Breaking News
Home / खबरे / ਸਕੂਟੀ ਦੀ ਨੰਬਰ ਪਲੇਟ ਤੇ ਲਿਖਿਆ ਹੋਇਆ ਕੁਝ ਅਜਿਹਾ ਕੀ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਸਕੂਟੀ ਦੀ ਨੰਬਰ ਪਲੇਟ ਤੇ ਲਿਖਿਆ ਹੋਇਆ ਕੁਝ ਅਜਿਹਾ ਕੀ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਦਿੱਲੀ ਆਰਟੀਓ ਵਿਭਾਗ ਤੋਂ ਮਿਲੀ ਨੰਬਰ ਪਲੇਟ ਦੇ ਵਿਚ ਐੱਸ ਈ ਐਕਸ ਦੇ ਲਿਖੇ ਹੋਣ ਕਰਕੇ ਇਸ ਵੇਲੇ ਇਹ ਹਾਲਾਤ ਬਣ ਗਏ ਹਨ ਕਿ ਕੁੜੀ ਦੇ ਵੱਲੋਂ ਸ਼ਰਮ ਦੇ ਕਾਰਨ ਆਪਣੀ ਸਕੂਟੀ ਵੀ ਨਹੀਂ ਚਲਾਈ ਜਾਂਦੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਸਕੂਟੀ ਦਾ ਨੰਬਰ ਆਰਟੀਓ ਅਜਿਹਾ ਨੰਬਰ ਜਾਰੀ ਕੀਤਾ ਗਿਆ ਜੋ ਕਿ ਪਰਿਵਾਰ ਦੇ ਲਈ ਮੁਸੀਬਤ ਬਣ ਗਿਆ ਪਰਿਵਾਰ ਦੇ

ਵੱਲੋਂ ਸਕੂਟਰੀ ਨਵੀਂ ਲਈ ਗਈ ਸੀ ਅਤੇ ਇਸ ਦੇ ਨਵੇਂ ਲਈ ਨੰਬਰ ਨੇ ਸਮੱਸਿਆ ਖੜ੍ਹੀ ਕਰ ਦਿੱਤੀ ਅਸਲ ਵਿੱਚ ਵਿਭਾਗ ਦੇ ਵੱਲੋਂ ਆਰ ਟੀ ਓ ਦੁਆਰਾ ਡੀ ਐੱਲ ਟੀ ਸੀ ਦੇ ਬਾਣਾਂ ਦੇ ਨੰਬਰ ਜਾਰੀ ਕੀਤੇ ਗਏ ਸਨ ਅਤੇ ਇਸੇ ਤਹਿਤ ਪਿਛਲੇ ਮਹੀਨੇ ਡੀ ਐਲ ਥ੍ਰੀ ਐਕਸ ਈ ਐਕਸ ਸੀਰੀਜ਼ ਦੇ ਨਵੇਂ ਨੰਬਰ ਪਲੇਟ ਅਲਾਟ ਕੀਤੇ ਗਏ ਹਨ ਨਾਲ ਇਹ ਸਿਲਸਿਲਾ ਖ਼ੁਦ ਹੀ ਬਾਣਾ ਖ਼ਰੀਦਦਾਰ ਬਾਣਾ ਦੇ

ਲਈ ਮੁਸ਼ਕਲ ਬਣਿਆ ਹੋਇਆ ਨਜ਼ਰ ਆਇਆ ਤੁਹਾਨੂੰ ਦੱਸ ਦੇਈਏ ਕਿ ਅਜਿਹੇ ਦੇ ਵਿੱਚ ਸ਼ਬਦਾਵਲੀ ਵਰਤੀ ਜਾਣ ਵਾਲੀ ਸੀਰੀਜ਼ ਦੇ ਦਿਲ ਕਰਕੇ ਹੁਣ ਕੁੜੀ ਕਾਫੀ ਜ਼ਿਆਦਾ ਪਰੇਸ਼ਾਨ ਹੈ ਅਤੇ ਇਹ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ ਕਿਉਂਕਿ ਆਰਟੀਓ ਤੋਂ ਕੁੜੀ ਦੀ ਸਕੂਟੀ ਦਾ ਨੰਬਰ ਮਿਲਿਆ ਅਜਿਹੇ ਅੱਖਰ ਲਿਖੇ ਹੋਏ ਸਨ ਜਿਨ੍ਹਾਂ ਦਾ ਗਲਤ ਮਤਲਬ ਨਿਕਲਦਾ ਸੀ ਜਿਸ ਤੋਂ ਬਾਅਦ ਉਸਦੇ ਵੱਲੋਂ ਇਹ ਮਾਮਲਾ ਵਿਭਾਗ ਦੀ ਨਿਗਰਾਨੀ ਵਿਚ ਲਿਆਂਦਾ ਗਿਆ ਦੂਜੇ ਪਾਸੇ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਵੀ ਜਾਣਕਾਰੀ ਨਹੀਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *