Breaking News
Home / खबरे / ਮਾਵਾਂ ਧੀਆਂ ਦੇ ਵੱਲੋਂ ਲਗਜ਼ਰੀ ਗੱਡੀ ਦੇ ਵਿੱਚ ਬੈਠ ਕੇ ਕੀਤਾ ਜਾਂਦਾ ਸੀ ਇਹ ਕੰਮ

ਮਾਵਾਂ ਧੀਆਂ ਦੇ ਵੱਲੋਂ ਲਗਜ਼ਰੀ ਗੱਡੀ ਦੇ ਵਿੱਚ ਬੈਠ ਕੇ ਕੀਤਾ ਜਾਂਦਾ ਸੀ ਇਹ ਕੰਮ

ਬਰਨਾਲਾ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਮਾਂ ਦੇ ਵੱਲੋਂ ਆਪਣੀ ਧੀ ਜਵਾਈ ਅਤੇ ਪੁੱਤ ਦੇ ਨਾਲ ਰਲ ਕੇ ਲਗਜ਼ਰੀ ਗੱਡੀ ਦੇ ਵਿੱਚ ਇੱਕ ਅਜਿਹਾ ਕੰਮ ਕੀਤਾ ਜਾਂਦਾ ਸੀ ਕਿ ਪੁਲੀਸ ਦੇ ਵੱਲੋਂ ਸ਼ੱਕ ਦੇ ਆਧਾਰ ਉੱਤੇ ਅਤੇ ਖੁਫੀਆ ਜਾਣਕਾਰੀ ਮਿਲਣ ਦੇ ਉੱਪਰ ਉਨ੍ਹਾਂ ਨੂੰ ਜਦੋਂ ਰੋਕਿਆ ਗਿਆ ਤਾਂ ਪੁਲੀਸ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਕਿਉਂਕਿ ਪੁਲੀਸ ਨੂੰ ਨਹੀਂ

ਸੀ ਲਕੀਰ ਕੀ ਅਜਿਹਾ ਵੀ ਹੋ ਸਕਦਾ ਹੈ ਪੁਲੀਸ ਨੇ ਦੱਸਿਆ ਕਿ ਰਾਣੀ ਨਾਮ ਦੀ ਇਸ ਔਰਤ ਵੱਲੋਂ ਆਪਣੇ ਧੀ ਜਵਾਈ ਅਤੇ ਪੁੱਤ ਦੇ ਨਾਲ ਮਿਲ ਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ ਰਾਣੀ ਦੇ ਉੱਪਰ ਪਹਿਲਾਂ ਵੀਹ ਅੱਠ ਨੌੰ ਮੁਕੱਦਮੇ ਦਰਜ ਨੇ ਉਨ੍ਹਾਂ ਨੂੰ ਹੁਣ ਵੀ ਚਾਰ ਸੌ ਗਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਫੀਗੋ ਫੂਡ ਵਿਚ ਜਾ ਰਹੀ ਰਾਣੀ ਦੀ

ਤਲਾਸ਼ੀ ਲਈ ਜਾਂਦੀ ਹੈ ਤਾਂ ਪੁਲੀਸ ਨੂੰ ਇਹ ਸਾਮਾਨ ਬਰਾਮਦ ਹੋਇਆ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਕੱਦਮੇ ਪਹਿਲਾਂ ਦੇ ਵਾੜੇ ਵਿਚ ਚੱਲ ਰਹੇ ਨੇ ਜਦੋਂ ਇਸ ਸੰਬੰਧਤ ਮੁਲਜ਼ਮ ਨਾਲ ਗੱਲ ਕੀਤੀ ਗਈ ਤਾਂ ਉਸਦਾ ਕਹਿਣਾ ਸਿਰਫ਼ ਇੱਕ ਦੋ ਮੁਕੱਦਮੇ ਹੀ ਚੱਲ ਰਹੇ ਨੇ ਜਿਸ ਵਿੱਚੋਂ ਉਨ੍ਹਾਂ ਦੇ ਉੱਪਰ ਸਿਰਫ਼ ਭੁੱਕੀ ਦੇ ਕਰਕੇ ਹੀ ਇਹ ਮੁਕੱਦਮੇ ਦਰਜ ਹੋਏ ਨੇ ਜੋ ਕਿ ਉਨ੍ਹਾਂ ਦੇ ਘਰਵਾਲੇ ਖਾਣ ਕਰਕੇ ਹੋਈ ਸੀ ਹੁਣ ਇਹ ਵੇਖਣਾ ਹੋਵੇਗਾ ਕਿ ਰਿਮਾਂਡ ਤੇ ਲਿਜਾ ਕੇ ਪੁਲੀਸ ਵੱਲੋਂ ਇਨ੍ਹਾਂ ਤੋਂ ਹੋਰ ਕੀ ਕੀ ਪੁਗਲ ਪਾਇਆ ਜਾਂਦਾ ਹੈ ਕਿਹਾ ਜਾ ਰਿਹਾ ਹੈ ਕਿ ਬਠਿੰਡਾ ਮਾਨਸਾ ਬਰਨਾਲਾ ਏਰੀਏ ਦੇ ਵਿੱਚ ਇਨ੍ਹਾਂ ਵੱਲੋਂ ਹੀ ਸਪਲਾਈ ਕੀਤੀ ਜਾਂਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *