Home / खबरे / ਦੇਖੋ ਕਿਸ ਤਰ੍ਹਾਂ ਇੱਕ ਮਾਂ ਨੇ ਆਪਣੀ ਜਾਨ ਤੇ ਖੇਡ ਕੇ ਬੱਚੇ ਦੀ ਬਚਾਈ ਜਾਨ

ਦੇਖੋ ਕਿਸ ਤਰ੍ਹਾਂ ਇੱਕ ਮਾਂ ਨੇ ਆਪਣੀ ਜਾਨ ਤੇ ਖੇਡ ਕੇ ਬੱਚੇ ਦੀ ਬਚਾਈ ਜਾਨ

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਕ ਮਾਂ ਆਪਣੇ ਬੱਚੇ ਲਈ ਉਸ ਹੱਦ ਤਕ ਗੁਜ਼ਰ ਜਾਂਦੀ ਹੈ ਜਿਸ ਦਾ ਕੋਈ ਰਿਸ਼ਤਾ ਨਹੀਂ ਗੁਜ਼ਰ ਸਕਦਾ ਇਸੇ ਹੀ ਤਰ੍ਹਾਂ ਦੀ ਇਕ ਘਟਨਾ ਜਿਸ ਵਿੱਚ ਮਾਂ ਨੇ ਆਪਣੀ ਜਾਨ ਦੀ ਬਾਜ਼ੀ ਦਿਖਾ ਦਿੱਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਦੋਸਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਖ਼ਬਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਸੀ ਵੀ ਇਹ ਕਹੋਗੇ ਕਿ ਮਾਂ ਨਾਲੋਂ ਉੱਪਰ ਇਸ ਦੁਨੀਆਂ ਦੇ ਵਿੱਚ ਕੋਈ ਚੀਜ਼ ਨਹੀਂ ਹੈ ਅਤੇ ਅੱਜ ਦੀ ਇਸ ਵੀਡੀਓ ਦੇ ਵਿਚ ਤੁਸੀਂ ਦੇਖੋਗੇ ਕਿ ਮਾਂ ਆਪਣੇ ਬੱਚਿਆਂ ਨੂੰ ਬਚਾਉਣ ਦੀ ਖਾ ਤ ਰ ਕੀ ਕੁਝ ਕਰ ਸਕਦੀਆਂ ਹਨ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਇਸ ਲਈ ਹੀ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ

ਬਚਪਨ ਦੇ ਵਿੱਚ ਜਦੋਂ ਬੱਚਾ ਕੋਈ ਗ਼ ਲ ਤੀ ਕਰ ਲੈਂਦਾ ਹੈ ਜਿਸ ਨਾਲ ਉਸ ਬੱਚੇ ਦੀ ਜਾ ਨ ਤਕ ਜਾ ਸਕਦੀ ਸੀ ਪਰ ਉਸ ਘੜੀ ਦੇ ਵਿਚ ਇਕ ਮਾਂ ਹੀ ਅਜਿਹੀ ਹੁੰਦੀ ਹੈ ਜਿਸ ਨੇ ਉਸ ਨੂੰ ਹਰ ਚੀਜ਼ ਤੋਂ ਬਚਾਇਆ ਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਕੁਝ ਸਾਲ ਪਹਿਲਾਂ ਇਕ ਅਜਿਹੀ ਵੀਡੀਓ ਚਰਚਾ ਦੇ ਵਿੱਚ ਆਈ ਸੀ ਜਿਸ ਵਿਚ ਇਕ ਮਾਂ ਨੇ ਉਹੀ ਕੀਤਾ ਜੋ ਉਸ ਨੂੰ ਕਰਨਾ ਚਾਹੀਦਾ ਸੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਕ ਮਾਂ ਅਤੇ ਇਕ ਬੱਚਾ ਐਲੀਵੇਟਰ ਤੋਂ ਬਾਹਰ ਨਿਕਲ ਕੇ ਇਕ ਸਾਈਡ ਤੇ ਖੜ੍ਹੇ ਸੀ ਬੱਚਾ ਪੌੜੀਆਂ ਤੋਂ ਨੀਚੇ ਗਿਰਨ ਵਾਲਾ ਹੁੰਦਾ ਹੀ ਹੈ ਕਿ ਮਾਂ ਉਸ ਦੀ ਲੱਤ ਫੜ ਲੈਂਦੀ ਹੈ ਅਤੇ ਉਸ ਨੂੰ ਬਚਾ ਲੈਂਦੀ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਇੱਥੇ ਮਾਂ ਅਤੇ ਬੱਚੇ ਦੀ ਦੂਰੀ ਕਾਫੀ ਹੈ ਪਰ ਫਿਰ ਵੀ ਉਸ ਮਾਂ ਨੇ ਆਪਣੇ ਬੱਚੇ ਨੂੰ ਕਿਸ ਤਰੀਕੇ ਨਾਲ ਵਜਾਇਆ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਅਤੇ ਇਸ ਚੀਜ਼ ਨੂੰ ਦੁਰਘਟਨਾ ਹੋਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਤਾਂ ਹੀ ਕਿਹਾ ਜਾਂਦਾ ਹੈ ਕਿ ਮਾ ਨਾਲੋਂ ਇਸ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਵੱਡੀ ਨਹੀਂ ਹੈ ਬਾਕੀ ਦੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਵੇਗੀ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *