Breaking News
Home / खबरे / ਵੀਹ ਮਿੰਟਾਂ ਦੇ ਵਿੱਚ ਅੰਨ੍ਹਿਆਂ ਦੀ ਨਜ਼ਰ ਆਉਣ ਵਾਲੇ ਡਾਕਟਰ ਦਾ ਵੇਖੋ ਕਮਾਲ

ਵੀਹ ਮਿੰਟਾਂ ਦੇ ਵਿੱਚ ਅੰਨ੍ਹਿਆਂ ਦੀ ਨਜ਼ਰ ਆਉਣ ਵਾਲੇ ਡਾਕਟਰ ਦਾ ਵੇਖੋ ਕਮਾਲ

ਪਹਿਲਾਂ ਵੀ ਇਸ ਡਾਕਟਰ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਈ ਸੀ ਜਾਣੀ ਕਿ ਅਸੀਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀ ਜਿਨ੍ਹਾਂ ਨੂੰ ਅੱਖਾਂ ਦਾ ਕੋਈ ਵੀ ਰੋਗ ਹੈ ਉਹ ਇਸ ਡਾਕਟਰ ਦੇ ਕੋਲੋਂ ਆਪਣੀ ਸਲਾਹ ਜ਼ਰੂਰ ਲੈ ਸਕਦੀ ਸਾਡਾ ਇਸਦੇ ਵਿਚ ਕੋਈ ਵੀ ਵੀਡੀਓ ਬਣਾਉਣ ਵਿੱਚ ਕੋਈ ਸਬੰਧ ਨਹੀਂ ਹੈ ਇਹ ਵੀਡੀਓ ਯੂ ਟਿਊਬ ਲਈ ਕਹੀਏ ਅਸੀਂ ਸਿਰਫ਼ ਤੁਹਾਡੇ ਨਾਲ ਇਹ ਜਾਣਕਾਰੀ

ਸਾਂਝੀ ਕਰ ਰਹੇ ਹਾਂ ਪਟਿਆਲਾ ਦੇ ਪਿੰਡ ਬਾਰਨ ਦੇ ਵਿਚ ਡਾ ਬਿਕਰਮਜੀਤ ਸਿੰਘ ਵਿਰਕ ਦੇ ਵੱਲੋਂ ਇਹ ਉਦਘਾਟਨ ਕਰਵਾਇਆ ਜਾ ਰਿਹਾ ਹੈ ਉਨ੍ਹਾਂ ਦੇ ਵੱਲੋਂ ਇਹ ਆਪਣੇ ਨਵੇਂ ਕਲੀਨਿਕ ਦਾ ਉਦਘਾਟਨ ਪਿੰਡ ਬਾਰਨ ਵਿਚ ਕਰਵਾਇਆ ਗਿਆ ਜਿੱਥੇ ਪਹਿਲਾਂ ਇਹ ਪਿੰਡ ਵਿਚ ਨਹੀਂ ਸਗੋਂ ਪਟਿਆਲੇ ਦੇ ਗੌਰਮਿੰਟ ਸਕੂਲ ਬਣਾਇਆ ਹੁੰਦਾ ਸੀ ਕਲੀਨਿਕ ਪਰ ਹੁਣ ਉਨ੍ਹਾਂ ਨੇ ਇਹ ਵੱਡਾ ਕਲੀਨਿਕ ਪਿੰਡ ਚ ਬਣਾਇਆ ਹੈ

ਜਿਥੇ ਉਨ੍ਹਾਂ ਨੇ ਆਪਣੇ ਮਰੀਜ਼ਾਂ ਤੋਂ ਹੀ ਉਦਘਾਟਨ ਕਰਵਾਇਆ ਹੈ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਉਦਘਾਟਨ ਵਿਚ ਆਈ ਬੇਬੇ ਨੂੰ ਪਹਿਲਾਂ ਬਿਲਕੁਲ ਵੀ ਨਜ਼ਰ ਨਹੀਂ ਸੀ ਆਉਂਦਾ ਜਿਸ ਤੋਂ ਬਾਅਦ ਜਦੋਂ ਉਨ੍ਹਾਂ ਦੇ ਇਹ ਦਵਾਈ ਲੈਣ ਲੱਗੇ ਨੇ ਤਾਂ ਉਹ ਹੁਣ ਬਿਲਕੁਲ ਸਹੀ ਦੇਖ ਸਕਦੇ ਨੇ ਇੱਕ ਘੁੱਗੀ ਦਾ ਕਹਿਣਾ ਹੈ ਕਿ ਉਸ ਦੀ ਨਿਗ੍ਹਾ ਲਗਾਤਾਰ ਘੱਟ ਵੀ ਸੀ ਪਰ ਉਸ ਨੂੰ ਪੰਦਰਾਂ ਦਿਨਾਂ ਤੋਂ ਮਗਰੋਂ ਇੱਥੇ ਆ ਕੇ ਪਤਾ ਲੱਗ ਗਿਆ ਕਿ ਉਸ ਦੀ ਨਿਗ੍ਹਾ ਬਿਲਕੁਲ ਠੀਕ ਹੈ ਤੇ ਉਹ ਦਵਾਈ ਪਾ ਕੇ ਹੁਣ ਬਿਲਕੁਲ ਠੀਕ ਮਹਿਸੂਸ ਕਰਨ ਦੇ ਨਾਲ ਨਾਲ ਉਸ ਦਾ ਨੰਬਰ ਵੀ ਪਹਿਲਾਂ ਦੇ ਨਾਲੋਂ ਘਟ ਗਿਆ ਹੈ ਯਾਨੀ ਕਿ ਉਸ ਦੀ ਅੱਖਾਂ ਦੀ ਰੋਸ਼ਨੀ ਹੋਰ ਵਧ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *