Breaking News
Home / खबरे / ਸਕੂਲ ਦੇ ਬੱਚੇ ਨੇ ਪੇਸ਼ ਕੀਤੀ ਦੋਸਤੀ ਦੀ ਅਜਿਹੀ ਮਿਸਾਲ ,ਇਸ ਵੀਡਿਓ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਵੋਗੇ !

ਸਕੂਲ ਦੇ ਬੱਚੇ ਨੇ ਪੇਸ਼ ਕੀਤੀ ਦੋਸਤੀ ਦੀ ਅਜਿਹੀ ਮਿਸਾਲ ,ਇਸ ਵੀਡਿਓ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਵੋਗੇ !

ਦੋਸਤ ਨੂੰ ਪਤਾ ਹੀ ਹੈ ਕਿ ਸਕੂਲ ਵਿੱਚ ਪੜ੍ਹਦੇ ਸਮੇਂ ਬੱਚੇ ਆਪਣੇ ਨਾਲ ਕੁਝ ਅਜਿਹੇ ਕਰੀਬੀ ਦੋਸਤ ਬਣਾ ਲੈਂਦੇ ਹਨ ਜਿਹੜੇ ਕਿ ਉਹ ਉਨ੍ਹਾਂ ਦਾ ਉਮਰ ਭਰ ਲਈ ਵਧੀਆ ਇੱਕ ਦੋਸਤ ਬਣ ਕੇ ਰਹਿੰਦੇ ਹਨ ਤੇ ਹਰ ਇਕ ਮੋੜ ਹਰ ਇੱਕ ਜਗ੍ਹਾ ਉੱਤੇ ਉਹ ਇੱਕ ਦੂਜੇ ਦਾ ਸਾਥ ਦਿੰਦੇ ਹਨ ਅਜਿਹੀ ਹੀ ਤਾਜ਼ਾ ਅਪਡੇਟ ਤੁਹਾਡੇ ਅੱਗੇ ਲੈ ਕੇ ਹਾਜ਼ਰ ਉਏ ਹਾਂ ਜਿੱਥੇ ਗੱਲਬਾਤ ਕਰਾਂਗੇ ਇਸ ਅਜਿਹੇ

ਬੱਚੇ ਦੀ ਜਿਸ ਨੇ ਸਕੂਲ ਵਿੱਚ ਪੜ੍ਹਦਿਆਂ ਹੋਇਆਂ ਅਤੇ ਖਾਣਾ ਖਾਣ ਦੇ ਮੌਕੇ ਉੱਤੇ ਇਕ ਆਪਣੇ ਦੋਸਤ ਦੀ ਅਜਿਹੇ ਤਰੀਕੇ ਨਾਲ ਮਦਦ ਕੀਤੀ ।ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ ।ਦੋਸਤੋ ਅੱਜ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਇਆ

ਜਿੱਥੇ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਇਕ ਦੋ ਨੌਜਵਾਨ ਬੱਚੇ ਸਕੂਲ ਦੇ ਟਾਈਮ ਸਮੇਂ ਖਾਣਾ ਖਾ ਰਹੇ ਹਨ ਪਰ ਤੁਹਾਨੂੰ ਦੱਸਦੀ ਕਿ ਇੱਕ ਬੱਚਾ ਆਪਣੀ ਦੋਸਤੀ ਮੂੰਹ ਵਿਚ ਖਾਣਾ ਪਾ ਰਿਹਾ ਹੈ ਦੋਸਤੋ ਪ੍ਰਾਪਤ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਦੀ ਕਿ ਜਿਹੜਾ ਦੂਜਾ ਬੱਚਾ ਬੈਠਾ ਹੈ ਉਹ ਹੱਥਾਂ ਪੈਰਾਂ ਤੋਂ ਕੁਦਰਤੀ ਤੌਰ ਤੇ ਅਪਾਹਿਜ ਹੈ।ਉਹ ਆਪਣੇ ਹੱਥਾਂ ਨਾਲ ਨਹੀਂ ਖਾ ਪੀ ਸਕਦਾ ਅਤੇ ਉਸ

ਦੀ ਮਦਦ ਕਰਨ ਲਈ ਉਸ ਦਾ ਦੋਸਤ ਜੋਗੀ ਉਸ ਦੇ ਕਰੀਬ ਹੀ ਬੈਠਾ ਹੈ ਉਹ ਆਪਣੇ ਹੱਥਾਂ ਨਾਲ ਉਸ ਨੂੰ ਖਵਾ ਰਿਹਾ ਹੈ ਇਹ ਹੈ ਦੋਸਤੋ ਦੋਸਤੀ ਦੀ ਮਿਸਾਲ ਜੋ ਕਿ ਆਪਣੇ ਦੋਸਤ ਨੂੰ ਉਹ ਖ਼ਿਆਲ ਵੀ ਰੱਖ ਰਿਹਾ ਹੈ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *