Breaking News
Home / खबरे / ਪਤੀ ਪੋਤੇ ਗਈ ਵਿਦੇਸ਼ ਪਰ ਸੱਤਰ ਸਾਲਾਂ ਦੀ ਮਾਂ ਬੈਠੀ ਹੈ ਜੰਗਲ ਵਰਗੇ ਇਨ੍ਹਾਂ ਹਾਲਾਤਾਂ ਦੇ ਵਿੱਚ

ਪਤੀ ਪੋਤੇ ਗਈ ਵਿਦੇਸ਼ ਪਰ ਸੱਤਰ ਸਾਲਾਂ ਦੀ ਮਾਂ ਬੈਠੀ ਹੈ ਜੰਗਲ ਵਰਗੇ ਇਨ੍ਹਾਂ ਹਾਲਾਤਾਂ ਦੇ ਵਿੱਚ

ਫ਼ਰੀਦਕੋਟ ਦੀ ਅਸੀਂ ਅੱਜ ਤੁਹਾਨੂੰ ਇੱਕ ਵੀਡੀਓ ਵਿਖਾਉਣ ਜਾ ਰਿਹਾ ਹੈ ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਜ਼ਰੂਰ ਹੈਰਾਨ ਰਹਿ ਜਾਓਗੇ ਫ਼ਰੀਦਕੋਟ ਦੇ ਵਿਚ ਜਿੱਥੇ ਮਚਾਕੀ ਮੱਲ ਸਿੰਘ ਵਾਲੀ ਦੇ ਕੋਲ ਜਿੱਥੇ ਦੋ ਜੋ ਦੋ ਨਹਿਰਾਂ ਜੁਡ਼ਦੀਆਂ ਹਨ ਜੁੜੀਆਂ ਨਹਿਰਾਂ ਦੇ ਕੋਲ ਤੁਹਾਨੂੰ ਇੱਕ ਬੋਹੜ ਦਿਖਾਈ ਦੇਵੇਗਾ ਅਤੇ ਦੂਜੇ ਪਾਸੇ ਲੱਗਿਆ ਹੋਇਆ ਪਿੱਪਲ ਇਸ ਪਿੱਪਲ ਦੀ ਛਾਂ ਹੇਠ ਇੱਕ ਬੇਬੇ ਕਾਫੀ ਲੰਬੇ ਸਮੇਂ ਤੋਂ

ਬੈਠੀ ਅਤੇ ਸੂਬੇ ਦੇ ਹਾਲਾਤ ਵੇਖ ਤੁਸੀਂ ਵੀ ਜ਼ਰੂਰ ਸਹਿਮ ਜਾਵਾਂਗੇ ਇਸ ਬੇਬੇ ਦੇ ਪੁੱਤ ਪੋਤੇ ਅਤੇ ਖ਼ੁਦ ਘਰਵਾਲਾ ਵੀ ਬਾਹਰ ਜਾਂ ਗੇੜਾ ਲਾ ਆਇਆ ਪਰ ਇਸ ਬੇਬੇ ਨੂੰ ਘਰ ਨਸੀਬ ਨਹੀਂ ਹੋਇਆ ਲੋਕਾਂ ਦਾ ਦੱਸਣਾ ਹੈ ਕਿ ਇਨ੍ਹਾਂ ਦੇ ਦੋ ਪੁੱਤ ਨੇ ਜੋ ਉਹ ਬਾਹਰ ਵੀ ਚਲੇ ਜਾਂਦੇ ਨੇ ਤੇ ਉਨ੍ਹਾਂ ਦਾ ਘਰ ਪਿੰਡ ਵਿਚ ਹੈ ਪਰ ਇਸ ਬੇਬੇ ਦੇ ਦੁਬਾਰਾ ਇੱਥੇ ਹੀ ਰਿਹਾ ਜਾਂਦਾ ਹੈ ਇਸ ਬੀਬੀ ਦੇ ਦੁਬਾਰਾ ਇਨ੍ਹਾਂ ਮੱਝਾਂ ਦੀ

ਰਾਖੀ ਕੀਤੀ ਜਾਂਦੀ ਹੈ ਤੁਸੀਂ ਵੀ ਜੇਕਰ ਹਾਲਾਤ ਵੇਖੋਗੇ ਤਾਂ ਹਾਲਾਤ ਵੇਖ ਕੇ ਤੁਹਾਨੂੰ ਵੀ ਰੋਣਾ ਆ ਜਾਵੇਗਾ ਪਰ ਜਦੋਂ ਤੁਸੀਂ ਇਸ ਬੇਬੇ ਤੋਂ ਕਾਰਨ ਪੁੱਛੋਗੇ ਤਾਂ ਕਾਰਨ ਸੁਣ ਕੇ ਅਜਿਹਾ ਲੱਗਦਾ ਹੈ ਕਿ ਬੇਬੇ ਨੂੰ ਜ਼ਿਆਦਾ ਮੱਝਾਂ ਨਾਲ ਹੀ ਪਿਆਰ ਹੋਵੇ ਕਿਉਂਕਿ ਬੇਬੇ ਦੁਆਰਾ ਦੱਸਿਆ ਜਾਂਦਾ ਹੈ ਕਿ ਜਦੋਂ ਉਨ੍ਹਾਂ ਦੀ ਮਾਂ ਇਸ ਜਹਾਨੋਂ ਚਲੇ ਗਏ ਸੀ ਤਾਂ ਉਸ ਦਾ ਸਸਕਾਰ ਕਰਵਾਉਣ ਦੇ ਲਈ ਵੀ ਨਹੀਂ ਗਈ ਸੀ

ਕਿਉਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਕਿਹੜਾ ਵਾਪਸ ਮੁੜ ਆਉਣਾ ਏ ਉਨ੍ਹਾਂ ਦੇ ਪੋਤੇ ਨੇ ਉਨ੍ਹਾਂ ਨੂੰ ਵਾਪਸ ਲਿਜਾਣ ਦੀ ਗੱਲ ਕਰਦੇ ਨੇ ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਾਫੀ ਔਖਾ ਹੋ ਜਾਵੇਗਾ ਕਿ ਉਹ ਫਿਰ ਮੱਝਾਂ ਨੂੰ ਚੁਰਾਉਣ ਦੇ ਲਈ ਇੱਥੇ ਤਕ ਲੈ ਕੇ ਆਇਆ ਕਰੂ ਉਸ ਦਾ ਕਹਿਣਾ ਹੈ ਕਿ ਉਸ ਦਾ ਬੁੱਢਾ ਸਰੀਰ ਇਸ ਕਰਕੇ ਉਹ ਘਰ ਨਹੀਂ ਜਾਣਾ ਚਾਹੁੰਦੀ ਅਤੇ ਉਸ ਦਾ ਪੁੱਤ ਵੀ ਕਈ ਵਾਰ

ਬਾਹਰ ਜਾ ਚੁੱਕਿਆ ਹੈ ਅਤੇ ਉਸਦੇ ਵੱਲੋਂ ਹੀ ਪੈਸੇ ਲਾ ਕੇ ਉਸ ਨੂੰ ਭੇਜਿਆ ਜਾਂਦਾ ਹੈ ਉਸ ਨੂੰ ਘਰੋਂ ਦੁੱਧ ਅਤੇ ਰੋਟੀ ਦਾ ਸਾਮਾਨ ਮਿਲ ਜਾਂਦਾ ਹੈ ਅਤੇ ਅਕਸਰ ਹੀ ਜੋ ਮੱਝਾਂ ਸੂਣ ਵਾਲੀਆਂ ਹੁੰਦੀਆਂ ਨੇ ਉਹ ਘਰੇ ਲਿਜਾਈਆਂ ਜਾਂਦੀਆਂ ਨੇ ਤੇ ਦੂਜੀਆਂ ਮੱਝਾਂ ਹੁੰਦੀਆਂ ਨੇ ਇਸ ਬੇਬੇ ਕੋਲ ਰਾਖੀ ਨੂੰ ਹੁੰਦੀਆਂ ਹਨ ਬੇਬੇ ਦਾ ਕਹਿਣਾ ਹੈ ਕਿ ਉਹ ਰਾਤ ਨੂੰ ਵੀ ਪਸ਼ੂ ਭਜਾਉਂਦੀ ਫਿਰਦੀ ਰਹਿੰਦੀ ਹੈ ਕਿਉਂਕਿ ਕਈ ਵਾਰ ਪਸ਼ੂਆਂ ਦੇ ਵੱਲੋਂ ਦੂਜੇ ਪਸ਼ੂਆਂ ਨੂੰ ਹੈਰਾਨ ਕੀਤਾ ਜਾਂਦਾ ਹੈ ਜਿਸ ਕਰਕੇ ਉਹ ਸਾਰੀ ਰਾਤ ਹੀ ਤੁਰੇ ਫਿਰਦੇ ਰਹਿੰਦੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *