Breaking News
Home / खबरे / ਪਿਉ ਦੇ ਪਿੱਛੇ ਪਏ ਕਾਤਲ ਦਲੇਰ ਮੁੰਡੇ ਨੇ ਦਿਖਾਇਆ ਜਿਗਰਾ ਦੇਖੋ ਫਿਰ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ

ਪਿਉ ਦੇ ਪਿੱਛੇ ਪਏ ਕਾਤਲ ਦਲੇਰ ਮੁੰਡੇ ਨੇ ਦਿਖਾਇਆ ਜਿਗਰਾ ਦੇਖੋ ਫਿਰ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ

ਅਕਸਰ ਇਹ ਕਹਾਵਤ ਕਹੀ ਜਾਂਦੀਆਂ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਜੇਕਰ ਸਾਡੇ ਨਾਲ ਰੱਬ ਹੈ ਸਾਡਾ ਕਿਸਮਤ ਸਾਡੀ ਸਾਥ ਦਿੰਦੀ ਹੈ ਤਾਂ ਸਾਨੂੰ ਕੋਈ ਵੀ ਮਾਰ ਨਹੀਂ ਸਕਦਾ ਤੇ ਅਸੀਂ ਕਿੱਥੇ ਤੋਂ ਕਿੱਥੇ ਤੱਕ ਚਲੇ ਜਾਈਏ ਪਰ ਕਈ ਵਾਰ ਘਟਨਾ ਥੋਡ਼੍ਹੇ ਜਿਹੇ ਘਰ ਤੋਂ ਬਾਹਰ ਜਾਣ ਦੇ ਨਾਲ ਹੀ ਵਾਪਰ ਜਾਂਦੀ ਹੈ ਅਜਿਹਾ ਮਾਮਲਾ ਹੁਣ ਬਠਿੰਡੇ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਰੱਬ ਨੇ ਇੰਨੀ ਜ਼ਿਆਦਾ

ਸ਼ਕਤੀ ਵਿਖਾਈ ਕੀ ਅੱਜ ਉਸ ਵਿਅਕਤੀ ਦੀ ਜਾਨ ਬਚ ਗਈ ਮੋਗਾ ਦੇ ਡਿਪਟੀ ਚੇਅਰਮੈਨ ਦੀ ਜੇਕਰ ਗੱਲ ਕਰ ਲਈ ਜਾਈਏ ਤਾਂ ਡਿਪਟੀ ਮੇਅਰ ਦੇ ਭਰਾ ਦੀ ਇਹ ਗੋਲੀਆਂ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਹੁਣ ਹਰ ਕੋਈ ਕਹਿ ਰਿਹਾ ਹੈ ਕਿ ਜੇਕਰ ਇਸ ਗੱਲ ਤੇ ਇਨਸਾਫ ਨਾ ਹੋਇਆ ਤਾਂ ਸਾਨੂੰ ਇਨਸਾਫ਼ ਦੀ ਉਮੀਦ ਹੀ ਘਟ ਜਾਵੇਗੀ ਕਿਉਂਕਿ ਜੇਕਰ ਵੇਖਿਆ ਜਾਵੇ ਤਾਂ ਇਸ ਦੇ ਵਿੱਚ ਪਿਓ ਪੁੱਤ

ਦੀ ਵੀਡੀਓ ਵਾਇਰਲ ਹੋ ਜਾਂਦੀ ਹੈ ਗੋਲੀ ਮਾਰਨ ਆਏ ਹਮਲਾਵਰਾਂ ਦੇ ਮੂਹਰੇ ਜਿੱਥੇ ਪਿਓ ਭੱਜ ਰਿਹਾ ਹੁੰਦਾ ਹੈ ਤੇ ਪਿੱਛੇ ਪੁੱਤ ਭੱਜ ਰਿਹਾ ਹੁੰਦੈ ਪੁੱਤ ਦੇ ਵੱਲੋਂ ਹਮਲਾਵਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਫੜੇ ਨਹੀਂ ਗਏ ਪਿਓ ਦੇ ਵੱਲੋਂ ਹਮਲਾਵਰਾਂ ਦੇ ਮੂਹਰੇ ਮੂਹਰੇ ਭੱਜਿਆ ਜਾਂਦਾ ਹੈ ਤਾਂ ਉਹ ਇੱਕ ਘਰ ਦੇ ਵਿਚ ਵੜਨ ਦੀ ਕੋਸ਼ਿਸ਼ ਕਰਦਾ ਹੈ ਜਿੱਥੇ ਫਿਰ ਉਸਦੇ ਮੁੰਡੇ ਦੇ ਪੈਰ ਤੇ ਹਮਲਾਵਰ ਵੱਲੋਂ ਗੋ ਲੀ ਮਾਰੀ ਜਾਂਦੀ ਹੈ ਤੇ

ਉਹ ਦੋਵੇਂ ਮੁੰਡੇ ਉਸ ਦੇ ਪਿਉ ਨੂੰ ਫੜ ਕੇ ਥੱਲੇ ਦੱਬ ਲੈਂਦੇ ਹਨ ਪਰ ਰੱਬ ਦੀ ਕਰਕੇ ੳੁਨ੍ਹਾਂ ਦਾ ਪਿਸਟਲ ਜਾਮ ਹੋ ਜਾਂਦਾ ਹੈ ਜਿਸ ਕਰਕੇ ਉਸ ਤੇ ਗੋਲੀ ਨਹੀਂ ਵੱਜਦੀ ਅਤੇ ਫਿਰ ਉਸ ਦੇ ਪਿਤਾ ਦੀ ਆਪਣੀ ਬਹਾਦਰੀ ਦੇ ਕਰਕੇ ਹੀ ਇੱਕ ਹਮਲਾਵਰ ਫੜਿਆ ਜਾਂਦਾ ਹੈ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਹਮਲਾਵਰ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਦੋਸਤ ਨੂੰ ਅੰਮ੍ਰਿਤਸਰ ਤੋਂ ਬੁਲਾਇਆ ਸੀ ਅਤੇ ਉਸ ਨੂੰ ਅਜਿਹਾ ਕਰਨ ਦੇ ਲਈ ਕਿਹਾ ਗਿਆ ਸੀ ਅਤੇ ਉਹ ਆਪ ਹਰਿਆਣੇ ਤੋਂ ਸੰਬੰਧਿਤ ਦੱਸਿਆ ਜਾ ਰਿਹਾ ਹੈ ਪੁਲੀਸ ਨੇ ਅਜੇ ਤਕ ਇਸ ਮਾਮਲੇ ਵਿੱਚ ਕੋਈ ਵੀ ਖੁਲਾਸਾ ਨਹੀਂ ਕੀਤਾ ਤੇ ਨਾ ਹੀ ਕੋਈ ਗੱਲ ਨਿਕਲ ਕੇ ਸਾਹਮਣੇ ਆਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *