Breaking News
Home / खबरे / ਘਰਵਾਲਾ ਸੀ ਜੇਲ੍ਹ ਘਰਵਾਲੀ ਦੀ ਇਹ ਕਰਤੂਤ ਦੇਖ ਕੇ ਸਭ ਦੇ ਉੱਡੇ ਹੋਸ਼

ਘਰਵਾਲਾ ਸੀ ਜੇਲ੍ਹ ਘਰਵਾਲੀ ਦੀ ਇਹ ਕਰਤੂਤ ਦੇਖ ਕੇ ਸਭ ਦੇ ਉੱਡੇ ਹੋਸ਼

ਦੋਸਤੋ ਆਏ ਦਿਨੀਂ ਪੰਜਾਬ ਦੇ ਵਿੱਚ ਵੀ ਨਸ਼ਾਖੋਰੀ ਵਧਦੀ ਹੀ ਜਾ ਰਹੀ ਹੈ ਇਸੇ ਹੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਨਸ਼ੇ ਦੀ ਤਸਕਰੀ ਕੋਈ ਆਦਮੀ ਨਹੀਂ ਜਦਕਿ ਔਰਤ ਕਰ ਰਹੀ ਹੈ ਦੋਸਤੋ ਦੋ ਤੁਹਾਡੇ ਨਾਂ ਅੱਜ ਸੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਇਹ ਘਟਨਾ ਫ਼ਰੀਦਕੋਟ ਤੋਂ ਸਾਹਮਣੇ ਆਈ ਹੈ ਜਿਸ ਦੇ ਦੌਰਾਨ ਦਰਅਸਲ ਇਕ ਔਰਤ ਸੀ ਜਿਸ ਦਾ ਪਤੀ ਪਹਿਲਾਂ ਤੋਂ ਹੀ ਜੇਲ੍ਹ ਵਿਚ ਸੀ ਅਤੇ ਇਸ ਤੋਂ ਬਾਅਦ ਇਹ ਜਨਾਨੀ ਗੱਡੀ ਕਿਰਾਏ ਤੇ ਕਰਕੇ ਨੀਗਰੋ ਨੂੰ ਮਿਲਣੀਆਂ ਦੀ ਅੱਜ ਇੱਥੇ ਤਕ ਹੀ ਨਹੀਂ ਇਹ ਔਰਤ ਗੱਡੀ ਦਿੱਲੀ ਕਿਰਾਏ ਤੇ ਲਿਜਾਣ ਲਈ ਡਰਾਈਵਰ ਨੂੰ ਪੰਜ ਹਜ਼ਾਰ ਨਹੀਂ ਸਗੋਂ ਤਿਗੁਣਾ ਤੱਕ ਕਿਰਾਇਆ ਦੇਣ ਦੀ ਜਿਸ ਦੇ ਨਾਲ ਡਰਾਈਵਰ ਵੀ ਫੁੱਲ ਸੁਆਦ ਲੈ ਰਿਹਾ ਸੀ ਪਰ ਇੰਨੀ ਐਸ਼ੋ ਆਰਾਮ ਦੇ ਵਿੱਚ ਜਦੋਂ ਪੁਲਸ ਵਾਲਿਆਂ ਨੇ ਇਨ੍ਹਾਂ ਦੀ ਚੈਕਿੰਗ ਕੀਤੀ ਤੂੰ ਮਾਮਲਾ ਉਦੋਂ ਅਸਲ ਸਾਹਮਣੇ ਆਇਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਪਰ ਦਿੱਲੀ ਜਾਂ ਪਾਕਿਸਤਾਨ ਤੋਂ ਨਸ਼ਾ ਲਿਆਉਣ ਵਾਲੇ ਲੋਕ ਕਿ ਨਸ਼ਾ ਤਸਕਰੀ ਦੇ ਲੋਕਾਂ ਬਾਰੇ ਕਿਵੇਂ ਪਤਾ ਲਗਵਾ ਲੈਂਦੇ ਨੇ ਕਿ ਪੁਲੀਸ ਨੂੰ ਅਜੇ ਤਕ ਅਜਿਹੇ ਸ਼ਖਸ ਕਦੇ ਮਿਲੇ ਨਹੀਂ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ । ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ। ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *