Breaking News
Home / खबरे / ਸਰਕਾਰੀ ਸਕੂਲ ਚ ਇਸ ਤਰ੍ਹਾਂ ਪਡ਼੍ਹਾਉਂਦੇ ਦਿਖੇ ਟੀਚਰ ,ਦੇਖ ਕੇ ਸਾਹਿਤ ਦੇ ਹੋਸ਼ ਉੱਡ ਗਏ

ਸਰਕਾਰੀ ਸਕੂਲ ਚ ਇਸ ਤਰ੍ਹਾਂ ਪਡ਼੍ਹਾਉਂਦੇ ਦਿਖੇ ਟੀਚਰ ,ਦੇਖ ਕੇ ਸਾਹਿਤ ਦੇ ਹੋਸ਼ ਉੱਡ ਗਏ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਕ ਸਕੂਲ ਹੀ ਹੁੰਦਾ ਹੈ ਜਿਹੜੀ ਕਿ ਛੋਟੇ ਬੱਚਿਆਂ ਨੂੰ ਇੱਕ ਆਪਣੀ ਸਿੱਖਿਆ ਦਾ ਰਾਹ ਦਿਖਾਉਂਦਾ ਹੈ ਅਤੇ ਉਥੋਂ ਦੀ ਟੀਚਰ ਉਨ੍ਹਾਂ ਨੂੰ ਅਜਿਹੀ ਸਿੱਖਿਆ ਦਿੰਦੇ ਹਨ।ਜਿਸ ਨਾਲ ਉਹ ਛੋਟੇ ਜਿਹੇ ਬੱਚੇ ਆਪਣੀ ਮੰਜ਼ਿਲਾਂ ਉੱਤੇ ਪਹੁੰਚ ਜਾਂਦੇ ਹਨ ਕਿਉਂਕਿ ਇੱਕ ਚੰਗੀ ਸਿੱਖਿਆ ਹੀ ਉਨ੍ਹਾਂ ਦਾ ਭਵਿੱਖ ਬਣਾਉਂਦੀ ਹੈ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਵਿਚ ਹੁਣ ਟੀਚਰਾਂ ਵੱਲੋਂ

ਅਜਿਹੀ ਸਿੱਖਿਆ ਨਹੀਂ ਦਿੱਤੀ ਜਾਂਦੀ ਕਿਉਂਕਿ ਇਸ ਦਾ ਕਾਰਨ ਇਹ ਹੈ ਕਿ ਉਹ ਗੀਤ ਨਾ ਕਦੇ ਢਿੱਲ ਵਰਤ ਜਾਂਦੇ ਹਨ ਅਤੇ ਅਜਿਹੀ ਹੀ ਤਾਜ਼ਾ ਅਪਡੇਟ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੁੰਦੇ ਹਨ ਜਿੱਥੇ ਕਿ ਸਰਕਾਰੀ ਸਕੂਲ ਵਿੱਚ ਬੈਠੇ ਬੱਚਿਆਂ ਨੂੰ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿਵੇਂ ਉਹ ਬੱਚੇ ਕਲਾਸ ਦੇ ਇੱਧਰ ਉੱਧਰ ਬੈਠੇ ਹਨ ਪਰ ਤੁਹਾਨੂੰ ਦੱਸਦੀ ਕਿ ਵੀਡੀਓ ਵਿੱਚ ਦਿਖਾਈ ਏ ਵੀ ਦੇ ਰਿਹਾ ਹੋਵੇਗਾ ਕਿ ਇਕ ਸਰਕਾਰੀ

ਸਕੂਲ ਦਾ ਟੀਚਰ ਕਿਵੇਂ ਕੁਰਸੀ ਉੱਤੇ ਸੁੱਤੇ ਪਏ ਹਨ ਦੋਸਤੋ ਬੱਚੇ ਤਾਂ ਪੜ੍ਹਨਾ ਚਾਹੁੰਦੇ ਹਨ ਪਰ ਤੁਹਾਨੂੰ ਦੱਸਦੀ ਕਿ ਉਹ ਕਿਤੇ ਨਾ ਕਿਤੇ ਟੀਚਰ ਦੇ ਉੱਠਣ ਦੀ ਵੇਟ ਕਰ ਰਹੇ ਹਨ।ਹੁਣ ਤੁਸੀਂ ਵੀਡੀਓ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਤੇ ਨਾ ਕਿਤੇ ਅਜਿਹੀਆਂ ਸਟੇਟਾਂ ਵਿੱਚ ਵੀ ਅਜਿਹੇ ਸਰਕਾਰੀ ਸਕੂਲ ਹਨ ਜਿੱਥੇ ਕਿ ਬੱਚਿਆਂ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ ਕਿਉਂ ਇਸ ਦਾ

ਕਾਰਨ ਇਹ ਹੈ ਕਿ ਜਿਵੇਂ ਉਹ ਅਧਿਆਪਕ ਇਸ ਤਰ੍ਹਾਂ ਕੁਰਸੀ ਉੱਤੇ ਸੁੱਤੇ ਪਏ ਹਨ ਇਸ ਨਾਲ ਉਸ ਬੱਚੇ ਜਿਹੜਾ ਆਪਣਾ ਸਮਾਂ ਉੱਥੇ ਸਕੂਲ ਵਿਚ ਇਕ ਚੰਗੀ ਵਿੱਦਿਆ ਪ੍ਰਾਪਤ ਕਰ ਕੇ ਬਿਤਾਉਣਾ ਸੀ ਉਹ ਵੈਸੇ ਹੀ ਆਪਣਾ ਖੇਡ ਕੁੱਦ ਕਰ ਕੇ ਬਿਤਾ ਰਹੇ ਹਨ ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *