Breaking News
Home / खबरे / ਭੂਆ ਬਣੀ ਗੁਆਂਢਣ ਨੇ ਦੇਖੋ ਕਿਵੇਂ ਦੋ ਸਾਲ ਦੀ ਬੱਚੀ ਨੂੰ ਦਿੱਤੀ ਦਰਦਨਾਕ ਸਜ਼ਾ

ਭੂਆ ਬਣੀ ਗੁਆਂਢਣ ਨੇ ਦੇਖੋ ਕਿਵੇਂ ਦੋ ਸਾਲ ਦੀ ਬੱਚੀ ਨੂੰ ਦਿੱਤੀ ਦਰਦਨਾਕ ਸਜ਼ਾ

ਲੁਧਿਆਣਾ ਵਿਚ ਬੀਤੀ ਪੁਰੀ ਸ਼ਿਮਲਾ ਵੇਦਪੁਰੀ ਵਿੱਚ ਜਦੋਂ ਦੋਸ ਸਾਲਾਂ ਦੀ ਮਾਸੂਮ ਬੱਚੀ ਨੂੰ ਗੁਆਂਢਣ ਜੋ ਕਿ ਭੂਆ ਬਣੀ ਹੋਈ ਸੀ ਇਸ ਬੱਚੀ ਲਈ ਉਸ ਦੇ ਨਾਲ ਇੱਕ ਦਰਿੰਦਗੀ ਕੀਤੀ ਜਾਂਦੀ ਹੈ ਇਸ ਬੱਚੀ ਦੇ ਸਿਰ ਦੇ ਵਿਚ ਕੁਝ ਮਾਰ ਕੇ ਉਸ ਨੂੰ ਦਫ਼ਨਾ ਦਿੱਤਾ ਜਾਂਦਾ ਹੈ ਦਫ਼ਨਾਇਆ ਵੀ ਚੰਗੀ ਤਰ੍ਹਾਂ ਨਹੀਂ ਜਾਂਦਾ ਉਸ ਦੇ ਕੱਪੜੇ ਬਾਹਰ ਨਜ਼ਰ ਆਉਂਦੇ ਹਨ ਇੰਨਾ ਹੀ ਨਹੀਂ

ਜਦੋਂ ਇਸ ਬੱਚੀ ਦੇ ਬਾਰੇ ਵਿਚ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਹੈ ਪੁਲੀਸ ਨੂੰ ਪਤਾ ਲੱਗਦਾ ਹੈ ਤਾਂ ਉਨ੍ਹਾਂ ਨੂੰ ਜਦੋਂ ਪੱਚੀ ਬਾਰੇ ਪਤਾ ਲੱਗਦਾ ਹੈ ਕਿ ਉਸ ਨੂੰ ਦੱਬ ਦਿੱਤਾ ਗਿਆ ਤਾਂ ਉਹ ਟੀਐਮਸੀ ਲੈ ਕੇ ਜਾਂਦੇ ਹਨ ਤਾਂ ਬੱਚੀ ਦੇ ਮਰਨ ਦੇ ਬਾਰੇ ਚ ਖਬਰ ਸਾਹਮਣੇ ਆਉਂਦੀ ਹੈ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਿਓ ਦਾ ਰੋ ਰੋ ਬੁਰਾ ਹਾਲ ਹੈ ਉਸਦਾ ਕਹਿਣਾ ਹੈ ਕਿ ਉਹ ਸ਼ਨੀਵਾਰ ਨੂੰ ਰਾਤ ਨੂੰ ਲੇਟ ਆਇਆ ਤੇ ਸੋਮਵਾਰ ਨੂੰ ਜਲਦੀ ਚਲਾ ਗਿਆ ਅਤੇ ਉਸ ਨੇ ਆਪਣੇ ਬੱਚੇ ਦੇ ਨਾਲ ਗੱਲ ਤਕ ਵੀ ਨਹੀਂ ਕੀਤੀ ਤੇ ਉਹ ਇਸ ਦੁਨੀਆਂ

ਤੋਂ ਚਲੀ ਗਈ ਇੰਨਾ ਹੀ ਨਹੀਂ ਜੇਕਰ ਵੇਖਿਆ ਜਾਵੇ ਤਾਂ ਅਜਿਹੀ ਔਰਤ ਨੂੰ ਹੁਣ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਹੁਣ ਕੋਈ ਵੀ ਕਾਰਗੁਜ਼ਾਰੀ ਨੂੰ ਢਿੱਲਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਜਿਹੇ ਲੋਕਾਂ ਦੇ ਕਰਕੇ ਹੀ ਅੱਤਿਆਚਾਰ ਵਧਦਾ ਹੈ ਜੇਕਰ ਅਜਿਹਾ ਹੀ ਹੁੰਦਾ ਰਿਹਾ ਤਾਂ ਹਰ ਕੋਈ ਅਜਿਹਾ ਕੰਮ ਕਰਨ ਲੱਗ ਜਾਵੇਗਾ ਲੋਕਾਂ ਦਾ ਕਹਿਣਾ ਹੈ ਕਿ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਵੀ ਪਤਾ ਲੱਗ ਸਕੇਗੀ ਉਸ ਨੇ ਕਿੰਨਾ ਜ਼ਿਆਦਾ ਘਟੀਆ ਕੰਮ ਕੀਤਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *