Breaking News
Home / खबरे / ਮੁੰਡਿਆਂ ਨੇ ਦੇਖੋ ਕਿਵੇਂ ਕੀਤਾ ਘਟੀਆ ਕੰਮ ਹਿੱਲ ਗਿਆ ਦਿਮਾਗ

ਮੁੰਡਿਆਂ ਨੇ ਦੇਖੋ ਕਿਵੇਂ ਕੀਤਾ ਘਟੀਆ ਕੰਮ ਹਿੱਲ ਗਿਆ ਦਿਮਾਗ

ਅਕਸਰ ਕਿਸੇ ਦੇਖਦੀ ਹਾਂ ਕਿ ਚੋਰਾ ਦਾ ਮਸਲਾ ਕਾਫ਼ੀ ਜ਼ਿਆਦਾ ਵਧ ਗਿਆ ਆਏ ਦਿਨ ਚੋਰਾਂ ਦੇ ਹੌਂਸਲੇ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਚੋਰਾਂ ਦੇ ਹੌਸਲੇ ਪਹਿਲਾਂ ਨਾਲੋਂ ਵਧ ਗਏ ਨੇ ਬੁਲੰਦ ਹੋਏ ਹੌਸਲਿਆਂ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਦੇ ਹੌਸਲੇ ਇੰਨੇ ਵਧ ਗਏ ਨੇ ਕਿ ਸ਼ਰ੍ਹੇਆਮ ਹੋ ਸਭ ਦੇ ਸਾਹਮਣੇ ਹੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਨਵਾਬਾਂ ਦੇ ਸ਼ਹਿਰ ਦੇ ਲਾਹੌਰੀ ਗੇਟ ਤੋਂ ਇਹ ਮਾਮਲਾ ਸਾਹਮਣੇ

ਆਇਆ ਹੈ ਜਿਥੇ ਕਿ ਜੇਕਰ ਵੇਖਿਆ ਜਾਵੇ ਤਾਂ ਚੀਨੀ ਦਾ ਥੈਲਾ ਚੁੱਕ ਕੇ ਰਫੂਚੱਕਰ ਹੋ ਗਿਆ ਨਸ਼ੇੜੀ ਕਹਿ ਸਕਦੇ ਹਾਂ ਕਿ ਇਹ ਲੋਕ ਨਸ਼ਾ ਕਰਦੇ ਹੋਣਗੇ ਕਿਉਂਕਿ ਜਿਨ੍ਹਾਂ ਦੇ ਵੱਲੋਂ ਇੱਕ ਚੀਨੀ ਦਾ ਗੱਟਾ ਨਹੀਂ ਛੱਡਿਆ ਜਾ ਰਿਹਾ ਹੈ ਹੋਰ ਕੀ ਛੱਡਣਗੇ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਜਦੋਂ ਉਹ ਮਾਲ ਗੱਡੀ ਤੋਂ ਆਪਣੀ ਤੋਂ ਮਾਲਹਾ ਰਹੀ ਸੀ ਤਾਂ ਮਹਾਰ ਲਾਹੁੰਦਿਆਂ ਲਾਹੁੰਦਿਆਂ ਹੀ ਉਸਦੇ ਪਿੱਛੋਂ ਕੋਈ ਇਹ ਕੰਮ ਕਰ ਗਿਆ ਤੇ

ਇਹ ਥੈਲਾ ਲੈ ਕੇ ਰਫੂਚੱਕਰ ਹੋ ਗਿਆ ਪੁਲੀਸ ਦੇ ਵੱਲੋਂ ਹੁਣ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਵੀ ਵੇਖਣਾ ਹੋਵੇਗਾ ਸੀਸੀਟੀਵੀ ਕੈਮਰੇ ਵਿੱਚ ਇਨ੍ਹਾਂ ਚੋਰਾਂ ਦੀ ਪੂਰੀ ਘਟਨਾ ਕੈਦ ਹੋ ਗਈ ਜੇਕਰ ਇਹ ਘਟਨਾ ਕੈਦ ਨਾ ਹੁੰਦੀ ਤਾਂ ਸ਼ਾਇਦ ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋਣਾ ਇਹ ਸਭ ਕੁਝ ਕੀ ਹੋ ਰਿਹਾ ਫ਼ੌਜ ਉਸ ਤੋਂ ਬਾਅਦ ਦੇਖ ਕੇ ਸਾਰੇ ਹੀ ਹੈਰਾਨ ਹੈ ਕਿ ਕਿਸ ਤਰ੍ਹਾਂ ਸ਼ਰ੍ਹੇਆਮ ਉਸਦੀ ਵੱਲੋਂ ਰੇਹੜੀ ਤੋਂ ਪੂਰੀ ਚੱਕ ਕੇ ਆਪਣੇ ਮੋਟਰਸਾਈਕਲ ਤੇ ਰੱਖੀ ਜਾਂਦੀ ਅਤੇ ਫਿਰ ਲੈ ਕੇ ਭੱਜ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *