Breaking News
Home / खबरे / ਲਾੜਾ ਲਾੜੀ ਨੇ ਜੇਸੀ ਚ ਕੀਤੀ ਐਂਟਰੀ ਫਿਰ ਦੇਖੋ ਵੀਡੀਓ ਹੋਈ ਵਾਇਰਲ

ਲਾੜਾ ਲਾੜੀ ਨੇ ਜੇਸੀ ਚ ਕੀਤੀ ਐਂਟਰੀ ਫਿਰ ਦੇਖੋ ਵੀਡੀਓ ਹੋਈ ਵਾਇਰਲ

ਵਿਆਹ ਤੇ ਹਰ ਇੱਕ ਦੇ ਵੱਖੋ ਵੱਖਰੇ ਚਾਅ ਹੁੰਦੇ ਨੇ ਵਿਆਹ ਵਾਲੇ ਦਿਨ ਉਨ੍ਹਾਂ ਵੱਲੋਂ ਕੀ ਪਾਇਆ ਜਾਵੇਗਾ ਕਿਸ ਤਰ੍ਹਾਂ ਦੇ ਨਾਲ ਮਟੀਰੀਅਲ ਤਿਆਰ ਹੋ ਕੇ ਵਿਆਹ ਦੇ ਵਿੱਚ ਐਂਟਰੀ ਮਾਰੀ ਜਾਵੇਗੀ ਅਤੇ ਉਹ ਕਿਹੜਾ ਰੰਗ ਪਾਉਣਗੇ ਕਿਸ ਦੇ ਨਾਲ ਵੋ ਸਭ ਤੋਂ ਸੋਹਣੇ ਲੱਗਣਗੇ ਹਰ ਇੱਕ ਦੇ ਮਨ ਵਿੱਚੋਂ ਕਾਫ਼ੀ ਵਿਆਹ ਨੂੰ ਲੈ ਕੇ ਚਾਅ ਹੁੰਦੇ ਹਨ ਜੇਕਰ ਵੇਖਿਆ ਜਾਵੇ ਤਾਂ ਅੱਜਕੱਲ੍ਹ ਲਾੜਾ ਲਾੜੀ ਵੱਲੋਂ ਫ਼ੋਟੋਸ਼ੂਟ ਵੀ ਕਰਵਾਇਆ ਜਾਂਦਾ ਹੈ

ਵੱਖਰੇ ਅਤੇ ਨਵੇਂ ਢੰਗ ਤਰੀਕੇ ਦੇ ਨਾਲ ਫੋਟੋਸ਼ੂਟ ਕਰਵਾਉਣ ਦੇ ਚੱਕਰ ਵਿਚ ਵੀ ਕਈ ਵਾਰ ਸਾਡੇ ਨਾਲ ਅਜਿਹਾ ਕੁਝ ਹੋ ਜਾਂਦਾ ਹੈ ਕਿ ਸ਼ੋਸਲ ਮੀਡੀਆ ਦੇ ਉੱਤੇ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਜਾਂਦੀਆਂ ਹਨ ਸੋਸ਼ਲ ਮੀਡੀਆ ਤੇ ਇਸ ਜੇਸੀ ਵਿੱਚ ਬੈਠ ਕੇ ਆਉਂਦੇ ਲਾੜਾ ਲਾੜੀ ਦੇ ਵੱਲੋਂ ਜਿੱਥੇ ਆਪਣੀ ਖ਼ੁਸ਼ੀ ਸਭਨਾਂ ਸਾਂਝੀ ਕੀਤੀ ਜਾਂਦੀ ਹੈ ਤਾਂ ਸਾਰੇ ਉਨ੍ਹਾਂ ਦੇ ਸਾਹਮਣੇ ਤਾੜੀਆਂ ਮਾਰ ਰਹੇ ਹੁੰਦੇ ਨੇ ਪਰ ਜਦੋਂ ਲਾੜਾ ਲਾੜੀ ਆਈਸੀਸੀ

ਵਿੱਚ ਬੈਠੇ ਹੁੰਦੇ ਨੇ ਤਾਂ ਜੇ ਸੁਵਿਧਾ ਕੰਮ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸਾਮਾਨ ਰੱਖਣ ਦਾ ਕੰਮ ਹੁੰਦੈ ਲਾੜੇ ਲਾੜੀ ਨੂੰ ਵੀ ਇੱਕ ਜਗ੍ਹਾ ਤੋਂ ਛੱਡ ਕੇ ਜਦੋਂ ਜੇ ਸੀ ਬੀ ਵੱਲੋਂ ਦੂਜੀ ਜਗ੍ਹਾ ਤੇ ਪਹੁੰਚਿਆ ਜਾਂਦਾ ਹੈ ਤਾਂ ਜੇ ਸੀ ਬੀ ਦੀ ਉਸ ਕੁਰਸੀ ਉੱਤੇ ਬੈਠੇ ਹੋਏ ਲਾੜਾ ਲਾੜੀ ਇਕਦਮ ਨੀਚੇ ਡਿੱਗ ਪੈਂਦੇ ਹਨ ਤੁਸੀਂ ਵੇਖ ਸਕਦੇ ਹੋ ਕਿ ਲੰਬੇ ਪਈ ਜ਼ਮੀਨ ਤੇ ਲਾੜਾ ਲਾੜੀ ਦੇ ਰਿਸ਼ਤੇਦਾਰ ਅਤੇ ਦੋਸਤ ਜਿੱਥੇ

ਪਹਿਲਾਂ ਤਾੜੀਆਂ ਮਾਰਦੇ ਨੇ ਉਥੇ ਹੀ ਦੋਵੇਂ ਜਦੋਂ ਜ਼ਮੀਨ ਤੇ ਡਿੱਗ ਪੈਂਦੇ ਨੇ ਤਾਂ ਉਨ੍ਹਾਂ ਦੀਆਂ ਤਾੜੀਆਂ ਹਾਸੇ ਵਿੱਚ ਬਦਲ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਟ੍ਰੋਲ ਜੇਸੀਬੀ ਵਾਲੇ ਨੂੰ ਵੀ ਕੀਤਾ ਜਾਂਦਾ ਹੈ ਤਾੜੀਆਂ ਤੇ ਇਕਦਮ ਫਿਰ ਸੰਨਾਟਾ ਛਾ ਜਾਂਦਾ ਹੈ ਇਸ ਤੋਂ ਬਾਅਦ ਲਾੜਾ ਲਾੜੀ ਦਾ ਕੀ ਬਣਿਆ ਹੋਵੇਗਾ ਉਹ ਤਾਂ ਫਿਰ ਪਤਾ ਨਹੀਂ ਕਿ ਲਾੜਾ ਲਾੜੀ ਦੇ ਸੱਟ ਵੱਜੀ ਹੋਵੇਗੀ ਜਾਂ ਨਹੀਂ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *