Breaking News
Home / खबरे / ਐਂਬੂਲੈਂਸ ਦੇ ਵਿੱਚ ਦੇਖੋ ਜਨਾਨੀ ਕਰ ਕੀ ਰਹੀ ਸੀ

ਐਂਬੂਲੈਂਸ ਦੇ ਵਿੱਚ ਦੇਖੋ ਜਨਾਨੀ ਕਰ ਕੀ ਰਹੀ ਸੀ

ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਅੰਮ੍ਰਿਤਸਰ ਦੇ ਕੋਟ ਦੇ ਵਿਚ ਇਕ ਮਹਿਲਾ ਵਲੋਂ ਗੱਡੀ ਵਿਚ ਆਏ ਰਹਿੰਦਾ ਹੈ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਅੱਧੀ ਗੱਡੀ ਦੇ ਅੰਦਰ ਅਤੇ ਗੱਦੀ ਗੱਡੀ ਦੇ ਬਾਹਰ ਬੈਠੀ ਇਸ ਮਹਿਲਾ ਦੇ ਵੱਲੋਂ ਨੀਲੀ ਬੱਤੀ ਵਾਲੀ ਗੱਡੀ ਚ ਬੈਠ ਕੇ ਕੋਟ ਆਇਆ ਜਾਂਦਾ ਹੈ ਉਸਦੇ ਵਲੋਂ ਨੀਲੀ ਬੱਤੀ ਵਾਲੀ ਗੱਡੀ ਉੱਤੇ ਲਗਾਈ ਗਈ ਹੈ

ਅਤੇ ਸਰਕਾਰ ਦਾ ਨਾਮ ਵੀ ਵਰਤਿਆ ਗਿਆ ਹੈ ਅਤੇ ਉਸ ਨੂੰ ਭੁਲੇਖਾ ਪਾਉਂਦੇ ਸਰਕਾਰ ਜਿਹਾ ਲੋਗੋ ਵੀ ਉਸਨੇ ਆਪਣੀ ਗੱਡੀ ਤੇ ਲਗਾ ਰੱਖਿਆ ਹੈ ਨੀਰੂ ਸਾਈਡਾਂ ਤੇ ਲੋਕਾਂ ਨੂੰ ਖਡ਼੍ਹੇ ਨੂੰ ਉਸ ਤੇ ਸ਼ੱਕ ਹੋਇਆ ਤਾਂ ਲੋਕਾਂ ਨੇ ਰਿਪੋਰਟਰਾਂ ਦੇ ਨਾਲ ਉਸਦੀ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਮਹਿਲਾ ਦਾ ਦੇਖੋ ਜੋ ਵਤੀਰਾ ਸੀ ਉਸਦੀ ਵੱਲੋਂ ਸ਼ਰ੍ਹੇ ਆਮ ਕਿਹਾ ਗਿਆ ਕਿ ਉਸ ਦੇ ਨੱਕ ਥੱਲੇ ਫਲਾਂ ਗੱਲ ਕਰੀ ਜਾਵੇ ਤੇ

ਇਹ ਇਕ ਤਰ੍ਹਾਂ ਦੀ ਐਂਬੂਲੈਂਸ ਹੈ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਨੀਲੀ ਬੱਤੀ ਦਾ ਆਪਣਾ ਪ੍ਰਮਾਣ ਦਿਖਾਓ ਕਿ ਤੁਸੀਂ ਨੀਲੀ ਬੱਤੀ ਆਪਣੀ ਗੱਡੀ ਉੱਤੇ ਲਗਾਈ ਗਈ ਹੈ ਤਾਂ ਇਸ ਮਹਿਲਾ ਵੱਲੋਂ ਕਿਹਾ ਜਾ ਰਿਹਾ ਸੀ ਕਿਹਾ ਉਨ੍ਹਾਂ ਦਾ ਕੇਂਦਰ ਦੇ ਨਾਲ ਕੋਈ ਸੰਸਥਾ ਦਾ ਕੰਮ ਹੈ ਜਿਸ ਕਰਕੇ ਉਨ੍ਹਾਂ ਵੱਲੋਂ ਹੀ ਕੰਮ ਕੀਤਾ ਜਾ ਰਿਹਾ ਏ ਤੇ ਲਗਾਤਾਰ ਗੁ ਹਰੇਕ ਦੇ ਪਿੱਛੇ ਪੈਰੀਂ ਸੀ ਐਂਬੂਲੈਂਸ ਦੀ ਸ਼ਕਲ ਦੇ ਕੇ ਲਗਾਈ ਗਈ ਸੀ ਨੀਲੀ ਬੱਤੀ ਪਰ ਇਹ ਐਂਬੂਲੈਂਸ ਨਹੀਂ ਸੀ ਮੌਕੇ ਉੱਤੇ ਪੁਲੀਸ ਵੱਲੋਂ ਪਹੁੰਚ ਕੇ ਉਨ੍ਹਾਂ ਦਾ ਚਲਾਨ ਪੁਲੀਸ ਦਾ ਵੀ ਕਹਿਣਾ ਹੈ ਕਿ ਇਹ ਪ੍ਰਾਈਵੇਟ ਗੱਡੀ ਕੋਈ ਵੀ ਐਂਬੂਲੈਂਸ ਦਾ ਕੰਮ ਨਹੀਂ ਕਰ ਸਕਦੀ ਅਤੇ ਇਸ ਦੇ ਮਾਮਲੇ ਵਿੱਚ ਪੂਰੀ ਡੂੰਘਾਈ ਨਾਲ ਜਾਂਚ ਕਰੀ ਜਾਊਗੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *