Breaking News
Home / खबरे / ਮਾਂ ਦੀ ਮਮਤਾ ਨੇ ਰੁਆ ਕੇ ਰੱਖ ਦਿੱਤਾ ਸਭ ਨੂੰ ਵੀਡੀਓ ਵਾਇਰਲ

ਮਾਂ ਦੀ ਮਮਤਾ ਨੇ ਰੁਆ ਕੇ ਰੱਖ ਦਿੱਤਾ ਸਭ ਨੂੰ ਵੀਡੀਓ ਵਾਇਰਲ

ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਮਾਂ ਦੇ ਵਲੋਂ ਆਪਣੀ ਮਮਤਾ ਨੂੰ ਵਿਖਾਇਆ ਜਾਂਦਾ ਹੈ ਅਤੇ ਮਾਂ ਆਪਣੇ ਬੱਚਿਆਂ ਨੂੰ ਕਦੇ ਵੀ ਦੁੱਖ ਤਕਲੀਫ਼ ਵਿੱਚ ਨਹੀਂ ਵੇਖ ਸਕਦੀ ਮਾਂ ਉਹ ਦੁੱਖ ਤਕਲੀਫ਼ ਤਕਲੀਫ ਆਪਣੇ ਉੱਪਰ ਜ਼ਰੂਰ ਲੈ ਲੈਂਦੀ ਹੈ ਪਰ ਆਪਣੇ ਬੱਚਿਆਂ ਨੂੰ ਕਦੇ ਵੀ ਅਜਿਹੀ ਦੁਬਿਧਾ

ਵਿਚ ਨਹੀਂ ਪਾਉਂਦੀ ਜਿੱਥੇ ਕਿ ਉਹ ਉਨ੍ਹਾਂ ਨੂੰ ਵੇਖ ਕੇ ਖ਼ੁਦ ਦੁਖੀ ਹੋਵੇ ਕਈ ਅਜਿਹੇ ਜਾਨਵਰਾਂ ਦੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਦੇ ਚ ਮਾਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਲਾਡ ਪਿਆਰ ਤਾਂ ਕੀਤਾ ਜਾਂਦਾ ਹੈ ਪਰ ਕਈ ਵਾਰ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਆਪਣੀ ਜ਼ਿੰਦਗੀ ਨੂੰ ਦਾਅ ਤੇ ਲਾ ਦਿੱਤਾ ਜਾਂਦਾ ਹੈ ਕਾਫ਼ੀ ਜ਼ਿਆਦਾ ਬਾਰਿਸ਼ ਹੋ ਰਹੀ ਸੀ ਅਤੇ ਇਸ ਬਾਰਿਸ਼ ਦੇ ਮੌਸਮ ਦੇ ਵਿੱਚ ਹੜ੍ਹ

ਆਉਣ ਦੇ ਹਾਲਾਤ ਬਣ ਗਏ ਸੀ ਸਭ ਪਾਸੇ ਪਾਣੀ ਪਾਣੀ ਖੜ੍ਹਾ ਸੀ ਤਾਂ ਇਕ ਕੁੱਤੀ ਦੇ ਵੱਲੋਂ ਜਦੋਂ ਆਪਣੇ ਬੱਚੇ ਨੂੰ ਪਾਣੀ ਵਿੱਚ ਡੁੱਬਦੇ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਦੂਰੋਂ ਭੱਜੀ ਆਉਂਦੀ ਹੈ ਅਤੇ ਪਾਣੀ ਵਿੱਚ ਵੜ ਜਾਂਦੀ ਹੈ ਲੋਕਾਂ ਨੂੰ ਇੰਜ ਲੱਗਦਾ ਹੈ ਕਿ ਸ਼ਾਇਦ ਇਸ ਦੇ ਵੱਲੋਂ ਆਪਣੇ ਆਪ ਨੂੰ ਖ਼ਤਰੇ ਵਿੱਚ ਕਿਉਂ ਪਾਇਆ ਜਾ ਰਿਹਾ ਹੈ ਅਤੇ ਇਹ ਪਾਣੀ ਵਿੱਚ ਇਸ ਤਰ੍ਹਾਂ ਕਿਉਂ ਜਾਂਦੀ ਹੈ

ਪਰ ਜਦੋਂ ਥੋੜ੍ਹੇ ਟਾਈਮ ਬਾਅਦ ਉਹ ਬਾਹਰ ਨਿਕਲ ਕੇ ਅਤੇ ਉਸ ਦੇ ਮੂੰਹ ਦੇ ਵਿੱਚ ਆਪਣਾ ਨਿੱਕਾ ਜਿਹਾ ਕਤੂਰਾ ਚੁੱਕਿਆ ਹੁੰਦਾ ਹੈ ਤਾਂ ਵੇਖ ਕੇ ਸਭ ਹੈਰਾਨ ਰਹਿ ਜਾਂਦੇ ਨੇ ਤੇ ਸਾਰੇ ਇਸ ਵੀਡੀਓ ਨੂੰ ਰਿਕਾਰਡ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਨੇ ਅਸਲ ਵਿੱਚ ਮੀਂਹ ਦੇ ਪਾਣੀ ਆਉਣ ਕਰਕੇ ਇਸ ਕੁੱਤੀ ਦੇ ਛੇ ਦੇ ਵੱਲੋਂ ਪਾਣੀ ਵਿੱਚ ਡੁੱਬ ਜਾਇਆ ਜਾਂਦਾ ਹੈ ਪਰ ਜਦੋਂ ਉਸ ਦਾ ਅਹਿਸਾਸ ਉਸ ਦੀ ਮਾਂ ਭੱਜੀ ਆਉਂਦੀ ਅਤੇ ਆਪਣੇ ਬੱਚੇ ਨੂੰ ਆਪਣੇ ਮੂੰਹ ਵਿੱਚ ਫੜ ਕੇ ਸਭ ਦੇ ਸਾਹਮਣੇ ਲੈ ਜਾਂਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *