Breaking News
Home / खबरे / ਪੱਥਰ ਸਮਝ ਕੇ ਬਾਜ਼ਾਰ ਤੋਂ ਘਰ ਲੈ ਆਈ ਔਰਤ ,ਜਦ ਫਿਰ ਦੇਖਿਆ ਤਾਂ ਹੋਸ਼ ਉੱਡ ਗਏ

ਪੱਥਰ ਸਮਝ ਕੇ ਬਾਜ਼ਾਰ ਤੋਂ ਘਰ ਲੈ ਆਈ ਔਰਤ ,ਜਦ ਫਿਰ ਦੇਖਿਆ ਤਾਂ ਹੋਸ਼ ਉੱਡ ਗਏ

ਦੋਸਤੋ ਕਦੇ ਕਦੇ ਆਪਾਂ ਨੂੰ ਸਾਡੇ ਅਜਿਹੇ ਸਮਾਜ ਵਿੱਚ ਵੀ ਅਜਿਹੀਆਂ ਚੀਜ਼ਾਂ ਮਿਲ ਜਾਂਦੀਆਂ ਹਨ ਜਿਹੜੀਆਂ ਕਿ ਅਜਿਹੀਆਂ ਅਨੋਖੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਕੁਝ ਸਮੇਂ ਲਈ ਸਮਝ ਨਹੀਂ ਪਾਉਂਦੇ ਅਤੇ ਉਹ ਕਈ ਵਾਰ ਸਾਡੇ ਲਈ ਅਜਿਹੀਆਂ ਖ਼ਤਰਨਾਕ ਵੀ ਬਣ ਜਾਂਦੀਆਂ ਹਨ ਅਜਿਹੀ ਹੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ,ਅਜਿਹਾ ਹੀ ਇੱਕ ਮਾਮਲਾ ਬ੍ਰਿਟੇਨ ਦੀ ਕਮੀ ਔਰਤਾਂ ਦੇ

ਨਾਲ ਹੋਇਆ ਉਸ ਨੂੰ ਬਾਜ਼ਾਰ ਵਿਚੋਂ ਇਕ ਅਜਿਹਾ ਪੱਤਰ ਮਿਲਿਆ ਜਿਸ ਨੂੰ ਉਹ ਪ੍ਰਭਾਵਿਤ ਹੋ ਕੇ ਉਹ ਆਪਣੇ ਘਰ ਵਿਚ ਲੈ ਆਈ ।ਉਹ ਆਪਣੀ ਛੋਟੀ ਜਿਹੀ ਬੱਚੀ ਨਾਲ ਇਕ ਸਮੁੰਦਰ ਉਤੇ ਗਈ ਸੀ ਜਿਸ ਥਾਂ ਤੋਂ ਉਸ ਨੂੰ ਉਹ ਇਕ ਅਨੋਖਾ ਪੱਥਰ ਮਿਲਿਆ ।ਜਿਸ ਤੋਂ ਬਾਅਦ ਉਹ ਉਨ੍ਹਾਂ ਨੂੰ ਬੜਾ ਹੀ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ ਅਤੇ ਉਹ ਬਾਅਦ ਵਿਚ ਉਸ ਨੂੰ ਆਪਣੇ

ਘਰ ਲੈ ਆਏ।ਦੋਸਤੋ ਜਦ ਉਹ ਆਪਣੇ ਉਸ ਨੂੰ ਘਰ ਲਿਆਏ ਤਾਂ ਇਹ ਅਸਲ ਵਿਚ ਵਰਲਡ ਵਾਰ ਟੂ ਦਾ ਇਕ ਬੰਬ ਸੀ ਜਿਹੜਾ ਕਿ ਉਹ ਕਿਸੇ ਸਿਸਟਮ ਵੱਲੋਂ ਉੱਥੇ ਸੁੱਟਿਆ ਗਿਆ ਸੀ।ਜਦੋਂ ਉਨ੍ਹਾਂ ਦੀ ਸਾਰੀ ਪਰਿਵਾਰ ਨੂੰ ਹੀ ਇਸ ਗ੍ਰਨੇਡ ਦੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਜਲਦ ਤੋਂ ਜਲਦ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਿਤ ਕੀਤਾ।ਦੋਸਤੀ ਧੰਨ ਦੱਸਦੀ ਕਿ ਉਹ ਗ੍ਰਨੇਡ

ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਰਸੋਈ ਵਿੱਚ ਫਟ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਕੀ ਚੀਜ਼ ਸੀ ਅਤੇ ਉਹ ਬੜੇ ਹੀ ਉਸ ਤੋਂ ਹੈਰਾਨ ਹੋ ਗਏ।ਉਨ੍ਹਾਂ ਦੇ ਆਪ ਆਸਪਾਸ ਦੇ ਮੁਹੱਲੇ ਵਿੱਚ ਤਬਾਹੀ ਮੱਚ ਗਈ।ਦੋਸਤੋ ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੀ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *