਹੀਂ ਤੋਰਦੇ ਜਿਸ ਕਰਕੇ ਸਾਨੂੰ ਆਪਣੀ ਗੱਡੀ ਦੀ ਰਫ਼ਤਾਰ ਵਧਾਉਣੀ ਪੈਂਦੀ ਤੇ ਸੀ ਟਾਈਮ ਸਿਰ ਪਹੁੰਚਣਾ ਚਾਹੁੰਦੇ ਹਨ ਪਰ ਜੇਕਰ ਕੲੀਅਾਂ ਨੂੰ ਵੇਖਿਆ ਜਾਵੇ ਤਾਂ ਅੱਜਕੱਲ੍ਹ ਦੀ ਨੌਜਵਾਨ

ਮੁੰਡੇ ਬਿਨਾਂ ਕਿਸੇ ਗੱਲ ਤੋਂ ਹੀ ਗੱਡੀ ਦੀ ਰਫ਼ਤਾਰ ਵਧਾ ਕੇ ਚਲਾਉਣਾ ਪਸੰਦ ਕਰਦੇ ਨੇ ਤੇਜ਼ ਰਫ਼ਤਾਰ ਤੇ ਚਲਾਉਣ ਨਾਲ ਗੱਡੀ ਉਨ੍ਹਾਂ ਨਾਲ ਕਾਫ਼ੀ ਹਾਦਸੇ ਵੀ ਵਾਪਰ ਜਾਂਦੇ ਨੇ ਪਰ ਉਨ੍ਹਾਂ ਦੇ ਵੱਲੋਂ ਕਦੇ ਵੀ ਇਸ ਗੱਲ ਤੇ ਗੌਰ ਨਹੀਂ ਕੀਤੀ ਜਾਂਦੀ ਇਸੇ ਹੀ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਇਕ ਨੌਜਵਾਨ ਦੀ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਉਹ ਗੱਡੀ ਦੇ ਵਿੱਚ ਗਾਣੇ ਚਲਾ ਕੇ ਅਤੇ ਗੱਡੀ

ਤੇਜ਼ ਚਲਾ ਰਿਹਾ ਹੈ ਸਾਹਮਣੇ ਰਾਤ ਨੂੰ ਵਿਖਾਈ ਵੀ ਨਹੀਂ ਦੇ ਰਿਹਾ ਅਤੇ ਉਸ ਨੂੰ ਨਹੀਂ ਪਤਾ ਹੁੰਦਾ ਕਿ ਅਗਲੇ ਹੀ ਪਲ ਉਸ ਦੇ ਨਾਲ ਕੀ ਹੋ ਜਾਣਾ ਉਸ ਦੀ ਗੱਡੀ ਤੇਜ਼ ਰਫ਼ਤਾਰ ਹੋਣ ਕਰਕੇ ਬੇਕਾਬੂ ਹੋ ਜਾਂਦੀ ਅਤੇ ਉਹ ਦਰੱਖਤ ਦੇ ਨਾਲ ਵਿੱਚ ਜਾ ਕੇ ਵੱਜਣ ਕਰਕੇ ਉਸਦੇ ਬਿਲਕੁਲ ਪ੍ਰਖੱਚੇ ਉਡ ਜਾਂਦੇ ਹਨ ਇਸ ਮਾਮਲੇ ਵਿੱਚ ਮੁੰਡੇ ਦੇ ਬਾਰੇ ਵਿੱਚ ਕੋਈ ਵੀ ਖ਼ਬਰ ਨਹੀਂ ਸਾਹਮਣੇ ਆਈ ਪਰ ਗੱਡੀ ਦੇ ਹਾਲਾਤਾਂ ਤੋਂ ਵੇਖ ਕੇ ਇਸ ਬੁਰਜ ਕਾਫ਼ੀ ਮੁਸ਼ਕਲ ਲੱਗ ਰਿਹਾ ਹੈ ਕਿ ਉਹ ਬਿਲਕੁਲ ਤੰਦਰੁਸਤ ਹੋਵੇਗਾ ਕਿਉਂਕਿ ਗੱਡੀ ਦੇ ਬਿਲਕੁਲ ਪਰਖੱਚੇ ਉੱਡ ਗਏ ਹਨ ਅਤੇ ਗੱਡੀ ਦਾ ਨੰਬਰ ਬਠਿੰਡੇ ਦਾ ਹੈ ਇਸ ਫੀਚਰ ਦੇ ਲਈ ਅਰਦਾਸ ਕੀਤੀ ਜਾਵੇ ਤਾਂ ਜੋ ਇਹ ਸੁਰੱਖਿਅਤ ਹੋਵੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *